Sri Guru Granth Sahib Ji

第 623

  1. ਤਿਨਿ ਸਗਲੀ ਲਾਜ ਰਾਖੀ ॥੩॥

    谁完全拯救了我的耻辱。3

  2. ਬੋਲਾਇਆ ਬੋਲੀ ਤੇਰਾ ॥

    我说你怎么称呼我

  3. ਤੂ ਸਾਹਿਬੁ ਗੁਣੀ ਗਹੇਰਾ ॥

    我的主人啊!你是美德的深海

  4. ਜਪਿ ਨਾਨਕ ਨਾਮੁ ਸਚੁ ਸਾਖੀ ॥

    那纳克啊!高呼真理的名,他将成为后世的见证人

  5. ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

    神拯救了他仆人的耻辱。4.6.56

  6. ਸੋਰਠਿ ਮਹਲਾ ੫ ॥

    索蒂马哈拉 5

  7. ਵਿਚਿ ਕਰਤਾ ਪੁਰਖੁ ਖਲੋਆ ॥

    实干家自己也来了,站了起来

  8. ਵਾਲੁ ਨ ਵਿੰਗਾ ਹੋਆ ॥

    我的一根头发都没有花哨

  9. ਮਜਨੁ ਗੁਰ ਆਂਦਾ ਰਾਸੇ ॥

    上师让我的洗澡成功了

  10. ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥

    通过哈里-帕梅什瓦尔的西姆兰,我的罪孽和罪孽已经被摧毁了。1

  11. ਸੰਤਹੁ ਰਾਮਦਾਸ ਸਰੋਵਰੁ ਨੀਕਾ ॥

    圣徒啊!拉姆达斯的湖非常好,

  12. ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥

    无论谁在其中沐浴,他的家人都会得救,他也祝福他的灵魂。1.留

  13. ਜੈ ਜੈ ਕਾਰੁ ਜਗੁ ਗਾਵੈ ॥

    世界唱着勝利的歡呼,

  14. ਮਨ ਚਿੰਦਿਅੜੇ ਫਲ ਪਾਵੈ ॥

    並獲得了他心中渴望的果實。

  15. ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥

    他变得健康,来到这里,沐浴和默想主。2

  16. ਸੰਤ ਸਰੋਵਰ ਨਾਵੈ ॥

    一個在聖徒的治療池中沐浴的人,

  17. ਸੋ ਜਨੁ ਪਰਮ ਗਤਿ ਪਾਵੈ ॥

    那個謙卑的人獲得了至高的地位。

  18. ਮਰੈ ਨ ਆਵੈ ਜਾਈ ॥

    他不會死亡,也不會轉世;

