Sri Guru Granth Sahib Ji

第 627

  1. ਜਿ ਕਰਾਵੈ ਸੋ ਕਰਣਾ ॥

    无论你让众生做什么,它们都会做

  2. ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥

    奴隶那纳克已经皈依了你。2 .7 .71

  3. ਸੋਰਠਿ ਮਹਲਾ ੫ ॥

    索蒂马哈拉 5

  4. ਹਰਿ ਨਾਮੁ ਰਿਦੈ ਪਰੋਇਆ ॥

    自从我们把神的名刻在心里,

  5. ਸਭੁ ਕਾਜੁ ਹਮਾਰਾ ਹੋਇਆ ॥

    我们所有的工作都已完成

  6. ਪ੍ਰਭ ਚਰਣੀ ਮਨੁ ਲਾਗਾ ॥

    在主的脚下,他的思想似乎,

  7. ਪੂਰਨ ਜਾ ਕੇ ਭਾਗਾ ॥੧॥

    这有完全的财富。1

  8. ਮਿਲਿ ਸਾਧਸੰਗਿ ਹਰਿ ਧਿਆਇਆ ॥

    通过参加萨桑加提,我们完成了上帝的西姆兰

  9. ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥

    通过崇拜八位普拉哈尔神,我们得到了想要的果子。1

  10. ਪਰਾ ਪੂਰਬਲਾ ਅੰਕੁਰੁ ਜਾਗਿਆ ॥

    我们早期和过去行为的萌芽已经觉醒,并且

  11. ਰਾਮ ਨਾਮਿ ਮਨੁ ਲਾਗਿਆ ॥

    心灵沉浸在拉姆的名字中

  12. ਮਨਿ ਤਨਿ ਹਰਿ ਦਰਸਿ ਸਮਾਵੈ ॥

    现在,身心仍然沉浸在哈里的异象中

  13. ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥

    奴隶那纳克赞美真神。2.8.42

  14. ਸੋਰਠਿ ਮਹਲਾ ੫ ॥

    索蒂马哈拉 5

  15. ਗੁਰ ਮਿਲਿ ਪ੍ਰਭੂ ਚਿਤਾਰਿਆ ॥

    通过遇见上师,我们记住了主,

  16. ਕਾਰਜ ਸਭਿ ਸਵਾਰਿਆ ॥

    因此,我们所有的工作都已完成

  17. ਮੰਦਾ ਕੋ ਨ ਅਲਾਏ ॥

    现在没有人说我们是坏的和

  18. ਸਭ ਜੈ ਜੈ ਕਾਰੁ ਸੁਣਾਏ ॥੧॥

    每个人都为我们欢呼。1

  19. ਸੰਤਹੁ ਸਾਚੀ ਸਰਣਿ ਸੁਆਮੀ ॥

    奉献者啊!真神的避难所是永恒的

  20. ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥

    所有众生都在他的控制之下,而那位主是非常亲密的。留

  21. ਕਰਤਬ ਸਭਿ ਸਵਾਰੇ ॥

    他已经解决了我的所有事务。

  22. ਪ੍ਰਭਿ ਅਪੁਨਾ ਬਿਰਦੁ ਸਮਾਰੇ ॥

    神已经证实了他固有的本性。

  23. ਪਤਿਤ ਪਾਵਨ ਪ੍ਰਭ ਨਾਮਾ ॥

    神的名字是洁净罪人的人

  24. ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥

    达斯纳克总是牺牲他。2.6.73

  25. ਸੋਰਠਿ ਮਹਲਾ ੫ ॥

    索蒂马哈拉 5

  26. ਪਾਰਬ੍ਰਹਮਿ ਸਾਜਿ ਸਵਾਰਿਆ ॥

    至尊的主神创造并修饰了他。

  27. ਇਹੁ ਲਹੁੜਾ ਗੁਰੂ ਉਬਾਰਿਆ ॥

    गुरु 救了这个小孩子。

  28. ਅਨਦ ਕਰਹੁ ਪਿਤ ਮਾਤਾ ॥

    所以庆祝并快乐,父亲和母亲。

  29. ਪਰਮੇਸਰੁ ਜੀਅ ਕਾ ਦਾਤਾ ॥੧॥

    超然的主是灵魂的给予者。||1||

  30. ਸੁਭ ਚਿਤਵਨਿ ਦਾਸ ਤੁਮਾਰੇ ॥

    主!你的仆人认为每个人都是好的

  31. ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥

    你维护你的仆人的尊严,你修饰他自己的作品。留

  32. ਮੇਰਾ ਪ੍ਰਭੁ ਪਰਉਪਕਾਰੀ ॥

    我的主是非常仁慈的,

  33. ਪੂਰਨ ਕਲ ਜਿਨਿ ਧਾਰੀ ॥

    谁掌握了整个艺术(权力)

