Sri Guru Granth Sahib Ji

第 612

  1. ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥

    哦,我的朋友!听着,我在你们的脚下牺牲

  2. ਇਹੁ ਮਨੁ ਤੇਰਾ ਭਾਈ ॥ ਰਹਾਉ ॥

    兄弟啊!这个心是你的。留

  3. ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥

    我按摩你的脚,彻底清洗。我把这颗心思献给你

  4. ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥

    哦,我的朋友!听着,我来到你的避难所,向我传讲,愿我与主和好。2

  5. ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥

    我们不应该骄傲地来到主的避难所,因为他把每件事都做好了,他应该被认为是好的

  6. ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥

    哦,我的朋友!听着,你应该献上你的灵魂,你的身体和一切,这样哈里的愿景就实现了。3

  7. ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥

    在圣徒的献祭下,主怜悯我,哈里的名字开始听起来甜美

  8. ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥

    上师祝福了那纳克,他到处都见过阿库尔和尼兰詹·普拉布。4.1.12

  9. ਸੋਰਠਿ ਮਹਲਾ ੫ ॥

    索蒂马哈拉 5

  10. ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥

    上帝是数百万个宇宙的主,也是所有生物的给予者

  11. ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥

    他总是培养和关心每个人,但我愚蠢地甚至没有理解他的一个恩惠。1

  12. ਹਰਿ ਆਰਾਧਿ ਨ ਜਾਨਾ ਰੇ ॥

    我不知道任何崇拜哈里的方法

  13. ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥

    这就是为什麼我一直说哈里哈里和上师

  14. ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥

    啊,哈里!因着你的恩典,我的名字变成了“拉姆达斯”。留

  15. ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥

    上帝,天啊,仁慈和幸福的海洋,嵌入每个人的心中

  16. ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥

    他看到,听到,总是和每个人在一起,但我被我的傻瓜认为很遥远。2

  17. ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥

    哈里没有受到任何影响,我可以在某种程度上描述他,但是我知道他是怎么回事呢

  18. ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥

    我谦卑地向我的萨古鲁祈祷,让我也向我传讲一个傻瓜。3

  19. ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥

    我这个傻瓜,用上师的教诲,几十几个罪犯已经越过了巴夫萨加尔

  20. ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥

    那些听说过古鲁那纳克德吉并接受他异象的人不会再落入多种生物。4.2.13

  21. ਸੋਰਠਿ ਮਹਲਾ ੫ ॥

    索蒂马哈拉 5

  22. ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥

    我以前担心的所有事情现在都被抹去了

  23. ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥

    现在我睡得很安稳,穿过苏苏姆纳纳迪,我的对立心和莲花绽放了。1

  24. ਦੇਖਹੁ ਅਚਰਜੁ ਭਇਆ ॥

    看!一件奇妙的事情发生了

  25. ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥

    上师在我心中灌输了对上帝的知识,他的知识被深深地听到。留

  26. ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥

    玛雅的使者卡马迪克·维卡尔(Kamadik Vikar)曾经经常困扰着我,他们自己也变得害怕了

  27. ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥

    他们祈祷将我们从神手中拯救出来,我们已经来到了你的避难所。2

  28. ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥

    戈文德的虔诚仓库是开放的,他的财富写在谁的命运中,他得到了奉献的仓库

  29. ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥

    上师给了我一块宝石,结果我的身心都变得冰冷。3

  30. ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥

    上师给了我一滴花蜜,结果我变得坚定不移,灵性不朽,现在我没有时间了

  31. ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥

    瓦希古鲁已经把他献身于(古鲁)那纳克的仓库交给了他,再也没有问过他关于他事迹的记述。4.3 .14

  32. ਸੋਰਠਿ ਮਹਲਾ ੫ ॥

    索蒂马哈拉 5

  33. ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥

    那些心被神的莲花脚吸收的人,那些人是满足的,满足的

  34. ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥

    心中没有珍贵品质的人渴望口渴。1

  35. ਹਰਿ ਆਰਾਧੇ ਅਰੋਗ ਅਨਦਾਈ ॥

    通过敬拜上帝,一个人变得健康和快乐

  36. ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥

    谁忘记了我心爱的罗摩,就要明白,围绕着他,有数百万次的危机。留