Sri Guru Granth Sahib Ji

第 658

  1. ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥

    就像有一个背景,把绳子想象成黑暗中的蛇一样,我被遗忘了,但现在你已经告诉我区别了

  2. ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥

    就像我忘了把许多卡加纳人从黄金中分离出来一样,我也忘记了我和你不一样。现在我的这种困惑已经消失了,现在不用说这种困惑了。3

  3. ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥

    一位神通过采取多种形式而无处不在。他在每个人的心中都享受着幸福

  4. ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥

    拉维达斯•吉说,上帝非常接近他的手和脚,所以任何以自然形式发生的事情都在发生。4.1

  5. ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥

    哦,主啊!虽然我们被束缚在世俗依恋的陷阱中,但我们也把你绑在我们的爱情纽带中

  6. ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥

    现在试著从这爱的束缚中解脱出来,因为我们已经藉著敬拜祢而得释放。1

  7. ਮਾਧਵੇ ਜਾਨਤ ਹਹੁ ਜੈਸੀ ਤੈਸੀ ॥

    啊,马达夫!您知道我们爱您的是什么

  8. ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

    你现在会对我们做什么,因为我们对你有这样的爱?1.留

  9. ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥

    人抓住鱼,撕裂和切割鱼,并以各种方式烹饪

  10. ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥

    鱼被吃成碎片,但鱼仍然不会忘记水。1 米

  11. ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥

    上帝不是任何人父亲的财产,但他是整个世界的主人,这个世界受制于爱的精神

  12. ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥

    对整个世界都有一种执着的立场。但这种执着并不惹恼奉献者。3

  13. ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥

    拉维达斯•吉(Ravidas ji)的说法是,主的奉献在心中增加了,我现在应该告诉他

  14. ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

    主!我们还要忍受使我们敬拜你的悲伤吗?4.2

  15. ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥

    这种罕见的人类诞生是由于伟大的美德而实现的,但由于轻率,它正在白白地过去

  16. ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥

    即使因陀罗王有一座像天堂一样的宫殿和宝座,如果没有对上帝的奉献,对我来说也是无用的。1

  17. ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥

    这个生物没有考虑罗摩名字的味道,

  18. ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

    这个名字让所有其他口味都被遗忘了。1 .留

  19. ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥

    我们已经变得笨拙,我们不知道什么值得我们知道,不去想他,谁应该去想。我们生命的日子就是这样流逝的

  20. ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥

    我们遭受受试者障碍的感官非常强大,所以我们的良知和智慧并没有进入慈善事业。2

  21. ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥

    我们说些什么,做点别的。这个玛雅人非常强大,我们不理解它

  22. ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

    拉维达斯吉的陈述是,主啊!你的奴隶的悲伤情绪正在被打乱。因此,请消除你的愤怒,怜悯我的生命。3.3

  23. ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥

    上帝是幸福的海洋,在它的控制之下是天堂的卡尔帕夫里克沙,钦塔马尼和卡姆德努

  24. ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥

    有四种物质 - 达摩,阿塔,卡玛和莫克沙,十八个悉达多和九个尼提在他的手掌上。1

  25. ਹਰਿ ਹਰਿ ਹਰਿ ਨ ਜਪਹਿ ਰਸਨਾ ॥

    为什么拉斯纳不吟唱哈里-哈里这个名字,

  26. ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥

    离开所有其他辩论,专注于演讲。1.留

  27. ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥

    《古兰经》的各个情节,《吠陀经》中提到的仪式,都是用三十四封信写成的

  28. ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

    贤者维亚萨(Vyasa)深思熟虑地告诉这个慈善机构,没有比罗摩的名字更好的了。1 米

  29. ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥

    我的三摩地有一个简单的状态,没有悲伤和磨难,然后幸运的是,在主里也有一个苏拉提

  30. ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

    拉维达斯•吉说,由于我心中真理之光的光芒,我对出生和死亡的恐惧已经消失了|。3.4

  31. ਜਉ ਤੁਮ ਗਿਰਿਵਰ ਤਉ ਹਮ ਮੋਰਾ ॥

    神啊!如果你成为一座美丽的山,我就会成为你的孔雀

  32. ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥

    如果你成为月亮,我就会变成一个查科。1

  33. ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥

    啊,马达夫!如果你不把我的爱从我身上打破,我也不会从你那里打破我的爱

  34. ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

    我还能打破我对你的爱,与你建立联系?1.留

  35. ਜਉ ਤੁਮ ਦੀਵਰਾ ਤਉ ਹਮ ਬਾਤੀ ॥

    如果你成为一盏美丽的灯,我就会成为你的灯芯

  36. ਜਉ ਤੁਮ ਤੀਰਥ ਤਉ ਹਮ ਜਾਤੀ ॥੨॥

    如果你成为朝圣者,我将成为你的朝圣者。2