Sri Guru Granth Sahib Ji

第 599

  1. ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥

    看见存在于心中的主之外,因为除了他,没有别的

  2. ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥

    从上师的教导中用一只眼睛看这一切,因为主的光嵌入了每个人的心中。2

  3. ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥

    通过遏制它,将你善变的心思放在你的心灵之家。这种良好的感觉只有通过与上师见面才能获得

  4. ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥

    你会惊讶地看到看不见的主,你会因为忘记你的悲伤而感到高兴。3

  5. ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥

    喝纳玛里特,通过喝它,你会得到最终的幸福,你会在你的自我形式中得到居住

  6. ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥

    你不必一次又一次地在世界上出生,赞美上帝,他摧毁了出生和死亡的悲伤。4

  7. ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥

    在创造中,至高无上的元素Niranjan Prabhu的光包含在每个人心中,上帝就是一切,其中没有区别

  8. ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥

    那纳克啊!我发现神是上师。5.11

  9. ਸੋਰਠਿ ਮਹਲਾ ੧ ਘਰੁ ੩

    索蒂马哈拉 1 号酒店 3

  10. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  11. ਜਾ ਤਿਸੁ ਭਾਵਾ ਤਦ ਹੀ ਗਾਵਾ ॥

    只有当我喜欢神时,我才赞美他

  12. ਤਾ ਗਾਵੇ ਕਾ ਫਲੁ ਪਾਵਾ ॥

    通过这种方式,我得到了赞美的果实

  13. ਗਾਵੇ ਕਾ ਫਲੁ ਹੋਈ ॥ ਜਾ ਆਪੇ ਦੇਵੈ ਸੋਈ ॥੧॥

    歌颂祂的奖赏才能获得,当祂亲自给予时。||1||

  14. ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥

    我的心啊!从上师的教诲中获得了名字的宝藏,

  15. ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥

    所以现在我全神贯注于真理。留

  16. ਗੁਰ ਸਾਖੀ ਅੰਤਰਿ ਜਾਗੀ ॥

    当上师的教诲在我的良心中醒来时

  17. ਤਾ ਚੰਚਲ ਮਤਿ ਤਿਆਗੀ ॥

    所以我放弃了我善变的智力

  18. ਗੁਰ ਸਾਖੀ ਕਾ ਉਜੀਆਰਾ ॥

    借着上师的教法

  19. ਤਾ ਮਿਟਿਆ ਸਗਲ ਅੰਧੵਾਰਾ ॥੨॥

    那时,所有的黑暗都被驱散了。||2||

  20. ਗੁਰ ਚਰਨੀ ਮਨੁ ਲਾਗਾ ॥

    当我的心思在上师的脚下时

  21. ਤਾ ਜਮ ਕਾ ਮਾਰਗੁ ਭਾਗਾ ॥

    因此,死亡的道路已经从我身上被夺走了

  22. ਭੈ ਵਿਚਿ ਨਿਰਭਉ ਪਾਇਆ ॥

    在敬畏上帝中发现尼尔巴伊(主)

  23. ਤਾ ਸਹਜੈ ਕੈ ਘਰਿ ਆਇਆ ॥੩॥

    于是,他来到了容易喜乐的殿里。3

  24. ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥

    那纳克的说法是,只有罕见的思想家知道

  25. ਇਸੁ ਜਗ ਮਹਿ ਕਰਣੀ ਸਾਰੀ ॥

    这个世界上最好的事就是赞美神

  26. ਕਰਣੀ ਕੀਰਤਿ ਹੋਈ ॥

    赞美他的荣耀成了我每天的事迹

  27. ਜਾ ਆਪੇ ਮਿਲਿਆ ਸੋਈ ॥੪॥੧॥੧੨॥

    当我找到主自己时。4.1.12

  28. ਸੋਰਠਿ ਮਹਲਾ ੩ ਘਰੁ ੧

    索提马哈拉3号楼1

  29. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  30. ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥

    塔库尔吉啊!所有那些尝过道的仆人都服侍你

  31. ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥

    靠着上师的恩典,这个人变得纯洁,他已经从内在的自我中抹去了自我

  32. ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥

    他总是日夜赞美真神,并因上师的话语而变得美丽。1

  33. ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥

    我的塔库尔啊!我们这些孩子在你们的避难所里

  34. ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥

    你是终极真理,只有你自己就是一切。留

  35. ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥

    那些被执着唤醒的人找到了主,并通过这个词杀死了他们的自我

  36. ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥

    哈里的仆人在家庭生活中总是超然的,并思考知识的元素

  37. ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥

    通过服侍萨提古鲁,他总是获得幸福,并将上帝留在他的心中。2

  38. ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥

    这个(善变的)心不断向十个方向徘徊,它已经被二元性摧毁了