Sri Guru Granth Sahib Ji

第 625

  1. ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥

    塔库尔·普拉布,善良善良,自己倾听这个要求

  2. ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥

    当完整的萨古鲁与他融合时,那么心灵的所有焦虑都被抹去了

  3. ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥

    那纳克啊!上师把名为Hari的药物放进了他的嘴里,现在我很高兴。4.12.62

  4. ਸੋਰਠਿ ਮਹਲਾ ੫ ॥

    索蒂马哈拉 5

  5. ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥

    通过主西姆兰,我得到了快乐,我所有的悲伤和磨难都被消除了

  6. ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥

    我们所有的工作都是在赞美和默想我们的主时完成的。1

  7. ਜਗਜੀਵਨ ਨਾਮੁ ਤੁਮਾਰਾ ॥

    神啊!你的名字就是世界的生命

  8. ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥

    完美的上师向我们传道,一个人只有通过诵经主才能越过巴夫萨加尔。留

  9. ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥

    主!你自己是一个牧师,你自己听每个人的祷告,你是做一切的人

  10. ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥

    你自己就是给予者,是享受自己的人,这个生物是无助的吗?2

  11. ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥

    我应该描述什么品质?因为你的品质是无法被评估的

  12. ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥

    你的荣耀是奇妙的,因为我们活着只有看见你。3

  13. ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥

    斯瓦米·普拉布本人通过行他的恩典来装饰我们的羞耻和智慧

  14. ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥

    那纳克总是牺牲上帝,并希望圣徒的脚。4.13.63

  15. ਸੋਰਠਿ ਮਃ ੫ ॥

    索西玛 5

  16. ਗੁਰੁ ਪੂਰਾ ਨਮਸਕਾਰੇ ॥

    我们向完全的导师鞠躬,

  17. ਪ੍ਰਭਿ ਸਭੇ ਕਾਜ ਸਵਾਰੇ ॥

    主已经修饰了我们所有的工作

  18. ਹਰਿ ਅਪਣੀ ਕਿਰਪਾ ਧਾਰੀ ॥

    上帝赐予我和

  19. ਪ੍ਰਭ ਪੂਰਨ ਪੈਜ ਸਵਾਰੀ ॥੧॥

    他装饰了我们的全部耻辱。1

  20. ਅਪਨੇ ਦਾਸ ਕੋ ਭਇਓ ਸਹਾਈ ॥

    他成了奴隶的助手

  21. ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥

    实干主已经满足了我们所有的愿望,并且不乏任何东西。留

  22. ਕਰਤੈ ਪੁਰਖਿ ਤਾਲੁ ਦਿਵਾਇਆ ॥

    实干家给了阿姆里特·萨罗瓦尔

  23. ਪਿਛੈ ਲਗਿ ਚਲੀ ਮਾਇਆ ॥

    玛雅一直跟着我们,

  24. ਤੋਟਿ ਨ ਕਤਹੂ ਆਵੈ ॥

    现在,一切都不缺乏。

  25. ਮੇਰੇ ਪੂਰੇ ਸਤਗੁਰ ਭਾਵੈ ॥੨॥

    这令我完美的真古鲁感到高兴。||2||

  26. ਸਿਮਰਿ ਸਿਮਰਿ ਦਇਆਲਾ ॥

    冥想,冥想仁慈的主,

  27. ਸਭਿ ਜੀਅ ਭਏ ਕਿਰਪਾਲਾ ॥

    所有的众生都变得仁慈和富有同情心。

  28. ਜੈ ਜੈ ਕਾਰੁ ਗੁਸਾਈ ॥

    向那位大师致敬,

  29. ਜਿਨਿ ਪੂਰੀ ਬਣਤ ਬਣਾਈ ॥੩॥

    谁制定了完全创造的法则。3

  30. ਤੂ ਭਾਰੋ ਸੁਆਮੀ ਮੋਰਾ ॥

    主!你是我伟大的师父

  31. ਇਹੁ ਪੁੰਨੁ ਪਦਾਰਥੁ ਤੇਰਾ ॥

    这种高尚的物质被赐给你一切

  32. ਜਨ ਨਾਨਕ ਏਕੁ ਧਿਆਇਆ ॥

    那纳克默想了一位神和

  33. ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥

    他已经获得了所有果实的美德。4.14.64

  34. ਸੋਰਠਿ ਮਹਲਾ ੫ ਘਰੁ ੩ ਦੁਪਦੇ

    索蒂马哈拉 5房屋 3 杜帕达斯

  35. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  36. ਰਾਮਦਾਸ ਸਰੋਵਰਿ ਨਾਤੇ ॥

    拉姆达斯·萨罗瓦尔是如此伟大,以至于沐浴在其中

  37. ਸਭਿ ਉਤਰੇ ਪਾਪ ਕਮਾਤੇ ॥

    所有以前的罪孽都被摧毁了

  38. ਨਿਰਮਲ ਹੋਏ ਕਰਿ ਇਸਨਾਨਾ ॥

    通过在这个湖中沐浴,人类变得纯洁和

  39. ਗੁਰਿ ਪੂਰੈ ਕੀਨੇ ਦਾਨਾ ॥੧॥

    完美的上师给了我们这个。1

  40. ਸਭਿ ਕੁਸਲ ਖੇਮ ਪ੍ਰਭਿ ਧਾਰੇ ॥

    上帝赐予了所有人幸福和幸福

  41. ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥

    通过思考上师的话语,万物都得救了,也就是说,所有的人都越过了巴夫萨加尔。留

  42. ਸਾਧਸੰਗਿ ਮਲੁ ਲਾਥੀ ॥

    通过加入萨桑加提,心灵的败类已经退休,并且

  43. ਪਾਰਬ੍ਰਹਮੁ ਭਇਓ ਸਾਥੀ ॥

    神成了他的同伴

  44. ਨਾਨਕ ਨਾਮੁ ਧਿਆਇਆ ॥

    那纳克只冥想了哈里南和

  45. ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥

    原来的人找到了神。2.1.65

  46. ਸੋਰਠਿ ਮਹਲਾ ੫ ॥

    索蒂马哈拉 5

  47. ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥

    至尊的主神已经建立了那个家,在那里,他被记起。