Sri Guru Granth Sahib Ji

第 617

  1. ਸੋਰਠਿ ਮਹਲਾ ੫ ਘਰੁ ੨ ਦੁਪਦੇ

    索蒂马哈拉 5 所 2 杜帕达斯

  2. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  3. ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥

    就像所有的植被中都存在火,全脂牛奶中也有酥油一样,

  4. ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥

    同样地,上帝的光也嵌入了所有众生,无论是良善的还是低的,高的还是低的。1

  5. ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥

    圣徒啊!神在一切事物中都是根深蒂固的

  6. ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥

    他在水和地上无处不在。1.留

  7. ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥

    那纳克赞美上帝,美德的宝库,萨古鲁已经抹去了他的幻想

  8. ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥

    无所不在的神包含在一切事物中,但他总是与所有众生分离。2.1.29

  9. ਸੋਰਠਿ ਮਹਲਾ ੫ ॥

    索蒂马哈拉 5

  10. ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥

    通过做西姆兰,(上帝)一个人获得了幸福,对出生和死亡的恐惧的悲伤被摧毁了

  11. ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥

    四种最好的物质 - 佛法,阿尔塔,卡玛和莫克沙和纳夫尼迪已经实现,然后你就不会再感到口渴了。1

  12. ਜਾ ਕੋ ਨਾਮੁ ਲੈਤ ਤੂ ਸੁਖੀ ॥

    通过吟唱你快乐的名字

  13. ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥

    生物啊!继续用你的思想,身体和嘴巴,用你的呼吸和呼吸来冥想塔库尔吉。1.留

  14. ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥

    冥想会给你带来平静,你的头脑会变得寒冷,口渴的火焰不会在你的良心中点燃

  15. ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥

    上师使那纳克在海、地、树和三个世界中看到主。2.2.30

  16. ਸੋਰਠਿ ਮਹਲਾ ੫ ॥

    索蒂马哈拉 5

  17. ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥

    神啊!让我摆脱工作,愤怒,贪婪,谎言和诽谤等

  18. ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥

    从这个心里除去这些邪恶,邀请我到你这里来。1

  19. ਅਪੁਨੀ ਬਿਧਿ ਆਪਿ ਜਨਾਵਹੁ ॥

    让我意识到你自己的方法

  20. ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥

    奉献者啊!唱哈里的曼加尔之歌。1.留

  21. ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥

    神啊!把方法放在我的脑海里,我永远不应该用我的心忘记你

  22. ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥

    那纳克啊!我遇到了一位充满财富的导师,所以我不再四处奔波。2.3.31

  23. ਸੋਰਠਿ ਮਹਲਾ ੫ ॥

    索蒂马哈拉 5

  24. ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥

    通过西姆兰,一切都得到了,人的萨达那不会白费

  25. ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥

    为什么你全神贯注于除主以外的任何人呢?1

  26. ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥

    戈帕尔的圣徒啊!崇拜哈里

  27. ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥

    一起在萨桑加提,崇拜哈里的名字,你的精神修行将得以实现。1.留

  28. ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥

    神不断地关心和养育他的仆人,并慈爱地拥抱他

  29. ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥

    那纳克的说法是,主啊!这个世界怎么能忘记你,获得生命呢?2 .4.32

  30. ਸੋਰਠਿ ਮਹਲਾ ੫ ॥

    索蒂马哈拉 5

  31. ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥

    不朽坏的神是万物的赐予者,通过西姆兰他,所有的恶行败类都被除去了

  32. ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥

    这个美德的宝库是他的奉献者的资本,但几乎没有人得到它。1

  33. ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥

    我的心啊!吟诵戈帕尔-古鲁主;

  34. ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥

    通过皈依它,获得了幸福,不再有悲伤。1.留

  35. ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥

    运气好的话,圣徒的陪伴就得了,通过与他们相遇,邪恶的感觉就被摧毁了