Sri Guru Granth Sahib Ji

第 633

  1. ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥

    每当它来到僧侣的庇护所时,他所有的恶意都被摧毁了

  2. ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥

    那纳克啊!直到这时,他才被斩断,然后他的雅玛的绞刑被斩断了。3.7

  3. ਸੋਰਠਿ ਮਹਲਾ ੯ ॥

    索蒂马哈拉 9

  4. ਰੇ ਨਰ ਇਹ ਸਾਚੀ ਜੀਅ ਧਾਰਿ ॥

    啊,伙计!把真理放在心里

  5. ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥

    这整个世界就像一个梦,它的毁灭毫不拖延。1.留

  6. ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥

    就像一堵沙墙一样,它甚至连四天都没能持续,

  7. ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥

    同样,这些都是玛雅的乐趣,迷失的人啊!你为什么被困在他们里面?1

  8. ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥

    今天要明白一些事情,因为仍然没有错,并崇拜上帝的名字

  9. ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥

    那纳克的声明是,哦,伙计!这是圣徒们的个人教导和忠告,他们呼唤着你。2.8

  10. ਸੋਰਠਿ ਮਹਲਾ ੯ ॥

    索蒂马哈拉 9

  11. ਇਹ ਜਗਿ ਮੀਤੁ ਨ ਦੇਖਿਓ ਕੋਈ ॥

    我在这个世界上没有看到任何亲密的朋友

  12. ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥

    整个世界都沉浸在自己的幸福中,没有人在悲伤中成为任何人的伴侣。1.留

  13. ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥

    妻子、朋友、儿子和所有亲戚都只执着于财富

  14. ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥

    每当他们看到一个人变得贫穷时,他们都离开他,逃跑。1

  15. ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥

    我应该向这个心传讲什么?它只对所有这些自私的人有感情

  16. ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥

    他忘记了主的荣耀,主是卑微之主,是万怕的毁灭者。2

  17. ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥

    我做了很多努力,但这个心仍然像狗的尾巴一样弯曲,不会伸直

  18. ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

    那纳克说:“神啊!让自己感到羞耻;因为我奉你的名字。3.6

  19. ਸੋਰਠਿ ਮਹਲਾ ੯ ॥

    索蒂马哈拉 9

  20. ਮਨ ਰੇ ਗਹਿਓ ਨ ਗੁਰ ਉਪਦੇਸੁ ॥

    哦,头脑!你没有接受上师的教导,

  21. ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥

    那么剃光头和穿藏红花有什么意义呢?1.留

  22. ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥

    离开真相,加入谎言,你无缘无故地毁了你宝贵的生命

  23. ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥

    你用许多欺骗来滋养你的胃,像动物一样睡觉。1

  24. ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥

    你不明白拉姆·巴詹的重要性,把自己卖给了玛雅

  25. ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥

    这个巴夫拉的头脑被困在主题障碍中,忘记了名字和宝石。2

  26. ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥

    它仍然是无意识的,不记得上帝,并且徒劳地度过了它的诞生

  27. ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥

    那纳克的说法是,哦,上帝!你认识到自己的敌意,对所有人都好,因为这个生物总是会犯错误。3.10

  28. ਸੋਰਠਿ ਮਹਲਾ ੯ ॥

    索蒂马哈拉

  29. ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥

    不相信悲伤甚至悲伤的人,也就是说,不会偏离悲伤,

  30. ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥

    他不爱幸福,没有任何恐惧,把黄金当成泥土。1.留

  31. ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

    一个既不谴责任何人,也不在乎赞美,没有贪婪、执着和骄傲的人,

  32. ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥

    他脱离了喜乐和悲伤,不注意荣誉或羞辱。1

  33. ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥

    谁放弃了所有人的希望和欲望,谁在世界上仍然没有欲望,

  34. ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥

    事实上,上帝住在一个欲望和愤怒根本不触及的人的内在自我中。2

  35. ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥

    上师赐予他恩典的人对这種策略很熟悉

  36. ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥

    那纳克啊!这样的人与神合而为一,就像水被水吸收一样。3.11