Sri Guru Granth Sahib Ji

第 659

  1. ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥

    我给你增添了真爱和

  2. ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥

    通过向你添加爱,你已经打破了与他人的联系。3

  3. ਜਹ ਜਹ ਜਾਉ ਤਹਾ ਤੇਰੀ ਸੇਵਾ ॥

    无论我走到哪里,我都敬拜你

  4. ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥

    哦,主啊!没有人像你一样,塔库尔和普吉亚•德夫。4

  5. ਤੁਮਰੇ ਭਜਨ ਕਟਹਿ ਜਮ ਫਾਂਸਾ ॥

    通过敬拜你,死亡的绞刑被切断了

  6. ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥

    拉维达斯赞美你,以达到你的奉献。5.5

  7. ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥

    这个人体的墙壁由水制成,风柱安装在水下面,里面装满了母亲的血液和父亲的精液

  8. ਹਾਡ ਮਾਸ ਨਾੜਂੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥

    框架由骨骼、肉和血管组成;可怜的灵魂鸟栖息其中。||1||

  9. ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥

    凡人啊!这个世界上什么是我的,什么是你的

  10. ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥

    它就像树上的鸟巢。1.留

  11. ਰਾਖਹੁ ਕੰਧ ਉਸਾਰਹੁ ਨੀਵਾਂ ॥

    你正在挖掘深厚的地基,竖起墙壁在上面建造宫殿

  12. ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

    但你身体的极限最多是三只半手。2

  13. ਬੰਕੇ ਬਾਲ ਪਾਗ ਸਿਰਿ ਡੇਰੀ ॥

    你的头上有美丽的头发,你装饰着头上倾斜的头巾

  14. ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥

    但是你的这个身体总有一天会变成一堆灰烬。3

  15. ਊਚੇ ਮੰਦਰ ਸੁੰਦਰ ਨਾਰੀ ॥

    但爱上了高高在上的宫殿和美丽的妻子

  16. ਰਾਮ ਨਾਮ ਬਿਨੁ ਬਾਜੀ ਹਾਰੀ ॥੪॥

    没有罗摩的名字,你就失去了生命。4

  17. ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥

    我的种姓很低,我的戈特拉很低,我的出生也是阿赫哈

  18. ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥

    拉维达斯•查马尔说:“拉姆王啊!然而,我已经在你里面避难了。5.6

  19. ਚਮਰਟਾ ਗਾਂਠਿ ਨ ਜਨਈ ॥

    我不知道如何打结,但

  20. ਲੋਗੁ ਗਠਾਵੈ ਪਨਹੀ ॥੧॥ ਰਹਾਉ ॥

    人们用我来做鞋子。1.留

  21. ਆਰ ਨਹੀ ਜਿਹ ਤੋਪਉ ॥

    我没有R,所以我系鞋带和

  22. ਨਹੀ ਰਾਂਬੀ ਠਾਉ ਰੋਪਉ ॥੧॥

    我也没有蹄子,这样我就可以加入。1

  23. ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥

    人们通过将自己与世界联系起来而彻底摧毁

  24. ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

    但是没有结,我来到主面前。2

  25. ਰਵਿਦਾਸੁ ਜਪੈ ਰਾਮ ਨਾਮਾ ॥

    拉维达斯继续吟唱拉姆的名字和

  26. ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥

    现在他没有和雅玛一起工作了。3.7

  27. ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ

    拉古•索蒂•巴尼•巴加特•比汗•基

  28. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  29. ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥

    现在年纪大了,我已经变得如此状态,水不断从眼睛流出,身体也变得虚弱,这些毛发变得像牛奶一样洁白

  30. ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥

    我的喉咙闭着,因此我一句话也说不出来。像我这样的凡人生物现在能做什么?1

  31. ਰਾਮ ਰਾਇ ਹੋਹਿ ਬੈਦ ਬਨਵਾਰੀ ॥

    班瓦里啊!拉玛啊!你自己成为一名医生

  32. ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥

    拯救你的圣徒。1.留

  33. ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥

    我的额头疼痛,身体有灼烧感,心脏疼痛

  34. ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥

    如此可怕的痛苦在我心中出现,以至于它没有药物。2

  35. ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥

    哈里的名字是阿姆里特玛伊•尼尔马尔•贾尔,这种药物是治愈这个世界上所有疾病的药物

  36. ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥

    比汗说,靠着上师的恩典,我进了救恩之门。3.1

  37. ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥

    兄弟啊!上帝的名字就是这样一颗宝石,非常无价。我之所以得到这个名字和实质,是因为我以前的善行

  38. ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥

    经过许多努力,我把它藏在心里,但这颗宝石并没有隐藏起来。1

  39. ਹਰਿ ਗੁਨ ਕਹਤੇ ਕਹਨੁ ਨ ਜਾਈ ॥

    我不能被告知神的荣耀

  40. ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥

    就像一个愚蠢的人不能通过吃甜食来分辨糖果的味道。1.留

  41. ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥

    我感到快乐,用舌头吟唱上帝的名字,用耳朵听,用我的头脑记住它

  42. ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥

    比汗的说法是,我的这两个纳扬人都满意了。现在,无论我看向哪里,神都显现在那里。2.2