Sri Guru Granth Sahib Ji

第 600

  1. ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥

    一个面对人的异化的人不记得上帝的名字,白白地失去了生命

  2. ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥

    但是,如果他遇到萨蒂古鲁,他就会得到这个名字,这消除了他的自我和依恋。3

  3. ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥

    哈里的仆人是萨提亚谢尔,他们修行真理,反思上师的话语

  4. ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥

    真正的主将他们与他自己合併,他们将真理附着在他们的心中

  5. ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥

    那纳克啊!通过这个名字,我们获得了动力和知识,这是我们的首都。4.1

  6. ਸੋਰਠਿ ਮਹਲਾ ੩ ॥

    索蒂·马哈拉 3

  7. ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥

    上帝把他奉献的宝藏给了奉献者,哈里的名字是他真正的财富

  8. ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥

    这种阿克沙亚·纳姆丹永无止境,无法评估

  9. ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥

    随着Hari的名字和财富,奉献者的面孔变得明亮,他们已经得到了Hari的真正形式。1

  10. ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥

    我的心啊!斯里哈里只能通过上师的话找到

  11. ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥

    这个世界徘徊在没有这个词的两难境地,并在哈里的法庭上受到严厉的惩罚。留

  12. ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥

    在这个身体里,五个小偷——欲望、愤怒、贪婪、执着和自我——都存在

  13. ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥

    他们不断掠夺这个名字的花蜜,但曼穆克人不明白这个事实,没有人听他们的请求

  14. ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥

    这个世界是盲目的,也就是说,没有知识,它的行为也是盲目的,没有上师,它是非常黑暗的。2

  15. ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥

    在自我中,众生在做我的时候继续受苦,但是当死亡的时刻到来时,没有什么会伴随着他们

  16. ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥

    成为古鲁穆克的人默想这个名字,并总是崇拜哈里纳姆

  17. ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥

    他通过真实的言语赞美哈里,并感谢上帝在慈悲之家的怜悯。3

  18. ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥

    萨古鲁所赐的知识总是照亮他的心,上帝的命令也在皇帝的头上

  19. ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥

    奉献者继续日夜敬拜主,并以Ram-Naam的形式获得真正的益处

  20. ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥

    那纳克啊!由于罗摩的名字,一个人被解放了,通过沉浸在这个词中,Hari被发现。4.2

  21. ਸੋਰਠਿ ਮਃ ੩ ॥

    索拉提·玛哈拉 3

  22. ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥

    如果一个人成为奴隶的奴隶,他就得到了上帝,他就失去了思想上的自尊

  23. ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥

    奉献者的主要功能是以幸福的形式施里哈里,所以他们日夜不停地赞美哈里

  24. ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥

    他们全神贯注于这个词,总是被吸收在相同的颜色中,并被哈日吸收。1

  25. ਹਰਿ ਜੀਉ ਸਾਚੀ ਨਦਰਿ ਤੁਮਾਰੀ ॥

    哦,什里哈里!您的愿景是真实的

  26. ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥

    哦,亲爱的!怜悯你的仆人,保持我们的羞耻和尊严。留

  27. ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥

    通过言语的赞美,我总是活着,我的恐惧已经被上师的教导所消除

  28. ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥

    我真正的主是非常美丽的,服侍上师已经把我的思想放在其中

  29. ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥

    认识真话和最真声音的人,日夜都有意识。2

  30. ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥

    玛哈勋爵是认真的,总是幸福的给予者,没有一个生物可以找到他的尽头

  31. ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥

    侍奉完全上师的人,在心中灌输了没有焦虑的哈里

  32. ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥

    他的心灵,身体变得纯洁,内心的心灵总是快乐的,怀疑也从头脑中消失了。3

  33. ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥

    上帝的道路(成就)总是一条奇怪的道路,只有罕见的人通过上师的思想来思考它

  34. ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥

    一个沉浸在hari的爱情肤色和冷静的话语中的人放弃了他的自我和恶习

  35. ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥

    那纳克已经以上帝的名义着色,成为一种颜色,梵天这个词将装饰他。4.3