Sri Guru Granth Sahib Ji

第 630

  1. ਸਭ ਜੀਅ ਤੇਰੇ ਦਇਆਲਾ ॥

    仁慈的上帝啊!所有受造物都是由你创造的,

  2. ਅਪਨੇ ਭਗਤ ਕਰਹਿ ਪ੍ਰਤਿਪਾਲਾ ॥

    你是滋养你的奉献者的人

  3. ਅਚਰਜੁ ਤੇਰੀ ਵਡਿਆਈ ॥

    你的荣耀是如此美妙,而且

  4. ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥

    那纳克不断地吟唱你的名字。2.23.87

  5. ਸੋਰਠਿ ਮਹਲਾ ੫ ॥

    索蒂马哈拉 5

  6. ਨਾਲਿ ਨਰਾਇਣੁ ਮੇਰੈ ॥

    纳拉扬总是和我在一起,

  7. ਜਮਦੂਤੁ ਨ ਆਵੈ ਨੇਰੈ ॥

    所以扬杜特并没有靠近我

  8. ਕੰਠਿ ਲਾਇ ਪ੍ਰਭ ਰਾਖੈ ॥

    那位主保护我,把它放在他的脖子上

  9. ਸਤਿਗੁਰ ਕੀ ਸਚੁ ਸਾਖੈ ॥੧॥

    萨古鲁的教义是正确的。1

  10. ਗੁਰਿ ਪੂਰੈ ਪੂਰੀ ਕੀਤੀ ॥

    完整的上师已经完成了全部的工作,

  11. ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥

    他杀死了所有的敌人,把他们赶走了,并把苏玛提给了我奴隶。1.留

  12. ਪ੍ਰਭਿ ਸਗਲੇ ਥਾਨ ਵਸਾਏ ॥

    主已经安顿了所有的地方,

  13. ਸੁਖਿ ਸਾਂਦਿ ਫਿਰਿ ਆਏ ॥

    我已安全回家

  14. ਨਾਨਕ ਪ੍ਰਭ ਸਰਣਾਏ ॥

    那纳克的说法是,我已经在主里避难了,

  15. ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥

    谁摧毁了所有疾病。2.24.88

  16. ਸੋਰਠਿ ਮਹਲਾ ੫ ॥

    索蒂马哈拉 5

  17. ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥

    萨古鲁是所有幸福的给予者。所以我们应该去他的避难所

  18. ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥

    通过看到和经历他,幸福就获得了,通过赞美哈里,悲伤被摧毁了。1

  19. ਹਰਿ ਰਸੁ ਪੀਵਹੁ ਭਾਈ ॥

    兄弟啊!喝哈里拉萨

  20. ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥

    诵念这个名字,崇拜这个名字,并在完整的导师中寻求庇护。留

  21. ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥

    兄弟啊!他得到了这个名字,他的命运写在出生前,他是一个完整的人

  22. ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥

    哦,主啊!那纳克要求我的本能继续以你和西姆兰的名义吸收。2.25.89

  23. ਸੋਰਠਿ ਮਹਲਾ ੫ ॥

    索蒂马哈拉 5

  24. ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥

    内向的主自己保护他的奉献者

  25. ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥

    品尝上师这个词的汁液的人在全世界都有很大的欢呼(名声)。2 米

  26. ਪ੍ਰਭ ਜੀ ਤੇਰੀ ਓਟ ਗੁਸਾਈ ॥

    哦,主啊!世界的主人啊!我只有你的支持

  27. ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮੑ ਧਿਆਈ ॥ ਰਹਾਉ ॥

    您是全能的,庇护的给予者;一天二十四小时,我冥想于您。||暂停||

  28. ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥

    敬拜祢的人不会触及任何顾虑

  29. ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥

    通过来到萨古鲁的脚下,我的恐惧已经消失了,我在心里赞美上帝。2

  30. ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥

    萨古鲁给了我如此的安慰,现在我得到了轻松的幸福和大部分的幸福

  31. ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥

    在战胜了恶习之后,我带着极大的恩典回家了,所有的希望都实现了。3

  32. ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥

    完全的上师的思想也是完整的,主的工作也是完整的

  33. ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥

    那纳克说,我越过了巴夫萨加尔,加入了上师的脚,诵经了哈里南。4.26.90

  34. ਸੋਰਠਿ ਮਹਲਾ ੫ ॥

    索蒂马哈拉 5

  35. ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥

    主,他摧毁了卑微的人的痛苦,他已经变得对我仁慈,并亲自制定了所有的法律

  36. ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥

    完全的上师通过一瞬间切断束缚来保护了他的仆人。1

  37. ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥

    我的心啊!一个人应该一直冥想戈文德古鲁,

  38. ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥

    通过冥想,身体的所有磨难都被抹去,并获得想要的结果。留

  39. ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥

    耶和华是非常高大的,不可逾越的,是巨大的,他创造了所有众生

  40. ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥

    那纳克说,那些默想过萨桑加蒂的上帝之名的人,他们的脸在法庭上变得明亮。2.27.91

  41. ਸੋਰਠਿ ਮਹਲਾ ੫ ॥

    索蒂马哈拉 5

  42. ਸਿਮਰਉ ਅਪੁਨਾ ਸਾਂਈ ॥

    我记得我的主人和

  43. ਦਿਨਸੁ ਰੈਨਿ ਸਦ ਧਿਆਈ ॥

    我总是日夜默想他

  44. ਹਾਥ ਦੇਇ ਜਿਨਿ ਰਾਖੇ ॥

    谁通过伸出手来保护他,

  45. ਹਰਿ ਨਾਮ ਮਹਾ ਰਸ ਚਾਖੇ ॥੧॥

    我喝过名叫哈里的马哈拉萨。1