Sri Guru Granth Sahib Ji

第 626

  1. ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥

    我找到了带来平安的古鲁,疑虑尽消。||1||

  2. ਹਰਿ ਕੇ ਨਾਮ ਕੀ ਵਡਿਆਈ ॥

    哈里的名字在世界上被荣耀

  3. ਆਠ ਪਹਰ ਗੁਣ ਗਾਈ ॥

    这就是为什么我赞美他八个小时,

  4. ਗੁਰ ਪੂਰੇ ਤੇ ਪਾਈ ॥ ਰਹਾਉ ॥

    我们从完全的导师那里收到了这份礼物。留

  5. ਪ੍ਰਭ ਕੀ ਅਕਥ ਕਹਾਣੀ ॥

    主的故事是莫名其妙的

  6. ਜਨ ਬੋਲਹਿ ਅੰਮ੍ਰਿਤ ਬਾਣੀ ॥

    他的信徒们继续说阿姆里特瓦尼语

  7. ਨਾਨਕ ਦਾਸ ਵਖਾਣੀ ॥

    那纳克啊!那个奴隶说过言语

  8. ਗੁਰ ਪੂਰੇ ਤੇ ਜਾਣੀ ॥੨॥੨॥੬੬॥

    谁从完整的导师那里获得了花蜜和言语的知识。2.2.66

  9. ਸੋਰਠਿ ਮਹਲਾ ੫ ॥

    索蒂马哈拉 5

  10. ਆਗੈ ਸੁਖੁ ਗੁਰਿ ਦੀਆ ॥

    在这里,第一位上师赐予了幸福和

  11. ਪਾਛੈ ਕੁਸਲ ਖੇਮ ਗੁਰਿ ਕੀਆ ॥

    将来,他也为幸福做出了安排

  12. ਸਰਬ ਨਿਧਾਨ ਸੁਖ ਪਾਇਆ ॥

    然后我找到了一个所有乐趣的仓库

  13. ਗੁਰੁ ਅਪੁਨਾ ਰਿਦੈ ਧਿਆਇਆ ॥੧॥

    当我在心里冥想我的上师时。1

  14. ਅਪਨੇ ਸਤਿਗੁਰ ਕੀ ਵਡਿਆਈ ॥

    这是我自己的萨古鲁的荣耀,

  15. ਮਨ ਇਛੇ ਫਲ ਪਾਈ ॥

    我得到了预期的结果

  16. ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥

    圣徒啊!上师的伟大与日俱增。留

  17. ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥

    所有众生都对我变得仁慈,我的主自己也对他们仁慈

  18. ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥

    那纳克啊!上帝已经找到了一种容易的本性,我的心对真理感到高兴。2.3.67

  19. ਸੋਰਠਿ ਮਹਲਾ ੫ ॥

    索蒂马哈拉 5

  20. ਗੁਰ ਕਾ ਸਬਦੁ ਰਖਵਾਰੇ ॥

    上师的话语是我的守护者和

  21. ਚਉਕੀ ਚਉਗਿਰਦ ਹਮਾਰੇ ॥

    它保护着我们周围的一切

  22. ਰਾਮ ਨਾਮਿ ਮਨੁ ਲਾਗਾ ॥

    我的思绪被拉姆-纳姆全神贯注,

  23. ਜਮੁ ਲਜਾਇ ਕਰਿ ਭਾਗਾ ॥੧॥

    结果,死神也羞愧地逃走了。1

  24. ਪ੍ਰਭ ਜੀ ਤੂ ਮੇਰੋ ਸੁਖਦਾਤਾ ॥

    哦,主啊!你是我幸福的给予者

  25. ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥

    完整的男性创造者切断束缚,净化心灵。留

  26. ਨਾਨਕ ਪ੍ਰਭੁ ਅਬਿਨਾਸੀ ॥

    那纳克啊!不朽的领主

  27. ਤਾ ਕੀ ਸੇਵ ਨ ਬਿਰਥੀ ਜਾਸੀ ॥

    服务和奉献不会白费

  28. ਅਨਦ ਕਰਹਿ ਤੇਰੇ ਦਾਸਾ ॥

    主!您的奉献者喜欢

  29. ਜਪਿ ਪੂਰਨ ਹੋਈ ਆਸਾ ॥੨॥੪॥੬੮॥

    因为通过诵经祢,他们的盼望已经实现。2.4.68

  30. ਸੋਰਠਿ ਮਹਲਾ ੫ ॥

