Sri Guru Granth Sahib Ji

第 653

  1. ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥

    那纳克啊!那些在哈里南神社沐浴的人已经变得纯洁。16

  2. ਸਲੋਕੁ ਮਃ ੪ ॥

    什洛克马哈拉 4

  3. ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

    古鲁穆克的思想是和平的,他的思想和身体仍然在名下

  4. ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥

    他记住了这个名字本身,读了这个名字本身,并将surti保留在名字本身中

  5. ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥

    他所有的烦恼都通过获得无价的名字和物质而消失了

  6. ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥

    这个名字只有在上师的会合中才会在脑海中出现,它消除了特里什纳的所有饥饿感

  7. ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

    那纳克啊!通过沉浸在上帝的名义中,他获得了手中的名字。1

  8. ਮਃ ੪ ॥

    马赫拉 4

  9. ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥

    被伟人萨古鲁诅咒的人,他总是在离开家后徘徊

  10. ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥

    在那之后,他非常受谴责,即使在后世,他的嘴巴也是黑色的

  11. ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥

    只有倒置无用的东西从他的嘴里出来,他总是放弃自己的生命,同时从嘴里拿出泡沫,也就是在做亵渎神明的行为时

  12. ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥

    某人做某事能做什么?虽然他以前的事迹也写出了类似的命运

  13. ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥

    无论他走到哪里,他都撒谎,被认为是一个骗子。没有人喜欢他的谎言

  14. ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥

    兄弟啊!圣徒啊!看看你的主神的高贵,就像一个人一样,一个人得到同样的果实

  15. ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥

    这是婆罗门在真理法庭上的想法,所以那纳克是事先说出来的。2

  16. ਪਉੜੀ ॥

    保里

  17. ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥

    真正的古鲁以萨桑加提的形式建造了一个好村庄,并给了自己这个村庄的守护者

  18. ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥

    通过把心浸入上师的脚下,我们的希望已经实现

  19. ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥

    我们的上师非常善良,他摧毁了我们所有的恶习

  20. ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥

    上师因着他的恩典使我们成为他自己的

  21. ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥

    那纳克总是被牺牲给他,他拥有如此永恒的品质。17

  22. ਸਲੋਕ ਮਃ ੧ ॥

    什洛克•马哈拉 1

  23. ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥

    潘迪特啊!你现在能做什么?因为按照那位神的旨意所写的东西是要得的

  24. ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥

    当他被命令时,你的命运就决定了,根据他的命令,活着的实体进行它的生活。1

  25. ਮਃ ੨ ॥

    马赫拉 2

  26. ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

    在每一个受造物的鼻子里,主人的秩序都在撒谎,一切都在他的控制之下,这个生物所做的事迹推着他

  27. ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥

    那纳克啊!唯一的真理是,只要有食物,生命实体就会去吃它。2

  28. ਪਉੜੀ ॥

    保里

  29. ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥

    创造世界的所有计划都是由上帝自己制定的

  30. ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥

    他自己创造了世界,并自己摧毁了它

  31. ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥

    他自己创造了所有生物,并亲自培育它们

  32. ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥

    他把他的仆人搂在脖子上,亲切地让他们快乐

  33. ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥

    那纳克啊!上帝的奉献者总是快乐的,并燃烧精神。28

  34. ਸਲੋਕੁ ਮਃ ੩ ॥

    什洛克•马赫拉 3

  35. ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥

    哦,头脑!用一颗真实的心集中精力默想神

  36. ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥

    不因赐予受造物而悔改的神的荣耀总是伟大的

  37. ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥

    我总是被献祭给因敬拜他而蒙福的神

  38. ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥

    那纳克啊!通过用古鲁穆克这个词燃烧你的灵魂,他们仍然沉浸在真理中。1

  39. ਮਃ ੩ ॥

    马赫拉 3

  40. ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥

    神自己已经让众生参与到他的服侍中,他自己也把他的恩典赐给他们

  41. ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥

    他自己是每个人的父母,自己照顾每个人

  42. ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥

    那纳克啊!那些崇拜这个名字的人,他们真正的家住在主的脚下,他们被装饰在岁月里。2

  43. ਪਉੜੀ ॥

    保里

  44. ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥

    造物主啊!你有能力做和做所有的事情,没有你,我就没有支持