Sri Guru Granth Sahib Ji

第 66

  1. ਸਿਰੀਰਾਗੁ ਮਹਲਾ ੩ ॥

    西里拉古玛哈拉 3

  2. ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥

    鸟为众生,坐在一棵美丽的树上,以身体的形式,按照上师的意愿,吃掉真理名号的种子。

  3. ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥

    他喝着Hari rasa,过着至高无上的幸福生活,他既不飞,也不来或去那里。

  4. ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥

    他在他的 Self-Swaroop 中获得住所,并沉浸在 Hari-Nam 中。

  5. ਮਨ ਰੇ ਗੁਰ ਕੀ ਕਾਰ ਕਮਾਇ ॥

    哦,我的心! 你侍奉上师并听从他的指示。

  6. ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥

    如果你遵从上师的旨意,你就会日日夜夜全神贯注于神的名。 敬请关注

  7. ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥

    许多身体形式的树木非常美丽,但生物形式的鸟类不会坐在它们上面。 他继续向所有四个方向飞行,以获取玛雅的谷物。

  8. ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥

    他飞得越多(上图),他承受的痛苦就越多。 他们总是燃烧和哀叹,在悲伤和痛苦中。

  9. ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥

    除了上师之外,他们看不到至尊主的宫殿,也没有得到甘露的果实。 2॥

  10. ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥

    Gurmukh,梵天的形式,总是像一棵绿树。 他自然得到了真正至尊主的宠爱。

  11. ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥

    他斩断三枝(sat, raja, taam)高高在上,一言以蔽之。

  12. ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥

    只有上帝的名字是甘露玛伊果实。 他自己好心地给它吃॥3॥

  13. ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥

    Manmukhs就是这样的树,它们会干枯。 他们没有果实和阴影。

  14. ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥

    不应该与这些无知的生物来往,因为他们没有任何家或村庄。

  15. ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥

    它们总是被切割和烧毁。 他们既没有上师的教诲,也没有哈里的名字。4

  16. ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥

    人类按照上帝的命令行事,按照他们前世的行为误入歧途。

  17. ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥

    古尔穆克按照上帝的命令拜访了他,然后去了他派他去的地方。

  18. ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥

    按照他的命令,上帝留在了古尔穆克人的心中,按照他的命令,他全神贯注于真理。

  19. ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥

    愚蠢、邪恶的灵魂不明白神的旨意,在生死轮回中迷茫。

  20. ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥

    他们根据心的顽固行事,总是被玷污。

  21. ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥

    他们没有幸福与和平,他们无法以真理的形式爱哈里。

  22. ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥

    一个对上师有爱和感情的人。 那些古尔穆克人的脸变得美丽。

  23. ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥

    他们全神贯注于真理,被真理所染,被尊为至尊门

  24. ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥

    那些人类的到来是被接受的,他们也拯救了他们全家。 7

  25. ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥

    每个生物都在上帝的眼皮底下行动。 没有生物会从他的视线中消失。

  26. ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥

    神对谁施恩,人也施恩。

  27. ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥

    哦那纳克! 人只因名而得名,名的成就是靠神的恩典 8॥3॥20॥

  28. ਸਿਰੀਰਾਗੁ ਮਹਲਾ ੩ ॥

    西里拉古玛哈拉 3

  29. ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥

    古尔木克人默想主的名,但曼木克人不明白主的默想。

  30. ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥

    Gurmukh 的脸总是光彩照人,主就住在他的心里。

  31. ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥

    他很容易得到幸福。 他很容易被这个名字所吸引。 1॥

  32. ਭਾਈ ਰੇ ਦਾਸਨਿ ਦਾਸਾ ਹੋਇ ॥

    嘿兄弟! 你成为上帝的追随者的追随者。

  33. ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥

    上师只因侍奉上师而受到崇拜,但其成就却鲜有成就。 敬请关注

  34. ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥

    按照上师的意愿行事的幸运女人,她总是很幸运。

  35. ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥

    她达到了不朽和不动的主人。 他既不死也不去。

  36. ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥

    她在话语上与主联合,所以她没有分开。 但她全神贯注于她的主人的腿上。 , 2

  37. ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥

    哈里是纯洁的,非常明亮。 如果没有上师,他就不会获得它。

  38. ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥

    人不通过研读经文来认识它。 伪君子迷失在幻想的迷宫中。

  39. ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥

    上帝一直是通过上师的建议而获得的。 Hari Rasa 被 Gurmukh 的汁液吸收。

  40. ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥

    一个人在上师的指导下破坏了摩耶的执着。 他达到了舒适的状态,并全神贯注于上帝的爱。