Sri Guru Granth Sahib Ji

第 634

  1. ਸੋਰਠਿ ਮਹਲਾ ੯ ॥

    索蒂马哈拉 9

  2. ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥

    哦,亲爱的!在你的脑海中很好地理解这个事实,

  3. ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥

    整个世界只被困在自己的幸福中,没有人是任何人的祝福者。1.留

  4. ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥

    在幸福和繁荣的生活时代,许多亲戚坐在一起,四面八方地围着他们,但是

  5. ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥

    当灾难来临时,每个人都一起离开,没有人靠近。1

  6. ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥

    丈夫非常喜欢的家庭主妇(妻子),并且总是与配偶订婚,

  7. ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥

    当天鹅的灵魂放弃了这个身体,那么那个生活伴侣也逃跑了,称尸体为鬼魂。2

  8. ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥

    这就是这个世界上人们的行为方式,我们非常爱他们

  9. ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥

    那纳克说,在生命的最后时刻,除了上帝,没有人是有用的。3.12.139

  10. ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ

    索蒂马哈拉 1 号房子 1 阿斯塔帕迪亚·乔图基

  11. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  12. ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥

    我不会陷入任何困境;他不崇拜神以外的任何人,甚至不去任何三摩地和火葬场

  13. ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥

    我甚至不会因为从事任何渴望而去外国家庭,因为这个名字已经抹去了我的渴望

  14. ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥

    兄弟啊!在我的心里和房子本身,上师已经使主的房子显现出来,我的头脑已经沉浸在一种轻松的状态中

  15. ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥

    神啊!你自己很聪明;你自己是无所不知的,你自己也同意了。1

  16. ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥

    我的母亲啊!我的心灵变成了一个沉浸在超脱中的隐士,这个词刺穿了我的心灵

  17. ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥

    我与真神一起工作,通过不断阅读声音,至高无上的光已经存在于内在的自我中。留

  18. ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥

    无数的隐士说着超脱的事情,但真正的隐居者是上帝喜欢的

  19. ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥

    他把道灌输到他的心里,总是通过沉浸在敬畏中来服侍上师

  20. ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥

    他只记得一位神,他的心没有被打扰,并抑制了心向执着的奔跑

  21. ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥

    他总是全神贯注于神的色彩,醉在一种轻松的状态下,赞美真神。2

  22. ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥

    如果像帕万这样的头脑哪怕只是一瞬间变得快乐,那么它就以这个名字生活而快乐

  23. ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥

    我的舌头、眼睛和耳朵都充满了真理,口渴已经被名字和水熄灭了。神啊!你已经熄灭了这种渴望

  24. ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥

    这种与世隔绝的心灵仍然与欲望分离,并默想上帝

  25. ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥

    知足的心灵只因名字的施舍而满足,并轻易地喝下主的名。3

  26. ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥

    在两难境地,只要有哪怕是最轻微的二元性,就不可能有隐居者

  27. ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥

    天啊!这整个世界都是你的,你是给予者,兄弟!没有人比上帝更伟大

  28. ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥

    总是不快乐的人是悲伤的,但上帝把荣耀归给古鲁穆克

  29. ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥

    一个无法解释、无法通行和不可察觉的神是无法评估的。4

  30. ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥

    神啊!你是那个拥有零三摩地的人,伟大的慈善家和三个世界的领主

  31. ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥

    运气写在出生在这个世界上的人的头上,根据命运所写的业力,人们根据它享受幸福和悲伤

  32. ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥

    神自己使人行业和善行,并在他的奉献中加强自己

  33. ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥

    敬畏上帝的人,他的思想和嘴巴被除去,他自己也给予知识。5