Sri Guru Granth Sahib Ji

第 606

  1. ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥

    所爱的主自己也是木头,他自己也把火放在木头里

  2. ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥

    那心爱的自己在木头和火中都很活跃,由于他的恐惧,火不能烧木头

  3. ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥

    我心爱的主自己就是那位杀戮和复活的人,所有人都呼吸着他。3

  4. ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥

    那位敬爱的主本身就是权力和不可动摇的宫廷,他自己也让众生参与到工作中来

  5. ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥

    哦,亲爱的!就像他自己开车一样,我们走路,就像我的哈里-普拉布喜欢一样

  6. ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥

    他本人是音乐家和音乐(乐器)。那纳克啊!人响起,就像主扮演他一样。4.4

  7. ਸੋਰਠਿ ਮਹਲਾ ੪ ॥

    索提马哈拉 4

  8. ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥

    心爱的主自己创造了宇宙,照亮了太阳和月亮

  9. ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥

    那敬爱的主自己是弱者的力量,他自己是无敬者的荣耀

  10. ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥

    他自己仁慈地保护着每一个人,他自己是智慧和无所不知的。1

  11. ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥

    我的心啊!通过吟唱拉姆的名字,这个名字是去达加的许可

  12. ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥

    加入萨桑加提,敬拜上帝,因此你不会再出生和死亡。留

  13. ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥

    那位敬爱的主自己在所有品质中都很活跃,他自己也被玷污了

  14. ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥

    他自己对众生的嘲笑,他自己也赐下了真理征兆的礼物

  15. ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥

    那心爱的自己在命令中积极活动,并弯曲自己。2

  16. ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥

    那心爱的自己是奉献的仓库,他自己也奉献了奉献的礼物

  17. ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥

    所爱的主自己使受造物敬拜他,他自己在世界上给予尊重

  18. ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥

    他自己执行零三摩地,他自己是美德的宝库。3

  19. ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥

    所爱的主自己是伟大的,他自己是酋长

  20. ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥

    他评估自己,是尺度和衡量自己

  21. ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥

    那位敬爱的主自己是无与伦比的,但却称量着受造物的重量。那纳克总是被牺牲在他身上。4.5

  22. ਸੋਰਠਿ ਮਹਲਾ ੪ ॥

    索提马哈拉 4

  23. ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥

    那位心爱的主亲自让众生服侍他,他自己也向他们灌输他奉献的兴奋

  24. ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥

    他自己让奉献者歌颂他,并全神贯注于他自己的话语

  25. ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥

    他自己就是笔,他自己就是写作的作家,他自己也写了众生事迹的写作。1

  26. ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥

    我的心啊!热情地吟唱拉玛的名字

  27. ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥

    幸运的生物通过完整的上师获得Hari-Naam的好处,他们的日常享受是愉快的。留

  28. ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥

    亲爱的主本人是戈皮(拉达)和克里希纳,他自己就是在弗林达万放牧牛的人

  29. ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥

    他自己就是一个黑暗英俊的坎海亚,他自己也要用悠扬的声音演奏长笛

  30. ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥

    那位心爱的主本人化身为一个孩子,杀死了库巴利亚皮德大象。2

  31. ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥

    他自己创造了竞技场,创造了消遣,并亲眼目睹了它们

  32. ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥

    他本人以孩子克里希纳-坎海亚的形式出生,并被克里希纳杀死了钱杜尔、卡斯和凯希

  33. ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥

    那敬爱的主本身就是权力的形式,他压迫愚昧和愚昧的人的力量。3

  34. ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥

    那敬爱的主自己创造了整个世界,世界的策略在他的控制之下