Sri Guru Granth Sahib Ji

第 629

  1. ਗੁਰੁ ਪੂਰਾ ਆਰਾਧੇ ॥

    通过崇拜完全的导师

  2. ਕਾਰਜ ਸਗਲੇ ਸਾਧੇ ॥

    所有工作都已完成

  3. ਸਗਲ ਮਨੋਰਥ ਪੂਰੇ ॥

    我所有的愿望也都实现了,并且

  4. ਬਾਜੇ ਅਨਹਦ ਤੂਰੇ ॥੧॥

    头脑中没有噪音。1

  5. ਸੰਤਹੁ ਰਾਮੁ ਜਪਤ ਸੁਖੁ ਪਾਇਆ ॥

    圣徒啊!通过崇拜拉姆,幸福已经实现

  6. ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥

    在圣徒的圣地里,你找到了纯粹的快乐,所有的悲伤都被抹去了。1.留

  7. ਗੁਰ ਪੂਰੇ ਕੀ ਬਾਣੀ ॥

    完美古鲁的巴尼(话语)

  8. ਪਾਰਬ੍ਰਹਮ ਮਨਿ ਭਾਣੀ ॥

    令至高主的心欢喜。

  9. ਨਾਨਕ ਦਾਸਿ ਵਖਾਣੀ ॥

    奴仆那纳克讲述

  10. ਨਿਰਮਲ ਅਕਥ ਕਹਾਣੀ ॥੨॥੧੮॥੮੨॥

    主那无法言说、纯洁无瑕的训诫。||2||18||82||

  11. ਸੋਰਠਿ ਮਹਲਾ ੫ ॥

    索蒂马哈拉 5

  12. ਭੂਖੇ ਖਾਵਤ ਲਾਜ ਨ ਆਵੈ ॥

    就像一个饥饿的人在吃饭时并不感到羞耻

  13. ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥

    同样地,神的奉献者毫不犹豫地赞美神。1

  14. ਅਪਨੇ ਕਾਜ ਕਉ ਕਿਉ ਅਲਕਾਈਐ ॥

    为什么要懒惰地做你的工作(上帝的奉献)

