Sri Guru Granth Sahib Ji

第 652

  1. ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥

    她不知道她的主的重要性,并且正在从事二元性的感情

  2. ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥

    那纳克啊!她是不纯洁和库尔克尼,在所有女人中,她是一个库尔塔女人。2

  3. ਪਉੜੀ ॥

    保里

  4. ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥

    啊,哈里!求你怜悯我,好叫我能说出你圣洁的声音

  5. ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥

    我冥想哈里南,只念出哈里的名字,并得到哈里纳姆作为一个好处

  6. ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥

    我把我的心和灵魂献祭给那些日夜敬拜上帝的奉献者

  7. ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥

    那些崇拜我心爱的萨古鲁的人,我希望那些有这双眼睛的伟人的异象

  8. ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

    我全心全意地向我的主人鞠躬,他使我与我的绅士和亲戚上帝团聚。24

  9. ਸਲੋਕੁ ਮਃ ੪ ॥

    什洛克马哈拉 4

  10. ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥

    上帝对他的奴隶有很大的爱,他是他的奴隶的亲密朋友

  11. ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥

    他臣服于他的仆人,就好像乐器被征服于音乐家一样,

  12. ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥

    通过爱他们所爱的人,哈里的仆人默想哈里

  13. ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥

    主!请聆听并打倒你的名字和恩典在全世界的暴雨

  14. ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥

    对神仆人的赞美就是神的荣耀

  15. ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥

    上帝发现他的荣耀非常珍贵,因此他使他的仆人欢呼

  16. ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥

    默想这个名字的人是奉献者,上帝和奉献者是同一种形式

  17. ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥

    那纳克是那个哈里-帕梅什瓦尔的奴隶,上帝啊!保持他的羞耻感。1

  18. ਮਃ ੪ ॥

    马赫拉 4

  19. ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥

    那纳克啊!那位真神在心中创造了如此之爱,以至于现在没有他,甚至连一刻都不可能活下去

  20. ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

    当一个人遇见萨古鲁时,他就获得了完全的神,舌头享受着哈里拉萨。2

  21. ਪਉੜੀ ॥

    保里

  22. ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥

    神啊!黑夜、白天和早晨都必须赞美你的荣耀

  23. ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥

    所有众生都默想你的名字

  24. ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥

    耶和华神啊!你是我们所有人的给予者,我们都吃你所给予的

  25. ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥

    所有的罪孽只有在奉献者的陪伴下才能被消灭

  26. ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥

    那纳克总是在牺牲你,并且用身体和心灵牺牲。25

  27. ਸਲੋਕੁ ਮਃ ੪ ॥

    什洛克马哈拉 4

  28. ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥

    在他心中无知的生物的智力已经被破坏了,他对萨古鲁没有信心

  29. ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥

    心里有欺骗的人认为每个人都是骗子,由于这种欺骗,他被摧毁了

  30. ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥

    上师的拉扎没有进入他的脑海,他为了自己的利益而继续徘徊

  31. ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥

    那纳克啊!如果上帝祝福他自己,那么只有他沉浸在这个词中。1

  32. ਮਃ ੪ ॥

    马赫拉 4

  33. ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥

    面向心灵的生物仍然被困在玛雅的依恋中,由于二元性,他们的思想不稳定

  34. ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥

    它们在火中日夜燃烧,在自我中被彻底摧毁(也摧毁了其他人)

  35. ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥

    他们的心中充满了贪婪的黑暗,没有人接近他们

  36. ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥

    他们不快乐,永远不会得到快乐。他们死了,继续生死

  37. ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥

    那纳克啊!那些把头埋在上师脚下的人,真主会饶恕他们。2

  38. ਪਉੜੀ ॥

    保里

  39. ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥

    那些喜欢神的人是圣徒和奉献者

  40. ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥

    默想上帝的人是聪明的

  41. ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥

    他吃一种叫做花蜜的食物,这是一个各种品质的仓库

  42. ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥

    他只把圣徒的脚放在他的额头上