  19. ਹਰਿ ਹਰਿ ਨਾਮੁ ਧਿਆਈ ॥੩॥

    他冥想主的名字,哈爾,哈爾。||3||

  20. ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥

    他明白这个婆罗门的想法,

  21. ਜਿਸੁ ਦਇਆਲੁ ਹੋਇ ਭਗਵਾਨੈ ॥

    上帝是仁慈的

  22. ਬਾਬਾ ਨਾਨਕ ਪ੍ਰਭ ਸਰਣਾਈ ॥

    那纳克说:“巴巴啊!来到耶和华避难所的人

  23. ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

    所有的担忧和危机都被抹去了。4.7 .57

  24. ਸੋਰਠਿ ਮਹਲਾ ੫ ॥

    索蒂马哈拉 5

  25. ਪਾਰਬ੍ਰਹਮਿ ਨਿਬਾਹੀ ਪੂਰੀ ॥

    帕拉布拉马一直全力支持我,并且

  26. ਕਾਈ ਬਾਤ ਨ ਰਹੀਆ ਊਰੀ ॥

    没有什么是不完整的

  27. ਗੁਰਿ ਚਰਨ ਲਾਇ ਨਿਸਤਾਰੇ ॥

    上师把我从巴夫萨加尔越过,把它放在他的脚下,

  28. ਹਰਿ ਹਰਿ ਨਾਮੁ ਸਮੑਾਰੇ ॥੧॥

    我沉思並珍惜主的名字,哈爾,哈爾。||1||

  29. ਅਪਨੇ ਦਾਸ ਕਾ ਸਦਾ ਰਖਵਾਲਾ ॥

    神永远是他仆人的守护者

  30. ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥

    通过他的恩典伸出他的手,他保护了我们,因为父母养育了我们。1.留

  31. ਵਡਭਾਗੀ ਸਤਿਗੁਰੁ ਪਾਇਆ ॥

    运气好的话,我有一个萨古鲁,

  32. ਜਿਨਿ ਜਮ ਕਾ ਪੰਥੁ ਮਿਟਾਇਆ ॥

    谁毁了死亡之路

  33. ਹਰਿ ਭਗਤਿ ਭਾਇ ਚਿਤੁ ਲਾਗਾ ॥

    我的心在投入到上帝可爱的奉献中

  34. ਜਪਿ ਜੀਵਹਿ ਸੇ ਵਡਭਾਗਾ ॥੨॥

    他们非常幸运,靠诵神为生。2

  35. ਹਰਿ ਅੰਮ੍ਰਿਤ ਬਾਣੀ ਗਾਵੈ ॥

    达斯一直唱着哈里的花蜜声音和

  36. ਸਾਧਾ ਕੀ ਧੂਰੀ ਨਾਵੈ ॥

    他只在圣徒的脚下洗澡

  37. ਅਪੁਨਾ ਨਾਮੁ ਆਪੇ ਦੀਆ ॥

    他自己给了我他的名字和

  38. ਪ੍ਰਭ ਕਰਣਹਾਰ ਰਖਿ ਲੀਆ ॥੩॥

    多伊尔勋爵亲自保护了我。3

  39. ਹਰਿ ਦਰਸਨ ਪ੍ਰਾਨ ਅਧਾਰਾ ॥

    哈里的哲学是我生活的基础,并且

  40. ਇਹੁ ਪੂਰਨ ਬਿਮਲ ਬੀਚਾਰਾ ॥

    这是完整而神圣的想法

  41. ਕਰਿ ਕਿਰਪਾ ਅੰਤਰਜਾਮੀ ॥

    内在的主啊!请善待我,因为

  42. ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥

    达斯纳克来到了他主人的庇护所。4.8.58

  43. ਸੋਰਠਿ ਮਹਲਾ ੫ ॥

    索蒂马哈拉 5

  44. ਗੁਰਿ ਪੂਰੈ ਚਰਨੀ ਲਾਇਆ ॥

    当完全的上师把我放在他的脚下时,

  45. ਹਰਿ ਸੰਗਿ ਸਹਾਈ ਪਾਇਆ ॥

    我发现神是我的同伴和帮助者

  46. ਜਹ ਜਾਈਐ ਤਹਾ ਸੁਹੇਲੇ ॥

    无论我走到哪里,我都很开心

  47. ਕਰਿ ਕਿਰਪਾ ਪ੍ਰਭਿ ਮੇਲੇ ॥੧॥

    主好心地把我带走了。1

  48. ਹਰਿ ਗੁਣ ਗਾਵਹੁ ਸਦਾ ਸੁਭਾਈ ॥

    永远以敬畏的心赞美神,

  49. ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥

    由此,得到所有想要的结果,上帝将继续是灵魂的同伴和帮助者。1.留

  50. ਨਾਰਾਇਣ ਪ੍ਰਾਣ ਅਧਾਰਾ ॥

    纳拉扬是我们生活的基础

  51. ਹਮ ਸੰਤ ਜਨਾਂ ਰੇਨਾਰਾ ॥

    我们是圣徒的脚

  52. ਪਤਿਤ ਪੁਨੀਤ ਕਰਿ ਲੀਨੇ ॥

    神已经净化了我,不纯洁的人

  53. ਕਰਿ ਕਿਰਪਾ ਹਰਿ ਜਸੁ ਦੀਨੇ ॥੨॥

    他慷慨地送出了哈里-亚什的礼物。2

  54. ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥

    主总是养育我

  55. ਸਦ ਜੀਅ ਸੰਗਿ ਰਖਵਾਲਾ ॥

    他永远是我灵魂的守护者

  56. ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥

    我们应该日夜唱哈里的基尔坦,

  57. ਬਹੁੜਿ ਨ ਜੋਨੀ ਪਾਈਐ ॥੩॥

    结果,该生物不会一次又一次地落入阴道。3

  58. ਜਿਸੁ ਦੇਵੈ ਪੁਰਖੁ ਬਿਧਾਤਾ ॥

    饥荒的人赐给谁,

  59. ਹਰਿ ਰਸੁ ਤਿਨ ਹੀ ਜਾਤਾ ॥

    同样的经历是哈里的花蜜汁和

  60. ਜਮਕੰਕਰੁ ਨੇੜਿ ਨ ਆਇਆ ॥

    死亡天使不会靠近他

  61. ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥

    那纳克啊!我在主的避难所里找到了幸福。4.6.56