Sri Guru Granth Sahib Ji

第 609

  1. ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥

    兄弟啊!幸运的是,我找到了一位上师,现在我冥想哈里南。3

  2. ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥

    兄弟啊!至高无上的真理 耶和华永远是圣洁的,只有那些真实的人才是圣洁的

  3. ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥

    兄弟啊!凡是拥有主怜悯异象的人,就得以实现它

  4. ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥

    在亿分之一的人中,只有一个罕见的人被发现是上帝的奉献者

  5. ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥

    那纳克说:“兄弟啊!奉献者仍然沉浸在真理的名义中,听完之后,身心变得纯洁。4.2

  6. ਸੋਰਠਿ ਮਹਲਾ ੫ ਦੁਤੁਕੇ ॥

    索蒂马哈拉 5 杜图克

  7. ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥

    只要这个心继续相信对某人的感情和敌意,它就不可能与上帝相遇

  8. ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥

    只要人认为自己是,他和上帝之间就有一堵隔墙。1

  9. ਮਾਧਵੇ ਐਸੀ ਦੇਹੁ ਬੁਝਾਈ ॥

    天啊!给我这样的建议,

  10. ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥

    让我全神贯注地为圣徒服务,在他们的脚下避难,你不能一时或一刻地忘记我。留

  11. ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥

    我愚蠢、无意识和善变的心灵啊!你的脑子没有想那么多

  12. ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥

    通过抛弃主,生命的主宰,你全神贯注於二元性,你与你的敌人纠缠在一起 - 慾望,自我,贪婪,愤怒,执著。2

  13. ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥

    在圣徒的圣洁陪伴下,我获得了一种智慧,即不建立自尊,就不会有悲伤

  14. ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥

    理解一个与上帝疏远的人的谈话,就好像一阵风吹向某个地方。3

  15. ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥

    这个善变的头脑充满了许多罪行,关于它的困境,什么也说不出来

  16. ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥

    主!那纳克已经谦卑下来,来到你的避难所,你应该完成他行为的每一个记录。4.3

  17. ਸੋਰਠਿ ਮਹਲਾ ੫ ॥

    索蒂马哈拉 5

  18. ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥

    儿子、妻子、家庭成员和其他妇女等都与财富有关

  19. ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥

    在生命的最后时刻,他们都没有得到支持,因为他们都是虚假的同情。1

  20. ਰੇ ਨਰ ਕਾਹੇ ਪਪੋਰਹੁ ਦੇਹੀ ॥

    人类啊!你为什么爱抚你的身体

  21. ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥

    它会像一团烟雾一样飞翔。因此,要敬拜一位神,他是你真正的同情者。留

  22. ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥

    在创造身体的同时,造物主以三种方式固定了它的末端。1.身体的水流,2.将身体交给狗 3.燃烧和消耗身体

  23. ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥

    但人坐在身体里是不朽的,已经忘记了神。2

  24. ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥

    上帝以多种方式创造了众生的珍珠,并将它们穿在生命的薄弱线索中

  25. ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥

    可怜的人啊!线程将被打破,之后您将后悔。3

  26. ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥

    人类啊!谁创造了你,创造了你,日夜敬拜那位神

  27. ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥

    那纳克得到了上帝的祝福,他庇护了萨蒂古鲁。4.4

  28. ਸੋਰਠਿ ਮਹਲਾ ੫ ॥

    索蒂马哈拉 5

  29. ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥

    运气好的话,我与完全的上师和解了,上师的异象用知识照亮了心灵

  30. ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥

    我确信我的主人,没有人会像他一样接近他。1

  31. ਅਪੁਨੇ ਸਤਿਗੁਰ ਕੈ ਬਲਿਹਾਰੈ ॥

    我正在牺牲我的萨古鲁

  32. ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥

    幸福是我在世界上的幸福,通过上师来来回回,我们家里有轻松的幸福。留

  33. ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥

    那个内在的创造者,上帝,是我们的主人

  34. ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥

    通过来到上师的脚下,我变得无所畏惧,一个罗摩的名字已经成为我们的基地。2

  35. ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥

    阿卡尔穆尔提主的异象是富有成效的,他位于现在,并将在未来继续存在

  36. ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥

    他通过用他的爱和爱拥抱他们来保护他的奉献者。3

  37. ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥

    萨古鲁拥有巨大的荣耀和美妙的美丽,通过它完成了我的所有工作