Sri Guru Granth Sahib Ji

第 656

  1. ਇਕ ਬਸਤੁ ਅਗੋਚਰ ਲਹੀਐ ॥

    查找无法察觉的对象

  2. ਬਸਤੁ ਅਗੋਚਰ ਪਾਈ ॥

    从那以后,我发现了一件不可察觉的事情

  3. ਘਟਿ ਦੀਪਕੁ ਰਹਿਆ ਸਮਾਈ ॥੨॥

    知识之灯在我心中燃烧。2

  4. ਕਹਿ ਕਬੀਰ ਅਬ ਜਾਨਿਆ ॥

    卡比尔吉的说法是,现在我已经认识了上帝

  5. ਜਬ ਜਾਨਿਆ ਤਉ ਮਨੁ ਮਾਨਿਆ ॥

    当我明白主的时候,我的心里就感恩了,

  6. ਮਨ ਮਾਨੇ ਲੋਗੁ ਨ ਪਤੀਜੈ ॥

    但人们不相信.

  7. ਨ ਪਤੀਜੈ ਤਉ ਕਿਆ ਕੀਜੈ ॥੩॥੭॥

    如果他们不相信,我该怎么办?3.7

  8. ਹ੍ਰਿਦੈ ਕਪਟੁ ਮੁਖ ਗਿਆਨੀ ॥

    你心里有欺骗,他用嘴谈论知识

  9. ਝੂਠੇ ਕਹਾ ਬਿਲੋਵਸਿ ਪਾਨੀ ॥੧॥

    骗子啊!你为什么要搅水,也就是说,说得没用?1

  10. ਕਾਂਇਆ ਮਾਂਜਸਿ ਕਉਨ ਗੁਨਾਂ ॥

    清洁这个体质是没有用的,

  11. ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥

    如果你的心里充满了污垢。1.留

  12. ਲਉਕੀ ਅਠਸਠਿ ਤੀਰਥ ਨੑਾਈ ॥

    葫芦即使在六十八个圣地沐浴,

  13. ਕਉਰਾਪਨੁ ਤਊ ਨ ਜਾਈ ॥੨॥

    它的苦味不会消失

  14. ਕਹਿ ਕਬੀਰ ਬੀਚਾਰੀ ॥

    卡比尔吉经过深思熟虑后说:

  15. ਭਵ ਸਾਗਰੁ ਤਾਰਿ ਮੁਰਾਰੀ ॥੩॥੮॥

    嘿,穆拉里!穿越我穿过这片海洋。3 .8

  16. ਸੋਰਠਿ

    索蒂

  17. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  18. ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥

