Sri Guru Granth Sahib Ji

第 63

  1. ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥

    处女接受儿子、女儿和亲戚为自己的。

  2. ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥

    他很高兴见到他家的拉克希米妻子。 他必须面对快乐和悲伤。

  3. ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥

    但是古尔穆克人被古鲁的话所吸引,他日夜享受主的甘露。 3

  4. ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥

    一个有权势的人的思想在寻找转瞬即逝的财富。

  5. ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥

    当物质在他们家的神圣空间中时,人类会因为在外面寻找它而被毁灭。

  6. ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥

    古尔穆克人把它抱在怀里,而库纳吉斯人则因自我而失去它。॥4

  7. ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥

    啊,美德的力量! 知道你的出身。

  8. ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥

    这个身体是由血液和精液组成的。 它的结局是在大火中烧成灰烬

  9. ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥

    这个身体以生命的形式在空气的控制之下。 你的额头上有一个真正的标记,你要活多久5

  10. ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥

    每个生物都希望长寿,没有人想死。

  11. ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥

    那个人的生活可以说是愉快的,主因上师的恩典而居于其中,

  12. ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥

    一个看不到上师形象的无名生物有什么重要性?6

  13. ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥

    就像一个人在夜间全神贯注,忘记了

  14. ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥

    同样,那个生物在困难中徘徊,它的心是利己主义和二元论的,并且受到玛雅形式的蛇的控制。

  15. ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥

    根据上师的教导,众生体验并看到这个世界只是一个梦。 7

  16. ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥

    就像火被水浇灭一样,孩子满足于母乳。

  17. ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥

    犹如莲花无水不存,鱼无水而死

  18. ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥

    同样,哦那纳克! 只有从上师那里得到哈里·拉萨,我才能靠歌唱主的荣耀而活。 8 15॥

  19. ਸਿਰੀਰਾਗੁ ਮਹਲਾ ੧ ॥

    西里拉古玛哈拉 1

  20. ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥

    在我的 peehar (Ihloka) 看到可怕的山,我感到很震惊。

  21. ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥

    山高,攀登困难。 那里没有梯子可以到达。

  22. ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥

    靠着上师的恩宠,我认出了里面的山。 上师已将我与他联合,我已越过(宇宙的海洋)1॥

  23. ਭਾਈ ਰੇ ਭਵਜਲੁ ਬਿਖਮੁ ਡਰਾਂਉ ॥

    嘿兄弟! 海洋非常奇怪和可怕。

  24. ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥

    如果找到了一个完美的 Satguru,他给了 Hari Rasa 的饮料,那么 Guru 会给他主的名字并让他穿越海洋。 停留

  25. ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥

    如果我说,“我必须离开”,那对我来说毫无用处。 但如果我真的觉得我要去旅行,那它就会发生。

  26. ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥

    谁来到这个世界,总有一天他会离开,只有卡塔鲁普大师是不朽的。

  27. ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥

    因此,在萨桑加特的真正地方,一个人应该敬畏地荣耀真神。2

  28. ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥

    那些拥有美丽的门、房子、寺庙和成千上万的坚固堡垒的人,

  29. ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥

    应该有大象和马匹,轿子,只有十万军队,

  30. ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥

    这些都不适合任何人。 愚蠢的人为他们而战,为他们而死,都是徒劳的。 3

  31. ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥

    一个人无论收集多少金银,财富都是诱惑人的陷阱。

  32. ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥

    他应该让他的苏丹国在全世界感到自豪,但没有哈里的名字,死亡就在他的头上。

  33. ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥

    当一个人放弃生命时,身体就变成了尘世,生命也就结束了。 那么恶人4॥

  34. ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥

    一个男人很高兴在经济特区看到他的儿子和妻子。

  35. ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥

    人将香水和檀香涂抹在身上,并用漂亮的衣服装饰自己。

  36. ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥

    但是当他放弃了自己的生命之后离开这个世界时,身体就和泥土混在一起了。॥5॥

  37. ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥

    一个人称自己为 Bhumipati、Maharaja、Badshah、高级官员。

  38. ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥

    有些人称自己为乔杜里和纳瓦布,但他们都死于骄傲之火。

  39. ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥

    头脑清醒的灵魂忘记了主的名字。 他变得像森林里火中燃烧的芦苇。

  40. ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥

    谁来到这个世界,谁就被他的骄傲包裹着,然后玩着骄傲的游戏离开。