  34. ਨਾਨਕ ਸਰਣੀ ਆਇਆ ॥

    那纳克来到他的避难所,

  35. ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥

    他得到了想要的果子。2.10.74

  36. ਸੋਰਠਿ ਮਹਲਾ ੫ ॥

    索蒂马哈拉 5

  37. ਸਦਾ ਸਦਾ ਹਰਿ ਜਾਪੇ ॥

    我总是崇拜哈里

  38. ਪ੍ਰਭ ਬਾਲਕ ਰਾਖੇ ਆਪੇ ॥

    耶和华亲自保护了孩子(哈里戈宾德)

  39. ਸੀਤਲਾ ਠਾਕਿ ਰਹਾਈ ॥

    他很好地遏制了天花

  40. ਬਿਘਨ ਗਏ ਹਰਿ ਨਾਈ ॥੧॥

    我们所有的障碍都被记住哈里纳姆所摧毁。1

  41. ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥

    我的主一直对我很好

  42. ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥

    他听到了他的奉献者的祈祷,并对所有众生都变得怜悯。留

  43. ਪ੍ਰਭ ਕਰਣ ਕਾਰਣ ਸਮਰਾਥਾ ॥

    主在做所有的工作时是全能的

  44. ਹਰਿ ਸਿਮਰਤ ਸਭੁ ਦੁਖੁ ਲਾਥਾ ॥

    通过做上帝的西姆兰,所有的悲伤都被消除了

  45. ਅਪਣੇ ਦਾਸ ਕੀ ਸੁਣੀ ਬੇਨੰਤੀ ॥

    他听过仆人的祷告

  46. ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥

    那纳克啊!现在每个人都很开心。2.11.75

  47. ਸੋਰਠਿ ਮਹਲਾ ੫ ॥

    索蒂马哈拉 5

  48. ਅਪਨਾ ਗੁਰੂ ਧਿਆਏ ॥

    我默想过我的上师,

  49. ਮਿਲਿ ਕੁਸਲ ਸੇਤੀ ਘਰਿ ਆਏ ॥

    我和他们一起有效地回到了家

  50. ਨਾਮੈ ਕੀ ਵਡਿਆਈ ॥

    主的名有如此多的荣耀,以至于

  51. ਤਿਸੁ ਕੀਮਤਿ ਕਹਣੁ ਨ ਜਾਈ ॥੧॥

    无法对其进行评估。1

  52. ਸੰਤਹੁ ਹਰਿ ਹਰਿ ਹਰਿ ਆਰਾਧਹੁ ॥

    奉献者啊!敬拜神以来

  53. ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥

    通过敬拜他,一切都实现了,你所有的工作都将得到完善。留

  54. ਪ੍ਰੇਮ ਭਗਤਿ ਪ੍ਰਭ ਲਾਗੀ ॥

    只有他才以爱的奉献依附于神。

  55. ਸੋ ਪਾਏ ਜਿਸੁ ਵਡਭਾਗੀ ॥

    他实现了他伟大的命运。

  56. ਜਨ ਨਾਨਕ ਨਾਮੁ ਧਿਆਇਆ ॥

    达斯纳纳克只冥想上帝的名字和

  57. ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥

    他领受了一切幸福的果实。2.12.46

  58. ਸੋਰਠਿ ਮਹਲਾ ੫ ॥

    索蒂马哈拉 5

  59. ਪਰਮੇਸਰਿ ਦਿਤਾ ਬੰਨਾ ॥

    神赐给我们圣子和

  60. ਦੁਖ ਰੋਗ ਕਾ ਡੇਰਾ ਭੰਨਾ ॥

    所有的悲伤和疾病都被消灭了

  61. ਅਨਦ ਕਰਹਿ ਨਰ ਨਾਰੀ ॥

    男人和女人庆祝。

  62. ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥

    主神,哈尔,哈尔,已经扩展了他的慈悲。||1||