Sri Guru Granth Sahib Ji

第 618

  1. ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥

    达斯纳纳克渴望他的莲花脚,他把哈里的名字穿在心里。2.5.33

  2. ਸੋਰਠਿ ਮਹਲਾ ੫ ॥

    索蒂马哈拉 5

  3. ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥

    上师摧毁了出生和出生的悲伤和磨难,使枯萎的心灵变得绿色

  4. ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥

    通过看到上师,一个人变得焦躁不安,并考虑哈里的名字。1

  5. ਮੇਰਾ ਬੈਦੁ ਗੁਰੂ ਗੋਵਿੰਦਾ ॥

    戈文德·古鲁是我的医生

  6. ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥

    他把一种叫做Hari的药放进我的嘴里,切开了死亡的绞索。1.留

  7. ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥

    能够胜任所有艺术的完美男性创作者,就是造物主本人

  8. ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥

    那纳克啊!神自己拯救了他的仆人,名字是他生命的基础。2 .6 .34

  9. ਸੋਰਠਿ ਮਹਲਾ ੫ ॥

    索蒂马哈拉 5

  10. ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥

    神啊!你知道我良心的速度,你有最终的决定权

  11. ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥

    主啊!原谅我;即使我犯了数以百万计的错误和罪行。1

  12. ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥

    哦,主啊!你是我的主人,住在我附近

  13. ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥

    啊,哈里!把庇护归给这个弟子在你脚下。1.留

  14. ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥

    我的主是一个无数的,不忠的,至高无上的,深邃美德的海洋

  15. ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥

    当神通过斩断枷锁的绞刑架使那纳克成为他的奴隶时,那么为什么他现在需要任何人的支持呢?2.7.35

  16. ਸੋਰਠਿ ਮਃ ੫ ॥

    索西玛哈拉 5

  17. ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥

    当戈文德·古鲁对我变得友善时,我得到了所有的愿望

  18. ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥

    通过加入上帝美丽的双脚,我变得稳定,并唱出了戈文德的美德。1

  19. ਭਲੋ ਸਮੂਰਤੁ ਪੂਰਾ ॥

    那穆胡拉特是完整而吉祥的,

  20. ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥

    当通过诵念神的名时,我获得了属灵的平安、忍耐和喜乐,我内在有许多声音。1.留

  21. ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥

    我的心和房子通过遇见我心爱的主人而变得舒缓

  22. ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥

    达斯纳克收到了一个名叫哈里的宝藏,他所有的愿望都得到了满足。2.8.36

  23. ਸੋਰਠਿ ਮਹਲਾ ੫ ॥

    索蒂马哈拉 5

  24. ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥

    上师的脚已经安顿在我心中,主创造了吉祥的神迹(品质)

  25. ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥

    当完美的神对我仁慈时,我认识到我心中这个名字的宝藏。1

  26. ਮੇਰੋ ਗੁਰੁ ਰਖਵਾਰੋ ਮੀਤ ॥

    上师是我的守护者和朋友

  27. ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥

    他总是两次赞美和装饰我。1.留

  28. ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥

    主拯救了所有看见的生物

  29. ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥

    完全的上师的荣耀是美妙的,那纳克总是被献祭给他。2.9.37

  30. ਸੋਰਠਿ ਮਹਲਾ ੫ ॥

    索蒂马哈拉 5

  31. ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥

    积累尼尔马尔·哈里-纳姆的财富,因为这个名字的遗产是永恒和巨大的

  32. ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥

    噢,古鲁的锡克教徒和我的家人!通过消费名称食物来生活,享受非凡的幽默和欢乐。1

  33. ਹਰਿ ਕੇ ਚਰਨ ਕਮਲ ਆਧਾਰ ॥

    哈里美丽的双脚——莲花是我们的生活基地

  34. ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥

    因着圣徒的恩典,我领受了真理之船,我将乘着它穿越有毒世界的海洋。1.留

  35. ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥

    完全不朽的主对我变得仁慈,他自己照顾了我

  36. ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥

    那纳克很高兴见到他。那纳克啊!没有提到上帝的品质,它们是数不清的。2.10.38

  37. ਸੋਰਠਿ ਮਹਲਾ ੫ ॥

    索蒂马哈拉 5

  38. ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥

    普尔纳古鲁揭示了他的艺术(力量),怜悯已经在所有生物的心中升起

  39. ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥

    上帝用他装饰了我,到处都是幸福。1

  40. ਸਤਿਗੁਰੁ ਪੂਰਾ ਮੇਰੈ ਨਾਲਿ ॥

    完整的萨古鲁永远与我同在