  15. ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥

    通过做Simran,上帝宫廷中的脸是光明的,总有幸福的成就。1.留

  16. ਜਿਉ ਕਾਮੀ ਕਾਮਿ ਲੁਭਾਵੈ ॥

    正如性感的人仍然沉浸在欲望中一样,

  17. ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥

    同样地,神的奉献者喜欢神的讚美。1 米

  18. ਜਿਉ ਮਾਤਾ ਬਾਲਿ ਲਪਟਾਵੈ ॥

    正如母亲迷恋她的孩子一样,

  19. ਤਿਉ ਗਿਆਨੀ ਨਾਮੁ ਕਮਾਵੈ ॥੩॥

    同样地,一个有知识的人也参与到神名的实践中。3

  20. ਗੁਰ ਪੂਰੇ ਤੇ ਪਾਵੈ ॥

    这从完美的古鲁那里获得。

  21. ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥

    仆人那纳克冥想那姆,主的圣名。||4||19||83||

  22. ਸੋਰਠਿ ਮਹਲਾ ੫ ॥

    索蒂马哈拉 5

  23. ਸੁਖ ਸਾਂਦਿ ਘਰਿ ਆਇਆ ॥

    我安全来到我家,并且

  24. ਨਿੰਦਕ ਕੈ ਮੁਖਿ ਛਾਇਆ ॥

    亵渎者的嘴巴已经变黑了,也就是说,亵渎者已经变得羞愧

  25. ਪੂਰੈ ਗੁਰਿ ਪਹਿਰਾਇਆ ॥

    完整的上师让我穿上了声望和

  26. ਬਿਨਸੇ ਦੁਖ ਸਬਾਇਆ ॥੧॥

    我所有的悲伤都被摧毁了。1

  27. ਸੰਤਹੁ ਸਾਚੇ ਕੀ ਵਡਿਆਈ ॥

    奉献者啊!这就是真神的高贵,

  28. ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥

    谁使我变得奇妙的美丽。1.留

  29. ਬੋਲੇ ਸਾਹਿਬ ਕੈ ਭਾਣੈ ॥

    我按照我的主人的意愿说话。

  30. ਦਾਸੁ ਬਾਣੀ ਬ੍ਰਹਮੁ ਵਖਾਣੈ ॥

    神的奴仆吟唱祂的巴尼(话语)。

  31. ਨਾਨਕ ਪ੍ਰਭ ਸੁਖਦਾਈ ॥

    哦,那纳克,神是平安的给予者。

  32. ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥

    他创造了完美的创造。||2||20||84||

  33. ਸੋਰਠਿ ਮਹਲਾ ੫ ॥

    索蒂马哈拉 5

  34. ਪ੍ਰਭੁ ਅਪੁਨਾ ਰਿਦੈ ਧਿਆਏ ॥

    默想你主心中的心

  35. ਘਰਿ ਸਹੀ ਸਲਾਮਤਿ ਆਏ ॥

    我们已经安全返回家园

  36. ਸੰਤੋਖੁ ਭਇਆ ਸੰਸਾਰੇ ॥

    现在世界已经获得了满足感

  37. ਗੁਰਿ ਪੂਰੈ ਲੈ ਤਾਰੇ ॥੧॥

    完美的上师把他从巴夫萨加尔中连接起来。1

  38. ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥

    奉献者啊!我的主总是对我仁慈

  39. ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥

    他不考虑他的奉献者的行为,并像保护自己的孩子一样保护他。1.留

  40. ਹਰਿ ਨਾਮੁ ਰਿਦੈ ਉਰਿ ਧਾਰੇ ॥

    我心里有神的名,

  41. ਤਿਨਿ ਸਭੇ ਥੋਕ ਸਵਾਰੇ ॥

    他修饰了我所有的工作

  42. ਗੁਰਿ ਪੂਰੈ ਤੁਸਿ ਦੀਆ ॥

    完美的古鲁很高兴,并祝福了我,

  43. ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥

    现在,那纳克将永远不再遭受痛苦。||2||21||85||

  44. ਸੋਰਠਿ ਮਹਲਾ ੫ ॥

    索蒂马哈拉 5

  45. ਹਰਿ ਮਨਿ ਤਨਿ ਵਸਿਆ ਸੋਈ ॥

    哈里一直住在我的思想和身体里,

  46. ਜੈ ਜੈ ਕਾਰੁ ਕਰੇ ਸਭੁ ਕੋਈ ॥

    结果,现在每个人都尊重我

  47. ਗੁਰ ਪੂਰੇ ਕੀ ਵਡਿਆਈ ॥

    绝对上师的高贵之处在于

  48. ਤਾ ਕੀ ਕੀਮਤਿ ਕਹੀ ਨ ਜਾਈ ॥੧॥

    无法对其进行评估。1

  49. ਹਉ ਕੁਰਬਾਨੁ ਜਾਈ ਤੇਰੇ ਨਾਵੈ ॥

    主!我奉你的名牺牲

  50. ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥

    哦,亲爱的!你所饶恕的,歌颂你的荣耀。1.留

  51. ਤੂੰ ਭਾਰੋ ਸੁਆਮੀ ਮੇਰਾ ॥

    神啊!你是我伟大的主人,

  52. ਸੰਤਾਂ ਭਰਵਾਸਾ ਤੇਰਾ ॥

    圣徒们信任你

  53. ਨਾਨਕ ਪ੍ਰਭ ਸਰਣਾਈ ॥

    那纳克已进入神的庇护所。

  54. ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥

    诽谤者的脸上沾满了灰烬。||2||22||86||

  55. ਸੋਰਠਿ ਮਹਲਾ ੫ ॥

    索蒂马哈拉 5

  56. ਆਗੈ ਸੁਖੁ ਮੇਰੇ ਮੀਤਾ ॥

    哦,我的朋友!过去-未来(民间-后世)

  57. ਪਾਛੇ ਆਨਦੁ ਪ੍ਰਭਿ ਕੀਤਾ ॥

    对我来说,上帝让我快乐和快乐

  58. ਪਰਮੇਸੁਰਿ ਬਣਤ ਬਣਾਈ ॥

    上帝已经制定了这样一条律法:

  59. ਫਿਰਿ ਡੋਲਤ ਕਤਹੂ ਨਾਹੀ ॥੧॥

    我的思想在其他任何地方都没有被打扰。1

  60. ਸਾਚੇ ਸਾਹਿਬ ਸਿਉ ਮਨੁ ਮਾਨਿਆ ॥

    我的心现在被真神所吸收,

  61. ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥

    我一直知道主是无所不在的。1.留