Sri Guru Granth Sahib Ji

第 648

  1. ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥

    通过这种方式,古鲁穆克通过消除他的自尊来获得整个世界的统治

  2. ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥

    那纳克啊!只有当上帝看到他的恩典时,一个人才会成为古鲁穆克并理解这个事实。1

  3. ਮਃ ੩ ॥

    马赫拉 3

  4. ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥

    那些通过留在上师的陪伴下默想这个名字的人,在世界上诞生了,就是人类

  5. ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥

    那纳克啊!他们也保存了他们的家谱,他们在上帝的宫廷里发现了伟大的美丽。2

  6. ਪਉੜੀ ॥

    保里

  7. ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥

    古鲁穆克锡克教的朋友也加入了上师的行列

  8. ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥

    他们中的一些人作为仆人留在上师身边,有些人被上师聘请从事其他工作

  9. ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥

    对于那些发现上师在他的思想和思想中亲爱的人,上师给予他的爱

  10. ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥

    上师对廓尔西克教徒、朋友、儿子和兄弟也有同样的爱

  11. ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥

    说所有上师-古鲁,通过说上师-上师,上师已经复活了他们。14

  12. ਸਲੋਕੁ ਮਃ ੩ ॥

    什洛克马哈拉 3

  13. ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥

    那纳克啊!无知和盲目的人不记得上帝的名字,而是继续做其他的事情

  14. ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥

    这样的人在被绑在Yama的门口时遭受了很多惩罚,最终他们在信仰本身上被摧毁了。1

  15. ਮਃ ੩ ॥

    马赫拉 3

  16. ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥

    那纳克啊!那些服侍他们的萨古鲁的人是真实和真实的

  17. ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥

    这些诚实的人仍然以哈里的名义存在,他们的生死循环结束了。2

  18. ਪਉੜੀ ॥

    保里

  19. ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥

    积累财富,财富和玛雅的物质最终变得非常痛苦

  20. ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥

    房屋,寺庙和宫殿都经过修整,但没有一个与人一起修整

  21. ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥

    人类总是饲养着许多颜色的熟练马匹,但它们最终也毫无用处

  22. ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥

    奉献者啊!把你的嗝嗝放在哈里纳姆,这最终会有所帮助

  23. ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥

    那纳克在上师面前默想着这个名字,结果他获得了幸福。15

  24. ਸਲੋਕੁ ਮਃ ੩ ॥

    什洛克•马赫拉 3

  25. ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥

    没有运气就无法获得名字,只有通过完全的运气才能获得名字

  26. ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥

    那纳克啊!只有当神看见祂的恩典时,上师的心才能在真理中找到一个。1

  27. ਮਃ ੧ ॥

    马赫拉 1

  28. ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥

    死后,有些人被火化,有些人被埋葬,有些人被狗吃掉等等

  29. ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥

    有些人被水冲走,有些人被扔进干井里

  30. ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥

    那纳克啊!灵魂去哪裡是不知道的。2

  31. ਪਉੜੀ ॥

    保里

  32. ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥

    那些沉浸在神的名下的人,他们的食物,穿着,财富等都是纯洁的

  33. ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥

    那些有古鲁穆赫塞瓦克人,古鲁的弟子和访客并休息的人,他们的房子,寺庙,宫殿和旅馆都是神圣的

  34. ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥

    他所有的马,基因和蹄子等都是神圣的,古鲁穆赫,古鲁的弟子,撒督和圣徒都走在他们的道路上

  35. ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

    那些说“哈里-哈里”并高呼拉姆名字的人的所有行为,宗教和所有行为都是神圣的

  36. ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥

    那些有美德的人(由于善行)去找古鲁穆克弟子古鲁。16

  37. ਸਲੋਕੁ ਮਃ ੩ ॥

    什洛克•马赫拉 3

  38. ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥

    那纳克啊!忘记名字,世界和人的后世都被浪费了

  39. ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥

    他的崇拜、忏悔和克制都被夺走了,他被双重性所欺骗

  40. ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥

    然后在yama的门口,他被绑起来,挨了很多次殴打,他受到了很多惩罚。1