Sri Guru Granth Sahib Ji

第 650

  1. ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥

    那纳克啊!无论古鲁穆卡做什么都是可以接受的,因为他的苏提是以上帝的名义进行的。2

  2. ਪਉੜੀ ॥

    保里

  3. ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥

    我全心全意地去巴厘岛,关注那些古鲁穆克的弟子

  4. ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥

    我只看到那些记得哈里南的人

  5. ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥

    我听着哈里的讚扬,赞美他,把哈里的名声写在心里

  6. ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥

    我慈爱地赞美哈里南,根除我所有的罪孽

  7. ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

    我的上师放置他美丽的脚的身体和地方是有福的。16

  8. ਸਲੋਕੁ ਮਃ ੩ ॥

    什洛克•马赫拉 3

  9. ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥

    没有上师,知识就无法获得,幸福也不会存在于头脑中

  10. ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥

    那纳克啊!没有名字的无意识生物将徒劳地失去宝贵的生命,离开这个世界。1

  11. ਮਃ ੩ ॥

    马赫拉 3

  12. ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥

    所有的悉达多和寻求者都厌倦了在寻找这个人的名字时把他们的surti放进去

  13. ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥

    没有上师,没有人能获得这个名字,只有与上师在一起,才能遇见最终的真理

  14. ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥

    所有没有名字的食物和衣服都是徒劳的,没有名字,所有的siddhis和壮举也都应该受到谴责

  15. ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥

    同样的成就和同样的业力,上帝把它作为他的慈善事业

  16. ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥

    那纳克啊!让哈里的名字在头脑中,这是成就,这真的是业力。2

  17. ਪਉੜੀ ॥

    保里

  18. ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥

    我们是那位大师哈里-普拉布的加瓦亚人,每天都在歌颂他的美德

  19. ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥

    我们做哈里的基尔坦,并继续倾听那个卡马拉帕蒂哈里的荣耀

  20. ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥

    一个哈里是万物的给予者,整个世界只是一个乞丐,所有生物和人都是他的恳求者

  21. ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥

    啊,迪恩达亚尔•什里哈里!要善良,也给我们捐款,因为你继续捐赠石头里的昆虫和动物

  22. ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥

    那纳克啊!那些在上师面前默想这个名字的人实际上是富有的。20

  23. ਸਲੋਕੁ ਮਃ ੩ ॥

    什洛克•马赫拉 3

  24. ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥

    如果渴望和障碍存在于头脑中,那么阅读和思考就会成为世界的财富

  25. ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥

    每个人都厌倦了在自我中阅读,他们因二元性而被毁灭

  26. ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥

    想到上师的话的人,其实就是博学多才的学者

  27. ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥

    他在内在的自我中寻找,找到至高无上的元素,并获得了救赎的大门

  28. ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥

    他获得了上帝,一个品质的仓库,并且很容易想到他

  29. ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥

    那纳克啊!在上师面前找到名字基础的商人是有福的。1

  30. ਮਃ ੩ ॥

    马赫拉 3

  31. ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥

    没有人能在不征服自己的思想的情况下取得成功,即使人们凭直觉去看

  32. ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥

    许多衣着的人厌倦了朝圣之旅,但他们的思想仍然无法控制

  33. ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥

    面对上师的人的这种思想活着进入被征服者,他将他的代理人保持在真理中

  34. ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥

    那纳克啊!只有通过上师的话语燃烧自我,这种心灵的败类才能被清除。2

  35. ਪਉੜੀ ॥

    保里

  36. ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥

    哦,我的兄弟!哈里的圣徒啊!来见见我,在我心里坚定一点Hari的名字

  37. ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥

    奉献者啊!用哈里纳姆装饰我,让我穿上宽恕的哈里衣服

  38. ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥

    这样的妆容是我主非常喜欢的,这样的爱的装饰对我的主来说是非常珍贵的

  39. ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥

    日夜吟诵神,因为他在一瞬间消灭了所有的罪孽

  40. ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

    哈里-帕梅什瓦尔对他变得善良,他成为古鲁穆克,并通过吟唱哈里-纳姆赢得了他一生的赌注。21