Sri Guru Granth Sahib Ji

第 621

  1. ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥

    那纳克的说法是,上师啊!你的话是坚定的,你已经把你硕果累累的手放在我的头上。2.21.49

  2. ਸੋਰਠਿ ਮਹਲਾ ੫ ॥

    索蒂马哈拉 5

  3. ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥

    所有受造物都是由他(上帝)创造的,他是圣徒的帮手

  4. ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥

    他自己保护他的仆人,并充满他的荣耀。1

  5. ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥

    完美至高无上的神与我同在

  6. ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥

    完美的上师完全拯救了我的羞耻和声望,他已经变得善待所有人。1.留

  7. ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥

    那纳克日夜默想着上帝的名字,上帝是生命和灵魂的赐予者

  8. ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥

    他拥抱他的仆人,就像他的父母拥抱他们的孩子一样。2.22.50

  9. ਸੋਰਠਿ ਮਹਲਾ ੫ ਘਰੁ ੩ ਚਉਪਦੇ

    索提马哈拉 5号房屋 3 级台阶

  10. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  11. ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥

    遇到潘奇斯没有清除我的疑虑和

  12. ਸਿਕਦਾਰਹੁ ਨਹ ਪਤੀਆਇਆ ॥

    我甚至对乔达里斯也不满意

  13. ਉਮਰਾਵਹੁ ਆਗੈ ਝੇਰਾ ॥

    我也把我的争吵放在富人和瓦齐尔人面前,但是

  14. ਮਿਲਿ ਰਾਜਨ ਰਾਮ ਨਿਬੇਰਾ ॥੧॥

    我的争吵只有通过与世界之王拉姆(Ram)才能解决。1

  15. ਅਬ ਢੂਢਨ ਕਤਹੁ ਨ ਜਾਈ ॥

    现在我不四处寻找,因为

  16. ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥

    我找到了创造的主神。留

  17. ਆਇਆ ਪ੍ਰਭ ਦਰਬਾਰਾ ॥

    当我来到主的法庭时

  18. ਤਾ ਸਗਲੀ ਮਿਟੀ ਪੂਕਾਰਾ ॥

    我心中的恳求消失了

  19. ਲਬਧਿ ਆਪਣੀ ਪਾਈ ॥

    我得到了我命运中的一切,

  20. ਤਾ ਕਤ ਆਵੈ ਕਤ ਜਾਈ ॥੨॥

    我该去哪里,去哪里?2

  21. ਤਹ ਸਾਚ ਨਿਆਇ ਨਿਬੇਰਾ ॥

    真理的法庭上有真正的正义

  22. ਊਹਾ ਸਮ ਠਾਕੁਰੁ ਸਮ ਚੇਰਾ ॥

    在主的宫廷里,正如有主人一样,仆人也是如此

  23. ਅੰਤਰਜਾਮੀ ਜਾਨੈ ॥

    内在的主是无所不知的,并且

  24. ਬਿਨੁ ਬੋਲਤ ਆਪਿ ਪਛਾਨੈ ॥੩॥

    人什么都不说,他自己就认清了这种欲望。3

  25. ਸਰਬ ਥਾਨ ਕੋ ਰਾਜਾ ॥

    他是万物之王,

  26. ਤਹ ਅਨਹਦ ਸਬਦ ਅਗਾਜਾ ॥

    “阿哈德”这个词一直在那里回响

  27. ਤਿਸੁ ਪਹਿ ਕਿਆ ਚਤੁਰਾਈ ॥

    他能干什么聪明

  28. ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥

    那纳克啊!除去你的自我,与主相遇。4.1.51

  29. ਸੋਰਠਿ ਮਹਲਾ ੫ ॥

    索蒂马哈拉 5

  30. ਹਿਰਦੈ ਨਾਮੁ ਵਸਾਇਹੁ ॥

    把神的名字放在你的心里,

  31. ਘਰਿ ਬੈਠੇ ਗੁਰੂ ਧਿਆਇਹੁ ॥

    坐在家里冥想上师

  32. ਗੁਰਿ ਪੂਰੈ ਸਚੁ ਕਹਿਆ ॥

    完整的上师说了实话:

  33. ਸੋ ਸੁਖੁ ਸਾਚਾ ਲਹਿਆ ॥੧॥

    真正的幸福来自上帝。1

  34. ਅਪੁਨਾ ਹੋਇਓ ਗੁਰੁ ਮਿਹਰਵਾਨਾ ॥

    我的导师对我很好,

  35. ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥

    结果,我在沐浴后带着欢乐,幸福,福利和火星来到我家。留

  36. ਸਾਚੀ ਗੁਰ ਵਡਿਆਈ ॥

    我上师的荣耀就是真理,

  37. ਤਾ ਕੀ ਕੀਮਤਿ ਕਹਣੁ ਨ ਜਾਈ ॥

    无法评估

  38. ਸਿਰਿ ਸਾਹਾ ਪਾਤਿਸਾਹਾ ॥

    他也是国王的大君

  39. ਗੁਰ ਭੇਟਤ ਮਨਿ ਓਮਾਹਾ ॥੨॥

    通过遇见上师,热情在心中升起。2

  40. ਸਗਲ ਪਰਾਛਤ ਲਾਥੇ ॥

    所有的罪孽都被洗去了,

  41. ਮਿਲਿ ਸਾਧਸੰਗਤਿ ਕੈ ਸਾਥੇ ॥

    与萨德桑格,圣洁的陪伴相遇。

  42. ਗੁਣ ਨਿਧਾਨ ਹਰਿ ਨਾਮਾ ॥

    哈里的名字是品质的宝库,

  43. ਜਪਿ ਪੂਰਨ ਹੋਏ ਕਾਮਾ ॥੩॥

    通过吟唱,工作完成。3

  44. ਗੁਰਿ ਕੀਨੋ ਮੁਕਤਿ ਦੁਆਰਾ ॥

    上师打开了救赎的大门,

  45. ਸਭ ਸ੍ਰਿਸਟਿ ਕਰੈ ਜੈਕਾਰਾ ॥

    全世界都在欢呼上师

  46. ਨਾਨਕ ਪ੍ਰਭੁ ਮੇਰੈ ਸਾਥੇ ॥

    那纳克啊!主与我同在,

  47. ਜਨਮ ਮਰਣ ਭੈ ਲਾਥੇ ॥੪॥੨॥੫੨॥

    因此,我对出生和死亡的恐惧已经消失了。4.2.52

  48. ਸੋਰਠਿ ਮਹਲਾ ੫ ॥

    索蒂马哈拉 5

  49. ਗੁਰਿ ਪੂਰੈ ਕਿਰਪਾ ਧਾਰੀ ॥

    完全的上师向我显明了极大的恩典,

  50. ਪ੍ਰਭਿ ਪੂਰੀ ਲੋਚ ਹਮਾਰੀ ॥

    结果,上帝实现了我们的愿望

  51. ਕਰਿ ਇਸਨਾਨੁ ਗ੍ਰਿਹਿ ਆਏ ॥

    我以这个名字洗完澡后回家了,

  52. ਅਨਦ ਮੰਗਲ ਸੁਖ ਪਾਏ ॥੧॥

    我获得了幸福,幸福和幸福。1

  53. ਸੰਤਹੁ ਰਾਮ ਨਾਮਿ ਨਿਸਤਰੀਐ ॥

    圣徒啊!只有记住罗摩的名字才能获得解放

  54. ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥

    因此,我们应该在每天起床和坐着做吉祥事时,随时默想上帝。1.留