Sri Guru Granth Sahib Ji

第 639

  1. ਸੋਰਠਿ ਮਹਲਾ ੩ ॥

    索蒂·马哈拉 3

  2. ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥

    兄弟啊!上帝只有通过上师的话语才能知道,而上师的话语只来自完美的运气

  3. ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥

    那些苏哈金生物和女人总是快乐的,他们日夜与主一起运用爱。1

  4. ਹਰਿ ਜੀ ਤੂ ਆਪੇ ਰੰਗੁ ਚੜਾਇ ॥

    神啊!你自己给他们你的爱的颜色

  5. ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥

    啊,全神贯注于神的爱的女人啊!爱神,歌颂他的美德。留

  6. ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥

    兄弟啊!活着的人和女人,离开她的灵魂,用她的思想服侍上师

  7. ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥੨॥

    这样,永远在幸福中,他再也不感到任何悲伤,神自己来了,住在心里。2

  8. ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ ॥

    兄弟啊!一个活着的女人,如果不知道她心爱的人的命令,就是一个和通奸的女人,

  9. ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥੩॥

    她用心做一切,兄弟啊!她是个骗子,因为她没有丈夫和上帝的名字。3

  10. ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ ਭਾਇ ਸਚੈ ਬੈਰਾਗੁ ॥

    那些额头上祝你好运的人,兄弟啊!他们赞美神,因着真神的爱,他们变得不感兴趣

  11. ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥੪॥

    他们把自己的苏提与无所畏惧的上师放在一起,日夜歌颂主的荣耀。4

  12. ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥

    兄弟啊!日夜敬拜他;谁杀死并复活了所有人

  13. ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵਡੀ ਹੈ ਦਾਤਿ ॥੫॥

    我们为什么要用心忘记伟大的事情。5

  14. ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ ॥

    兄弟啊!曼穆克吉瓦女人非常肮脏和困惑,在上帝的宫廷里没有得到任何幸福的地方

  15. ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥੬॥

    如果她也成为古鲁穆克,那么只有她致力于歌颂主的荣耀,并通过遇见她所爱的人而与这个真理融合。6

  16. ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥

    兄弟啊!如果你在这次出生中没有西姆兰神,那么在下一个世界你会采取什么面孔

  17. ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥

    我们一直给你指示,但由于玛雅,你被困在恶习中毁了你的生活。7

  18. ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥

    兄弟啊!那些呼唤上帝名字的人是快乐的,他们的身体总是平静和快乐的

  19. ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥

    那纳克说:“兄弟啊!愿你说出那位密不可分、高尚、非常严肃的主的名字。8.3

  20. ਸੋਰਠਿ ਮਹਲਾ ੫ ਘਰੁ ੧ ਅਸਟਪਦੀਆ

    索蒂马哈拉 5 号度假屋 1 阿斯塔帕达

  21. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  22. ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥

    兄弟啊!创造整个世界的神有能力做任何事情

  23. ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥

    他是一位通过赋予他的能力来创造灵魂和身体的神

  24. ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥

    他怎么能被描述,怎么能被看到,谁是同一个莫名其妙的世界的创造者

  25. ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥

    兄弟啊!只有戈文德-古鲁应该受到赞扬,他给出了这个事实的知识。1

  26. ਮੇਰੇ ਮਨ ਜਪੀਐ ਹਰਿ ਭਗਵੰਤਾ ॥

    我的心啊!我们应该敬拜神

  27. ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥

    他总是为他的奉献者命名和捐赠,并将结束悲伤和痛苦。留

  28. ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥

    兄弟啊!谁的房子拥有一切,谁的储备充满了新的资金;

  29. ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥

    如何评价它,它本身就是至高无上的、不可逾越的和巨大的

  30. ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥

    他养育宇宙中所有的生物,每天照顾它们

  31. ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥

    我们应该遇见完整的萨古鲁,他通过他的话语与上帝融合。2

  32. ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥

    兄弟啊!敬拜真神的脚会破坏混乱和恐惧

  33. ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥

    一个人应该加入圣徒的圣召,洁净你的心灵,只有这样,上帝的名字才会住在头脑中

  34. ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥

    然后无知的黑暗消失了,心莲变得明亮

  35. ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥

    幸福只有在上师的话语中才能在心中创造,而萨古鲁拥有所有的果实。3