Sri Guru Granth Sahib Ji

第 605

  1. ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥

    那敬爱的主自己就是佛经,当他画出公式时,世界就灭亡了。1

  2. ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥

    我的心啊!除了斯里哈里,我没有别的基地

  3. ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥

    在萨古鲁有一个名字的宝藏,心爱的主继续用他的怜悯把纳玛里特放在我们的嘴里。留

  4. ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥

    所爱的主自己在海里,在地上无处不在,无论他自己做什么,他在世界上都是一样的

  5. ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥

    那位敬爱的主为除他以外的所有众生提供食物

  6. ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥

    上帝自己玩和喂养世界的游戏,他自己所做的就是世界上的东西。2

  7. ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥

    那敬爱的主自己是纯洁的,他的名声也是纯洁的

  8. ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥

    他自己知道自己的评价,他自己所做的就是发生的事情

  9. ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥

    那心爱的自己是看不见的,看不见,他自己让活人看到他。3

  10. ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥

    那位心爱的主自己是深刻而严肃的,在受造界中没有人像他一样伟大

  11. ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥

    他是弥漫在所有人心中的爱人,他享受并存在于所有女人和男人身上

  12. ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥

    那纳克啊!心爱的主自己以秘密的形式无所不在,只有通过上师才能显明。4 .2

  13. ਸੋਰਠਿ ਮਹਲਾ ੪ ॥

    索提马哈拉 4

  14. ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥

    所爱的主自己是全能的,他自己创造了世界,并自己摧毁了它

  15. ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥

    他自己很高兴看到他的创作,并通过自己进行消遣来亲眼看到他们

  16. ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥

    那位心爱的主自己在森林和稻草中无处不在,只有通过上师才能知道他。1

  17. ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥

    哦,头脑!诵经哈里南,你会对南拉萨感到满意

  18. ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥

    哈里纳曼利特玛哈拉萨是甜的,只有在通过上师的话语品尝它之后才能品尝到味道。留

  19. ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥

    那位心爱的主自己就是朝圣和舰队,并穿越了自己

  20. ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥

    他自己撒网,哈里自己就是被困在世俗陷阱中的世界的鱼

  21. ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥

    那位敬爱的主令人难忘,他不会忘记。我没有看到任何人像他一样伟大。2

  22. ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥

    那位心爱的主本人(辛迪纳德)是瑜伽士的维纳和声音,他自己演奏声音

  23. ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥

    他自己是一个瑜伽士,自己做忏悔

  24. ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥

    那位主本身就是萨古鲁,他自己就是门徒,并宣扬自己。3

  25. ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥

    那位敬爱的主亲自使受造物吟唱这个名字并吟唱自己

  26. ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥

    心爱的自己就是花蜜,自己喝花蜜和果汁

  27. ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥

    那敬爱的主自己赞美自己。仆人那纳克对哈里·拉莎很满意。4.3

  28. ਸੋਰਠਿ ਮਹਲਾ ੪ ॥

    索提马哈拉 4

  29. ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥

    耶和华自己就是(秤的)荆棘,他自己就是秤,他自己也用重量称量了世界

  30. ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥

    他自己就是一个放债人,他自己也是一个商人,自己也做生意

  31. ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥

    那位敬爱的主亲自创造了地球,并用一根四人蝙蝠称量它。1

  32. ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥

    我的心啊!通过哈里-帕梅什瓦尔的西姆兰,幸福已经获得

  33. ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥

    心爱的Hari-naam是幸福和繁荣的仓库,完美的上师给了我这种甜蜜。留

  34. ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥

    他自己就是地球和水,他自己做一切,让众生去做

  35. ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥

    那敬爱的主自己顺服并捆绑水和土地

  36. ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥

    心爱的人自己在生物中制造恐惧,并使山羊和狮子在一起。2