Sri Guru Granth Sahib Ji

第 660

  1. ਧਨਾਸਰੀ ਮਹਲਾ ੧ ਘਰੁ ੧ ਚਉਪਦੇ

    达纳萨里马哈拉 1 房子 1 四

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    他是唯一的,他的名字是真理,他是创造和生物的创造者,他是无所不能的,他没有任何恐惧,他是涅盘,阿卡穆尔提不戴任何阴道,他是自封的,只有通过上师的恩典才能找到

  3. ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥

    我的灵魂害怕,我应该呼唤谁

  4. ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥

    这就是为什麼我崇拜上帝,他忘记了所有的悲伤,他总是给予众生。1

  5. ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥

    我的主人总是新的,他总是所有人的给予者。1 .留

  6. ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥

    人们应该继续在尼什丁上服侍那个主人,因为最终他将他从雅玛手中解放出来

  7. ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥

    我的生命啊!通过聆听上帝的名字,你将从巴夫萨加尔中受益。1 米

  8. ਦਇਆਲ ਤੇਰੈ ਨਾਮਿ ਤਰਾ ॥

    仁慈的上帝啊!奉祢的名,我将穿越世界的海洋

  9. ਸਦ ਕੁਰਬਾਣੈ ਜਾਉ ॥੧॥ ਰਹਾਉ ॥

    我总是在你身上牺牲。1.留

  10. ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥

    上帝,万物之主,以真理的形式无处不在,没有其他真理

  11. ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥

    他服侍他,他向他表达他的同情心。3

  12. ਤੁਧੁ ਬਾਝੁ ਪਿਆਰੇ ਕੇਵ ਰਹਾ ॥

    哦,亲爱的!没有你,我怎么能生活

  13. ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥

    求祢赐给我同样的荣耀,使我能以祢的名义——西姆兰

  14. ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥

    亲爱的啊!我没有其他人应该要求他。1.留

  15. ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥

    我继续服侍我的主人,我不向任何人求

  16. ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥

    那纳克是那个主人的奴隶,每时每刻他都被分块地献祭在他身上。4

  17. ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

    我的主人啊!每时每刻,我都奉你的名被一片一片地牺牲。1 .拉豪。4 .1

  18. ਧਨਾਸਰੀ ਮਹਲਾ ੧ ॥

    达纳萨里马哈拉 1

  19. ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥

    我们是一个充满酱汁的人,我们不知道我们的生命有多长,死亡的时间何时到来

  20. ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥

    那纳克恳求崇拜赐予这个灵魂和生命的上帝。1

  21. ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥

    瞎子啊!仔细想想,看看你的生命有多长。1 .留

  22. ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥

    这些呼吸,身体和灵魂等都是你的礼物,你对我非常珍贵

  23. ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥

    这是真正的领主诗人纳纳克所说的。2

  24. ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥

    我的主人啊!如果你不给任何人任何东西,他可以抵押什么装饰品并从你那里拿走一些东西

  25. ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥

    那纳克恳求一个人得到同样的东西,这写在他的命运中,要接受以前的出生。3

  26. ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥

    那个人从来不记得上帝,他继续作弊

  27. ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥

    当他被抓住并被带到Yama的门口时,他后悔地离开了。4