    人类通过做许多类型的普拉潘查和

  19. ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

    他把这笔钱带给了他的儿子和妻子。1

  20. ਮਨ ਮੇਰੇ ਭੂਲੇ ਕਪਟੁ ਨ ਕੀਜੈ ॥

    我的心啊!即使忘记也不要作弊,

  21. ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

    因为在生命的尽头,你的灵魂也必须对行为作出解释。1.留

  22. ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

    每时每刻,这个身体正在被侵蚀,老年正在增加

  23. ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥

    那么没有人应该把水放在你手上的橡木里。2

  24. ਕਹਤੁ ਕਬੀਰੁ ਕੋਈ ਨਹੀ ਤੇਰਾ ॥

    卡比尔吉说你没有人,

  25. ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

    那你为什么不在正确的时间高呼罗摩的名字呢?3.6

  26. ਸੰਤਹੁ ਮਨ ਪਵਨੈ ਸੁਖੁ ਬਨਿਆ ॥

    圣徒啊!像帕万这样的心灵已经获得了幸福和

  27. ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥

    这样,我似乎在某种程度上获得了瑜伽。留

  28. ਗੁਰਿ ਦਿਖਲਾਈ ਮੋਰੀ ॥

    上师向我展示了莫里(软弱),

  29. ਜਿਤੁ ਮਿਰਗ ਪੜਤ ਹੈ ਚੋਰੀ ॥

    因此,无序的鹿通过偷窃进入内部

  30. ਮੂੰਦਿ ਲੀਏ ਦਰਵਾਜੇ ॥

    我关上门,

  31. ਬਾਜੀਅਲੇ ਅਨਹਦ ਬਾਜੇ ॥੧॥

    我内心有一种声音在播放。1

  32. ਕੁੰਭ ਕਮਲੁ ਜਲਿ ਭਰਿਆ ॥

    我的心莲的罐子里装满了罪恶之水

  33. ਜਲੁ ਮੇਟਿਆ ਊਭਾ ਕਰਿਆ ॥

    我已经排干了充满紊乱的水,并拉直了水壶

  34. ਕਹੁ ਕਬੀਰ ਜਨ ਜਾਨਿਆ ॥

    卡比尔吉的说法是,这个仆人已经明白了这一点,

  35. ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

    现在我明白了,我的心已经满足了。2.10

  36. ਰਾਗੁ ਸੋਰਠਿ ॥

    拉古•索西

  37. ਭੂਖੇ ਭਗਤਿ ਨ ਕੀਜੈ ॥

    神啊!我不能因为饥饿而敬虔地对你,

  38. ਯਹ ਮਾਲਾ ਅਪਨੀ ਲੀਜੈ ॥

    所以把这个花环拿回来

  39. ਹਉ ਮਾਂਗਉ ਸੰਤਨ ਰੇਨਾ ॥

    我只要求圣徒的脚和

  40. ਮੈ ਨਾਹੀ ਕਿਸੀ ਕਾ ਦੇਨਾ ॥੧॥

    我没有给任何人任何东西。1

  41. ਮਾਧੋ ਕੈਸੀ ਬਨੈ ਤੁਮ ਸੰਗੇ ॥

    啊,马达夫!我怎么能爱上你

  42. ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥

    如果你自己不给我,我会问你,得到它。留

  43. ਦੁਇ ਸੇਰ ਮਾਂਗਉ ਚੂਨਾ ॥

    我请求两公斤面粉,

  44. ਪਾਉ ਘੀਉ ਸੰਗਿ ਲੂਨਾ ॥

    和半磅酥油,和盐。

  45. ਅਧ ਸੇਰੁ ਮਾਂਗਉ ਦਾਲੇ ॥

    我还要求半个塞尔达尔和

  46. ਮੋ ਕਉ ਦੋਨਉ ਵਖਤ ਜਿਵਾਲੇ ॥੨॥

    所有这些材料都将有助于两个时代的生活。2

  47. ਖਾਟ ਮਾਂਗਉ ਚਉਪਾਈ ॥

    我请求一张四条腿的床,

  48. ਸਿਰਹਾਨਾ ਅਵਰ ਤੁਲਾਈ ॥

    和一个枕头和床垫。

  49. ਊਪਰ ਕਉ ਮਾਂਗਉ ਖੀਂਧਾ ॥

    我还要求一条被子来接管身体

  50. ਤੇਰੀ ਭਗਤਿ ਕਰੈ ਜਨੁ ਥਂੀਧਾ ॥੩॥

    你的谦卑的仆人将以爱来执行你的虔诚崇拜。||3||

  51. ਮੈ ਨਾਹੀ ਕੀਤਾ ਲਬੋ ॥

    我没有贪婪;

  52. ਇਕੁ ਨਾਉ ਤੇਰਾ ਮੈ ਫਬੋ ॥

    你的名字是我唯一渴望的装饰。

  53. ਕਹਿ ਕਬੀਰ ਮਨੁ ਮਾਨਿਆ ॥

    卡比尔说,我的心喜悦满足;

  54. ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

    现在我的心喜悦满足,我已经认识了主。||4||11||

  55. ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨

    拉古•索蒂 巴尼 巴加特•纳姆德•吉基加鲁 2

  56. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  57. ਜਬ ਦੇਖਾ ਤਬ ਗਾਵਾ ॥

    只有当我看见神时,我才赞美他,

  58. ਤਉ ਜਨ ਧੀਰਜੁ ਪਾਵਾ ॥੧॥

    只有这样,我的仆人才有耐心。1