Sri Guru Granth Sahib Ji

第 614

  1. ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥

    直到你和我一起参加神圣的撒督聚会,我才听到你的声音

  2. ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

    看到超然神的荣耀,那纳克的心变得快乐起来。4.7.18

  3. ਸੋਰਠਿ ਮਹਲਾ ੫ ॥

    索蒂马哈拉 5

  4. ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥

    哦,亲爱的!我们是圣徒的脚,我们住在他们的庇护所里

  5. ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥

    圣人是我们坚强的支撑,他是我们美丽的装饰品。1

  6. ਹਮ ਸੰਤਨ ਸਿਉ ਬਣਿ ਆਈ ॥

    我们是由圣徒组成的

  7. ਪੂਰਬਿ ਲਿਖਿਆ ਪਾਈ ॥

    我得到了根据前一次出生的事迹在命运中写下的东西

  8. ਇਹੁ ਮਨੁ ਤੇਰਾ ਭਾਈ ॥ ਰਹਾਉ ॥

    圣徒啊!我的这个心是你的。留

  9. ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥

    我与圣徒打交道,也与他们打交道

  10. ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥

    在圣徒的陪伴下,我们赚取了利润。对哈里的虔诚的商店充满了我们的心中。2

  11. ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥

    当圣徒们把哈里名字的首字母递给我时,我的思想被欺骗了

  12. ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

    亚姆拉吉现在能做些什么?因为神已经撕毁了我行为的记载。3

  13. ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥

    我对圣徒的奉献感到非常高兴,我获得了幸福

  14. ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥

    那纳克的陈述是,我的心已经与神同在,并投入到他奇妙的爱色中。4.8.16

  15. ਸੋਰਠਿ ਮਃ ੫ ॥

    索西玛哈拉 5

  16. ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥

    人类啊!无论你看到什么材料,你都必须把它留在这里

  17. ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥

    因此,以拉玛的名义做生意,只有这样你才能得到解放的好处。1

  18. ਪਿਆਰੇ ਤੂ ਮੇਰੋ ਸੁਖਦਾਤਾ ॥

    哦,亲爱的!你是我的安慰者

  19. ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥

    自从完美的上师向我传道以来,我一直在你裡面勤奋。留

  20. ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥

    幸福不是通过沉浸在欲望,愤怒,贪婪,执着和骄傲中来实现的

  21. ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥

    我的心啊!只有你成为所有人的脚,你才会有幸福和幸福的成就。2

  22. ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥

    哦,头脑!敬拜他,他知道所有人之间的差异感,不允许你的服侍失败

  23. ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥

    崇拜古鲁德夫,并将这颗心献给他阿卡尔穆尔提(不朽)。3

  24. ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥

    那纳克的说法是,戈文德啊,达莫达尔啊,迪恩达亚尔啊,马达瓦啊,尼兰卡尔·帕拉布拉马啊

  25. ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥

    你的名字是我每天有用的东西,你的名字是我的物品,你的名字是我生命的基础。4.5 .20

  26. ਸੋਰਠਿ ਮਹਲਾ ੫ ॥

    索蒂马哈拉 5

  27. ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥

    萨古鲁把生命放在死者(Hari-Naam)的身体里,并将与上帝分离的生物与它融合在一起

  28. ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥

    动物、鬼魂和愚蠢的人也成为哈里纳姆的听众,他们用嘴巴赞美哈里纳姆。1

  29. ਪੂਰੇ ਗੁਰ ਕੀ ਦੇਖੁ ਵਡਾਈ ॥

    看完整主人的荣耀,

  30. ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥

    无法对其进行评估。留

  31. ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥

    他摧毁了悲伤和悲伤的阵营,给众生带来了喜乐与和平

  32. ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥

    它很容易得到它想要的结果,它的所有工作都完成了。2

  33. ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥

    他也在这个世界上获得了幸福,他的脸即使在后世也变得明亮,他的出生和死亡的循环被抹去了

  34. ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

    那些喜欢萨古鲁之心的人已经变得无所畏惧,主的名已经在他们心中安顿下来。3

  35. ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥

    一个在坐起来时赞美神的人,他的悲伤、痛苦和疑惑从他身上消失了

  36. ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

    那纳克说,一个心智在上师的脚下参与的人,他所有的工作都完成了。4.10.21

  37. ਸੋਰਠਿ ਮਹਲਾ ੫ ॥

    索蒂马哈拉 5

  38. ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥

    除了宝石这个名贵的宝石之外,活着的实体被附着在玛雅的kodi上,通过它什么也得不到