Sri Guru Granth Sahib Ji

第 628

  1. ਸੰਤਹੁ ਸੁਖੁ ਹੋਆ ਸਭ ਥਾਈ ॥

    圣徒啊!现在,幸福已经变成了无处不在的幸福

  2. ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥

    我完美的至高无上的神在一切中根深蒂固。留

  3. ਧੁਰ ਕੀ ਬਾਣੀ ਆਈ ॥

    这句话是从神而来的,

  4. ਤਿਨਿ ਸਗਲੀ ਚਿੰਤ ਮਿਟਾਈ ॥

    这消除了所有的焦虑

  5. ਦਇਆਲ ਪੁਰਖ ਮਿਹਰਵਾਨਾ ॥

    主是慈悲的,仁慈和富有同情心的。

  6. ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥

    纳anak吟唱着真主的“纳ам”(圣名)。||2||13||77||

  7. ਸੋਰਠਿ ਮਹਲਾ ੫ ॥

    索蒂马哈拉 5

  8. ਐਥੈ ਓਥੈ ਰਖਵਾਲਾ ॥

    今生来世,祂是我们的救世主。

  9. ਪ੍ਰਭ ਸਤਿਗੁਰ ਦੀਨ ਦਇਆਲਾ ॥

    神,真古鲁,对谦卑的人慈悲。

  10. ਦਾਸ ਅਪਨੇ ਆਪਿ ਰਾਖੇ ॥

    他自己保护他的仆人和

  11. ਘਟਿ ਘਟਿ ਸਬਦੁ ਸੁਭਾਖੇ ॥੧॥

    美丽的话语在每个人的心中回荡。1

  12. ਗੁਰ ਕੇ ਚਰਣ ਊਪਰਿ ਬਲਿ ਜਾਈ ॥

    我在我的导师的脚下献祭,

  13. ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥

    日日夜夜,我用我的呼吸和气息,崇拜他无所不在。留

  14. ਆਪਿ ਸਹਾਈ ਹੋਆ ॥

    主自己成了我的帮手

  15. ਸਚੇ ਦਾ ਸਚਾ ਢੋਆ ॥

    我得到那位真主的真正支持

  16. ਤੇਰੀ ਭਗਤਿ ਵਡਿਆਈ ॥

    对您的虔诚崇拜是光荣而伟大的。

  17. ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥

    纳anak找到了神的庇护所。||2||14||78||

  18. ਸੋਰਠਿ ਮਹਲਾ ੫ ॥

    索蒂马哈拉 5

  19. ਸਤਿਗੁਰ ਪੂਰੇ ਭਾਣਾ ॥

    只有当完整的萨古鲁感觉良好时

  20. ਤਾ ਜਪਿਆ ਨਾਮੁ ਰਮਾਣਾ ॥

    我吟诵着无所不在的拉姆纳姆

  21. ਗੋਬਿੰਦ ਕਿਰਪਾ ਧਾਰੀ ॥

    宇宙之主向我伸出了祂的慈悲,

  22. ਪ੍ਰਭਿ ਰਾਖੀ ਪੈਜ ਹਮਾਰੀ ॥੧॥

    神保全了我的荣誉。||1||

  23. ਹਰਿ ਕੇ ਚਰਨ ਸਦਾ ਸੁਖਦਾਈ ॥

    上帝美丽的双脚总是令人舒缓的

  24. ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥

    无论这个生物想要什么,他都会得到同样的果实,他的希望不会失败。1.留

  25. ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥

    生命赐予者祝福他的圣人赞美他

  26. ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥

    只有当至高无上的主的心感觉良好时,心才会被爱和奉献所吸收。2

  27. ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥

    通过赞美上帝的八个普拉哈尔,玛雅的毒祖高里的效果已经被摧毁了

  28. ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥

    我的卡尔塔领主与我同在,圣徒和先知也成了我的同伴。3

  29. ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥

    主通过握住我的手并赐予我一切来吸收我

  30. ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

    那纳克啊!我找到了完美的萨古鲁,通过他完成了我的所有工作。4.15.76

  31. ਸੋਰਠਿ ਮਹਲਾ ੫ ॥

    索蒂马哈拉 5

  32. ਗਰੀਬੀ ਗਦਾ ਹਮਾਰੀ ॥

    谦卑是我们的狼牙棒和

  33. ਖੰਨਾ ਸਗਲ ਰੇਨੁ ਛਾਰੀ ॥

    成为每个人脚上的尘埃是我们的街区

  34. ਇਸੁ ਆਗੈ ਕੋ ਨ ਟਿਕੈ ਵੇਕਾਰੀ ॥

    任何遭受恶习的作恶者都不能站在这些武器面前,

  35. ਗੁਰ ਪੂਰੇ ਏਹ ਗਲ ਸਾਰੀ ॥੧॥

    这是由睿智的上师给出的。1

  36. ਹਰਿ ਹਰਿ ਨਾਮੁ ਸੰਤਨ ਕੀ ਓਟਾ ॥

    神的名是圣徒的坚强支持

  37. ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥

    记住这个名字的人就被解放了,通过记住主的名字,数百万众生得救了。1.留

  38. ਸੰਤ ਸੰਗਿ ਜਸੁ ਗਾਇਆ ॥

    用圣徒赞美上帝和

  39. ਇਹੁ ਪੂਰਨ ਹਰਿ ਧਨੁ ਪਾਇਆ ॥

    我们以哈里-纳姆的形式获得了这完全的财富

  40. ਕਹੁ ਨਾਨਕ ਆਪੁ ਮਿਟਾਇਆ ॥

    那纳克的声明是,既然我们已经抹去了自尊,

  41. ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

    神到处都看见。2.16.80

  42. ਸੋਰਠਿ ਮਹਲਾ ੫ ॥

    索蒂马哈拉 5

  43. ਗੁਰਿ ਪੂਰੈ ਪੂਰੀ ਕੀਨੀ ॥

    完整的导师已经完成了每一项任务,并且

  44. ਬਖਸ ਅਪੁਨੀ ਕਰਿ ਦੀਨੀ ॥

    他把他的恩典赐给了我

  45. ਨਿਤ ਅਨੰਦ ਸੁਖ ਪਾਇਆ ॥

    我找到了持久的和平与幸福。

  46. ਥਾਵ ਸਗਲੇ ਸੁਖੀ ਵਸਾਇਆ ॥੧॥

    到处,人们都生活在和平之中。||1||

  47. ਹਰਿ ਕੀ ਭਗਤਿ ਫਲ ਦਾਤੀ ॥

    对上帝的奉献是赐下所有果实的那一位

  48. ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥

    完美的上师慷慨地给予了奉献的礼物,只有罕见的人才能理解奉献的重要性。留

  49. ਗੁਰਬਾਣੀ ਗਾਵਹ ਭਾਈ ॥

    兄弟啊!唱着甜美的古鲁德拉尼,

  50. ਓਹ ਸਫਲ ਸਦਾ ਸੁਖਦਾਈ ॥

    因为它总是富有成效和令人愉悦的

  51. ਨਾਨਕ ਨਾਮੁ ਧਿਆਇਆ ॥

    纳anak冥想“纳ам”,主的名字。

  52. ਪੂਰਬਿ ਲਿਖਿਆ ਪਾਇਆ ॥੨॥੧੭॥੮੧॥

    他已经实现了他预先注定的命运。||2||17||81||

  53. ਸੋਰਠਿ ਮਹਲਾ ੫ ॥

    索蒂马哈拉 5