    索蒂马哈拉 5

  31. ਗੁਰ ਅਪੁਨੇ ਬਲਿਹਾਰੀ ॥

    我牺牲我的导师,

  32. ਜਿਨਿ ਪੂਰਨ ਪੈਜ ਸਵਾਰੀ ॥

    谁完全维护了我的尊严

  33. ਮਨ ਚਿੰਦਿਆ ਫਲੁ ਪਾਇਆ ॥

    我得到了想要的水果和

  34. ਪ੍ਰਭੁ ਅਪੁਨਾ ਸਦਾ ਧਿਆਇਆ ॥੧॥

    我一直默想我的主。1

  35. ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥

    圣徒啊!除了神,没有同伴,

  36. ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥

    因为他有能力做到这一点。留

  37. ਪ੍ਰਭਿ ਅਪਨੈ ਵਰ ਦੀਨੇ ॥

    我的主赐给我这样的礼物,使

  38. ਸਗਲ ਜੀਅ ਵਸਿ ਕੀਨੇ ॥

    所有众生都制服了我

  39. ਜਨ ਨਾਨਕ ਨਾਮੁ ਧਿਆਇਆ ॥

    当达斯纳纳克想起主的名字时,

  40. ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥

    他所有的悲伤都消失了。2.5.69

  41. ਸੋਰਠਿ ਮਹਲਾ ੫ ॥

    索蒂马哈拉 5

  42. ਤਾਪੁ ਗਵਾਇਆ ਗੁਰਿ ਪੂਰੇ ॥

    完全的上师已经消除了哈里戈文德的狂热和

  43. ਵਾਜੇ ਅਨਹਦ ਤੂਰੇ ॥

    现在家里有安哈德·巴杰在玩

  44. ਸਰਬ ਕਲਿਆਣ ਪ੍ਰਭਿ ਕੀਨੇ ॥

    上帝已经做了一切的善事,

  45. ਕਰਿ ਕਿਰਪਾ ਆਪਿ ਦੀਨੇ ॥੧॥

    藉着他的恩典,他自己在房子里给了幸福。1

  46. ਬੇਦਨ ਸਤਿਗੁਰਿ ਆਪਿ ਗਵਾਈ ॥

    萨古鲁本人已经消除了我们的逆境

  47. ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥

    所有的门徒和圣徒都因默想哈里的名字而感到高兴。留

  48. ਜੋ ਮੰਗਹਿ ਸੋ ਲੇਵਹਿ ॥

    无论圣徒要求什么,他们都明白

  49. ਪ੍ਰਭ ਅਪਣਿਆ ਸੰਤਾ ਦੇਵਹਿ ॥

    耶和华把一切都赐给他的圣徒

  50. ਹਰਿ ਗੋਵਿਦੁ ਪ੍ਰਭਿ ਰਾਖਿਆ ॥

    主保护了斯里·哈里戈文德

  51. ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥

    这个奴隶那纳克很容易说出真相。2.7.71

  52. ਸੋਰਠਿ ਮਹਲਾ ੫ ॥

    索蒂马哈拉 5

  53. ਸੋਈ ਕਰਾਇ ਜੋ ਤੁਧੁ ਭਾਵੈ ॥

    主!让我做你喜欢的事情

  54. ਮੋਹਿ ਸਿਆਣਪ ਕਛੂ ਨ ਆਵੈ ॥

    因为我不知道任何其他聪明

  55. ਹਮ ਬਾਰਿਕ ਤਉ ਸਰਣਾਈ ॥

    我,孩子,来到了你的避难所

  56. ਪ੍ਰਭਿ ਆਪੇ ਪੈਜ ਰਖਾਈ ॥੧॥

    主自己拯救了我的名声。1

  57. ਮੇਰਾ ਮਾਤ ਪਿਤਾ ਹਰਿ ਰਾਇਆ ॥

    耶和华神啊!你是我的父母和

  58. ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥

    在你的慈悲中,你珍惜我;我做你让我做的任何事情。||停顿||

  59. ਜੀਅ ਜੰਤ ਤੇਰੇ ਧਾਰੇ ॥

    主!所有生物都是你的创造物和

  60. ਪ੍ਰਭ ਡੋਰੀ ਹਾਥਿ ਤੁਮਾਰੇ ॥

    他们的生命掌握在你的手中