Sri Guru Granth Sahib Ji

第 601

  1. ਸੋਰਠਿ ਮਹਲਾ ੩ ॥

    索蒂·马哈拉 3

  2. ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥

    啊,哈里!只要我的身体里有生命的呼吸,我就会永远荣耀你

  3. ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥

    我的主啊!如果我一时一刻又一刻地忘记你,我认为这相当于五十年

  4. ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥

    兄弟啊!我们总是盲目和无脑的,但上师的话语给了我们知识的光芒。1

  5. ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥

    啊,哈里!你自己给我们的生物智慧

  6. ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥

    因此,我总是为你牺牲,奉你的名牺牲。留

  7. ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥

    兄弟啊!我们只有通过上师的话语才为执着和玛雅而死,并且已经死了,并通过道本身获得了救赎

  8. ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥

    心灵和身体已经从这个词本身变得纯洁,哈里已经来临并居住在心灵中

  9. ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥

    道的上师是给予者,我的思想已经从他那里被吸收,我仍然被主吸收。2

  10. ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥

    那些不知道这个词的秘密的人是瞎子和聋子,那么他们为什么来到这个世界呢

  11. ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥

    他没有得到Hari Rasa,白白失去了生命,继续一次又一次地出生

  12. ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥

    这些愚蠢和无知的人是毗湿达的昆虫,在毗湿达本身腐烂。3

  13. ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥

    兄弟啊!上帝自己创造和培育生物,并建立道路。除了他,没有别的造物主

  14. ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥

    兄弟啊!从一开始就写在众生的命运中,没有人能抹去它,造物主所做的是一样的

  15. ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥

    那纳克说:“兄弟啊!主的名住在心里,除了他,没有人。4.4

  16. ਸੋਰਠਿ ਮਹਲਾ ੩ ॥

    索蒂·马哈拉 3

  17. ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥

    只有古鲁穆克人才会虔诚,在神面前看起来非常好。他们日夜不停地谈论主的名

  18. ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥

    主!你自己照顾你的奉献者,他们对你的心非常好

  19. ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥

    你是美德的赐予者,你被上师的话语所认同,你的奉献者与你融合,赞美你。1

  20. ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥

    我的心啊!永远继续做神的西姆兰,

  21. ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥

    最后,他会是你的朋友,他会永远和你在一起。留

  22. ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥

    恶人的会众总是追随谎言,不获取或思考任何东西

  23. ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥

    谁领受了邪恶和亵渎的果子?由于邪恶的希兰亚卡夏普被钉子扯掉了

  24. ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥

    奉献者普拉拉达总是称赞哈里,他受到斯里哈里的保护。2

  25. ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥

    心理上的人认为自己很好,但他们根本没有任何同意

  26. ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥

    他们从事圣徒和先知的审判,白白失去宝贵的生命

  27. ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥

    他们永远不记得拉玛的名字,最后离开了这个世界,后悔了。3

  28. ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥

    主使他的奉献者成功诞生,并亲自让他们参与上师的服侍

  29. ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥

    奉献者,全神贯注于文字,沉浸在终极的幸福中,日夜不停地赞美哈里

  30. ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥

    达斯纳纳克祈祷,我触摸那些奉献者的脚。4.5

  31. ਸੋਰਠਿ ਮਹਲਾ ੩ ॥

    索蒂·马哈拉 3

  32. ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥

    兄弟啊!同样真正的锡克教徒是我的朋友和亲戚,他的行为符合上师的誓言

  33. ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥

    凡是按照自己的意愿行事的,他就通过与神分离来不断吃伤

  34. ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥

    兄弟啊!没有萨古鲁,他永远不会找到幸福,一次又一次地在忏悔中燃烧。1

  35. ਹਰਿ ਕੇ ਦਾਸ ਸੁਹੇਲੇ ਭਾਈ ॥

    兄弟啊!上帝的奉献者总是快乐和快乐的