Sri Guru Granth Sahib Ji

第 638

  1. ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥

    通过摧毁我的自尊心,消除心中的渴望,我通过上师的话语认识到了终极真理。4

  2. ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥

    那些觉得哈里的名字亲爱的人,上帝很容易装饰他们所有的工作

  3. ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥

    装饰所有工作的上帝,总是在心中拥有上师的巨大恩典

  4. ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥

    那些主是我的主守护者,排练他们的人,被摧毁了。5

  5. ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥

    没有人在没有侍奉萨古鲁的情况下获得神。爱心的人已经放弃了哭泣和大喊大叫的生活,

  6. ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥

    他们被困在许多类型的存在中,继续出生和死亡,找不到幸福的地方。他们悲伤,在悲伤中消失

  7. ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥

    如果一个人成为古鲁穆卡,他就变成了古鲁穆克,并且很容易通过喝纳玛里特来吸收真理。6

  8. ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥

    如果不侍奉萨古鲁,人就不会离开出生的束缚,无论他继续执行多少仪式

  9. ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥

    那些研究吠陀经的人也仍然在争论中,在没有上帝的情况下失去了他们的尊重

  10. ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥

    萨古鲁是真理,他的声音也是真实的。人只有来到上师的庇护下才能获得解放。7

  11. ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥

    那些神住在心里的人在他的法庭上是真实的,在真理的法庭上,他们被称为真理

  12. ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥

    它们的美丽在世代相传,没有人能抹去它

  13. ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥

    那些把神放在心里的人;那纳克总是牺牲他们。8.1

  14. ਸੋਰਠਿ ਮਹਲਾ ੩ ਦੁਤੁਕੀ ॥

    索蒂马哈拉3度图基酒店

  15. ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥

    兄弟啊!通过让他服侍萨古鲁,上帝自己饶恕了没有美德的生物

  16. ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥

    萨古鲁的服务非常好,因为结果,Chit以拉玛的名义订婚。1

  17. ਹਰਿ ਜੀਉ ਆਪੇ ਬਖਸਿ ਮਿਲਾਇ ॥

    神自己饶恕了受造物,并加入了他

  18. ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥

    兄弟啊!我们没有伟大的美德和罪犯,但完整的萨古鲁让我们对他感到高兴。留

  19. ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥

    哦,亲爱的!通过思考上师这个词,上帝已经饶恕了这么多的罪犯

  20. ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥

    上帝使许多受造物登上萨古鲁的船越过了巴夫萨加尔河。2

  21. ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥

    兄弟啊!通过遇见上师般的帕拉斯,我们已经从烧焦的铁中变成了金子

  22. ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥

    通过放弃精神,这个名字已经安顿在我们心中,我们的光已经融入至高无上的光。3

  23. ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥

    兄弟啊!我总是在古鲁的巴厘哈里

  24. ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥

    赐予我们这个名字的仓库的人,我们被上师的教导所吸引,处于一种轻松的状态。4

  25. ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥

    没有上师,就没有容易的状态。即使你去问智者这个问题

  26. ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥

    兄弟啊!总是通过从你的头脑中消除你的自尊来服侍萨古鲁。5

  27. ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥

    对神的恐惧和爱是通过上师的教导而产生的,在对上帝的恐惧和爱中所做的一切行为都是真实和优越的

  28. ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥

    然后人接受主爱的实质(财富),名字真理成为他的基础。6

  29. ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥

    弟兄啊,无私地侍奉他的萨古鲁,我们触摸他的脚

  30. ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥

    我们成功地成就了我们宝贵的人类出生,也为我们的后代得到了宽恕。7

  31. ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥

    兄弟啊!言语是真实的,(上师的话语)也是真的,它的成就只能通过上师的恩典来实现

  32. ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥

    那纳克说:“兄弟啊!在哈里的名字中,他没有感觉到任何障碍。8.2