Sri Guru Granth Sahib Ji

第 646

  1. ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥

    所有没有名字的人都在不断地流浪,他们在世界上不断受到伤害

  2. ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥

    以心智为导向的人继续只在自我的完全黑暗中行动

  3. ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥

    但是,那纳克啊!由于想到古鲁穆克这个词,他们喝纳玛里特。1

  4. ਮਃ ੩ ॥

    马赫拉 3

  5. ਸਹਜੇ ਜਾਗੈ ਸਹਜੇ ਸੋਵੈ ॥

    他在平静中醒来,他在平静中入睡。

  6. ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥

    追随上师的人日夜赞美主。

  7. ਮਨਮੁਖ ਭਰਮੈ ਸਹਸਾ ਹੋਵੈ ॥

    但这个面向心灵的生物继续在混乱中徘徊

  8. ਅੰਤਰਿ ਚਿੰਤਾ ਨੀਦ ਨ ਸੋਵੈ ॥

    他的良心里有焦虑,他从不在幸福的睡眠中睡觉

  9. ਗਿਆਨੀ ਜਾਗਹਿ ਸਵਹਿ ਸੁਭਾਇ ॥

    智者醒来,在自发的自然中入睡

  10. ਨਾਨਕ ਨਾਮਿ ਰਤਿਆ ਬਲਿ ਜਾਉ ॥੨॥

    那纳克啊!我牺牲那些全神贯注于他们名的人。2

  11. ਪਉੜੀ ॥

    保里

  12. ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥

    沉浸在哈里中的人冥想哈里纳姆

  13. ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥

    他想到一位神,因为他是同一个真理

  14. ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥

    一位神是无所不在的,整个世界都从那位神而来

  15. ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥

    冥想哈里纳姆的人,他所有的恐惧都被摧毁了

  16. ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥

    他自己把上师的思想交给了这个生物,而那些古鲁穆卡人只吟诵了神。6

  17. ਸਲੋਕ ਮਃ ੩ ॥

    什洛克•马赫拉 3

  18. ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥

    这种知识还没有进入人的内心,从中获得了一些理解

  19. ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥

    没有神的异象和自觉,他怎么能赞美呢?一个没有知识的人只做没有知识的行为

  20. ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥

    那纳克啊!当他认出这个词时,神的名字就浮现在他的脑海中。1

  21. ਮਃ ੩ ॥

    马赫拉 3

  22. ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

    在这个创造中,只有一个声音,一个上师和一个词,我们应该经常冥想

  23. ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥

    这是真理的交易和真理的商店,里面装满了真理和名字的宝石

  24. ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥

    只有当给予者提供上帝时,他才能通过上师的恩典来获得它

  25. ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥

    通过交换这种真理,人类总是获得巨大的名声

  26. ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥

    纳玛姆里特只出现在这个(凶猛的)毒药般的世界里,而纳玛姆里特只有靠着上帝的巨大恩典才能喝

  27. ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥

    那纳克啊!只有真神才能得荣耀,因为有福的是最终的真理,它是受造物生命的维持者。2

  28. ਪਉੜੀ ॥

    保里

  29. ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥

    那些在头脑中撒谎的人对真理没有执着

  30. ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥

    如果有人说真话,骗子就会立即在愤怒的火焰中被烧死

  31. ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥

    就像乌鸦吃毗湿达一样,说谎者也对谎言感到满意

  32. ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥

    神所恩慈的他呼唤他的名字

  33. ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥

    一个通过成为古鲁穆克来崇拜上帝之名的人,就从谎言和罪恶中解脱出来。10

  34. ਸਲੋਕੁ ਮਃ ੩ ॥

    什洛克•马赫拉 3

  35. ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥

    谢赫啊,他向四面八方飞来飞去!在房子里稳定你的思想

  36. ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥

    你应该放弃欺骗性的东西,並识别上师的话语

  37. ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥

    嘿谢赫!来到萨古鲁的避难所,因为他知道一切

  38. ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥

    燃烧你的希望和思想,在这个世界上保持四天的客人

  39. ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥

    现在,如果你遵循萨古鲁的意愿,那么只有你会在上帝的宫廷中得到装饰

  40. ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥

    那纳克啊!那些不模仿这个名字的人,诅咒他们的生活和食物。1

  41. ਮਃ ੩ ॥

    马赫拉 3

  42. ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥

    神的品质是永恒的,他们的评价是无法形容的

  43. ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥

    那纳克啊!正是古鲁穆克人赞美上帝,并保持在他的荣耀中。2

  44. ਪਉੜੀ ॥

    保里

  45. ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥

    上帝使这个身体般的choli非常美丽,我只有通过他的虔诚绣下这个choli来穿它

  46. ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥

    名为Hari的丝绸以多种方式和方式附着在它上面

  47. ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥

    几乎没有任何智者通过良心理解这个事实

  48. ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥

    但是这个良心是由同一个人考虑的,上帝自己也解释了这个人

  49. ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

    达斯•纳纳克说,古鲁穆赫总是认为哈里-帕梅什瓦尔是真理。11