Sri Guru Granth Sahib Ji

第 647

  1. ਸਲੋਕੁ ਮਃ ੩ ॥

    什洛克•马赫拉 3

  2. ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥

    伟人谈论与特定人有关的教育,但他们的教育是为世界上所有的人准备的

  3. ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥

    成为古鲁穆卡的人,他敬畏上帝并认识到自己

  4. ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥

    如果受到上师的恩典,一个人在生活时变得疏远了执着,那么他的心灵就会对心灵感到满意

  5. ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥

    那纳克啊!那些没有信仰的人怎么能谈论知识呢?1

  6. ਮਃ ੩ ॥

    马赫拉 3

  7. ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥

    一个不把自己的思想放在上师身边的人,最后他很伤心

  8. ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥

    他从内到外都是瞎子,不理解

  9. ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥

    潘迪特啊!那些沉浸在Hari的名义下的人,整个世界都在吃东西,因为他们的精神修行

  10. ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥

    那些通过上师的话语赞美的人仍然在上帝里

  11. ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥

    潘迪特啊!由于二元性,没有巴拉卡特,也没有名字钱

  12. ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥

    学者们厌倦了读经,但仍然没有满足感,一生都在火中日夜燃烧

  13. ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥

    他们的呐喊和不满不会结束,怀疑也不会从他们的脑海中消失

  14. ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥

    那纳克啊!没有名字的人成为谴责的对象,离开世界。2

  15. ਪਉੜੀ ॥

    保里

  16. ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥

    亲爱的哈里啊!让我遇见那位绅士(上师),我会遇见他,我会走你的路

  17. ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥

    我牺牲了那个引导我关于上帝的朋友

  18. ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥

    我将与他一起成为他品质的伙伴,并崇拜哈里纳姆

  19. ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥

    我总是崇拜我心爱的Hari,崇拜Hari给我一种幸福的感觉

  20. ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥

    我去萨古鲁的巴利哈里,他给了我智慧。12

  21. ਸਲੋਕੁ ਮਃ ੩ ॥

    什洛克•马赫拉 3

  22. ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥

    即使潘迪特继续阅读四个时代的吠陀经,他的败类也不会消失

  23. ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥

    三古纳玛雅是根源,在自尊心里,她忘记了上帝的名字

  24. ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥

    潘迪特忘记了真相,沉溺于依恋和玛雅,他只是玛雅的商人

  25. ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥

    他心中渴望口渴,如果他失去了一个傻瓜,他就会死于饥饿

  26. ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥

    幸福只有通过服侍萨古鲁和思考真词才能实现

  27. ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥

    通过爱萨提亚这个名字,渴望的渴望从头脑中消失了

  28. ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥

    那纳克啊!那些沉浸在哈里的名下,心里有神的人很容易得到满足。1

  29. ਮਃ ੩ ॥

    马赫拉 3

  30. ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥

    曼穆克人不崇拜哈里纳姆,因此他遭受了很多痛苦

  31. ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥

    他的心中充满了无知的黑暗,他什么都不懂

  32. ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥

    由于他心胸固执,他不播撒哈里南的种子,那么他饿着肚子后世会吃什么呢

  33. ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥

    他忘记了那个名叫上帝的仓库,他从事莫氏玛雅活动

  34. ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥

    那纳克啊!当上帝自己与他融合时,那个古鲁穆克就会变得非常美丽。2

  35. ਪਉੜੀ ॥

    保里

  36. ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥

    那个拉斯纳非常漂亮,他赞美哈里

  37. ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥

    活生生的人用她的思想,身体和嘴巴美化了哈里纳姆,她非常喜欢哈里

  38. ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥

    一个通过留在上师的陪伴中品尝哈里的名字和品味的人是满意的

  39. ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥

    她总是歌颂心爱的哈里的荣耀,并宣扬贤惠的哈里的美德

  40. ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥

    他自己也变得善良,他继续吟诵《古鲁-萨古鲁》。13

  41. ਸਲੋਕੁ ਮਃ ੩ ॥

    什洛克•马赫拉 3

  42. ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥

    仿佛一头酷酷的大象的头被遏制了,当阿哈兰(铁匠的工具)在锤子前摆出自己时,

  43. ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥

    同样地,通过在上师面前奉献你的思想和身體来服侍,並始终站立