Sri Guru Granth Sahib Ji

第 661

  1. ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥

    那纳克啊!只要我们要活在世上,我们就必须说和聽到关於主的一些事情

  2. ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥

    我们取得了伟大的发现,但从未找到一种生活方式。因此,只要你得活着,就应该通过杀死自我来生活。5.2

  3. ਧਨਾਸਰੀ ਮਹਲਾ ੧ ਘਰੁ ਦੂਜਾ

    达纳萨里马哈拉 1 加鲁杜贾

  4. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  5. ਕਿਉ ਸਿਮਰੀ ਸਿਵਰਿਆ ਨਹੀ ਜਾਇ ॥

    我该怎么做西姆兰?上帝不被我所崇拜

  6. ਤਪੈ ਹਿਆਉ ਜੀਅੜਾ ਬਿਲਲਾਇ ॥

    没有西姆兰,我的心像火一样燃烧,我的灵魂也在悲伤中哀悼

  7. ਸਿਰਜਿ ਸਵਾਰੇ ਸਾਚਾ ਸੋਇ ॥

    当至高无上的真理,至高无上的灵魂,创造了所有众生,并使他们自己变得有德行,那么

  8. ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥

    那么,忘记那位主又怎么能更好呢?1

  9. ਹਿਕਮਤਿ ਹੁਕਮਿ ਨ ਪਾਇਆ ਜਾਇ ॥

    上帝不能通过任何聪明和命令来获得

  10. ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥

    我的母亲啊!我怎样才能找到那至高无上的真神呢?1.留

  11. ਵਖਰੁ ਨਾਮੁ ਦੇਖਣ ਕੋਈ ਜਾਇ ॥

    只有罕见的人去看这个名字

  12. ਨਾ ਕੋ ਚਾਖੈ ਨਾ ਕੋ ਖਾਇ ॥

    没有人品尝或吃这种纳玛里特

  13. ਲੋਕਿ ਪਤੀਣੈ ਨਾ ਪਤਿ ਹੋਇ ॥

    通过取悦人们,人类不会得到尊重

  14. ਤਾ ਪਤਿ ਰਹੈ ਰਾਖੈ ਜਾ ਸੋਇ ॥੨॥

    只有当人以真神自己为耻时,人的荣誉仍然存在。2

  15. ਜਹ ਦੇਖਾ ਤਹ ਰਹਿਆ ਸਮਾਇ ॥

    神啊!无论我看到哪里,你都存在在那里

  16. ਤੁਧੁ ਬਿਨੁ ਦੂਜੀ ਨਾਹੀ ਜਾਇ ॥

    除了你,我没有别的幸福之地

  17. ਜੇ ਕੋ ਕਰੇ ਕੀਤੈ ਕਿਆ ਹੋਇ ॥

    即使一个人试图做某事,他也不会发生任何事情

  18. ਜਿਸ ਨੋ ਬਖਸੇ ਸਾਚਾ ਸੋਇ ॥੩॥

    对他怜悯的真神可以做点什么。3

  19. ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥

    现在我必须起身离开,只要我做一个穆哈拉特或拍手

  20. ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥

    我没有品质,那么我要向主展示什么面孔呢

  21. ਜੈਸੀ ਨਦਰਿ ਕਰੇ ਤੈਸਾ ਹੋਇ ॥

    正如神一样,人也是

  22. ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥

    那纳克啊!没有他的眼光,就没有活生生的人。4.1.3

  23. ਧਨਾਸਰੀ ਮਹਲਾ ੧ ॥

    达纳萨里马哈拉 1

  24. ਨਦਰਿ ਕਰੇ ਤਾ ਸਿਮਰਿਆ ਜਾਇ ॥

    只有当神显明他的恩典时,他的巴詹-西姆兰才算完成

  25. ਆਤਮਾ ਦ੍ਰਵੈ ਰਹੈ ਲਿਵ ਲਾਇ ॥

    当人的灵魂被感动时,他会把注意力集中在真理上

  26. ਆਤਮਾ ਪਰਾਤਮਾ ਏਕੋ ਕਰੈ ॥

    当他将魂神视为一种形式时,那么

  27. ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥

    他心中的困境在他的脑海中死去。1

  28. ਗੁਰ ਪਰਸਾਦੀ ਪਾਇਆ ਜਾਇ ॥

    只有通过上师的巨大恩典才能获得上帝

  29. ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥

    如果一个人的心与神同在,那么时间就不会吞噬它。1.留

  30. ਸਚਿ ਸਿਮਰਿਐ ਹੋਵੈ ਪਰਗਾਸੁ ॥

    通过那位真正的主西姆兰,真理在头脑中被照亮,并且

  31. ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥

    他只在毒药形式的玛雅中保持分离

  32. ਸਤਿਗੁਰ ਕੀ ਐਸੀ ਵਡਿਆਈ ॥

    这就是萨古鲁的伟大之处,

  33. ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥

    人通过生活在他的儿子和妻子之间而获得救赎。2

  34. ਐਸੀ ਸੇਵਕੁ ਸੇਵਾ ਕਰੈ ॥

    耶和华的仆人以这样的方式服侍他:

  35. ਜਿਸ ਕਾ ਜੀਉ ਤਿਸੁ ਆਗੈ ਧਰੈ ॥

    将这生命赐给他的主将生命献给他

  36. ਸਾਹਿਬ ਭਾਵੈ ਸੋ ਪਰਵਾਣੁ ॥

    喜欢主的人是有福的

  37. ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥

    这样的仆人在主的宫廷中获得了极大的美。3

  38. ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥

    他在心中灌输了萨古鲁的形象,并且

  39. ਜੋ ਇਛੈ ਸੋਈ ਫਲੁ ਪਾਏ ॥

    他所渴望的,他得到果实

  40. ਸਾਚਾ ਸਾਹਿਬੁ ਕਿਰਪਾ ਕਰੈ ॥

    如果真神亲自怜悯他

  41. ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥

    这样的仆人怎么可能又怕死呢?4

  42. ਭਨਤਿ ਨਾਨਕੁ ਕਰੇ ਵੀਚਾਰੁ ॥

    那纳克啊!它考虑了“人”这个词和

  43. ਸਾਚੀ ਬਾਣੀ ਸਿਉ ਧਰੇ ਪਿਆਰੁ ॥

    喜欢真实的言语,

  44. ਤਾ ਕੋ ਪਾਵੈ ਮੋਖ ਦੁਆਰੁ ॥

    他获得了救恩之门

  45. ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥

    这个词是所有诵经和忏悔的精髓。5.2.4

  46. ਧਨਾਸਰੀ ਮਹਲਾ ੧ ॥

    达纳萨里马哈拉 1

  47. ਜੀਉ ਤਪਤੁ ਹੈ ਬਾਰੋ ਬਾਰ ॥

    我的灵魂一次又一次地像火一样燃烧

  48. ਤਪਿ ਤਪਿ ਖਪੈ ਬਹੁਤੁ ਬੇਕਾਰ ॥

    它继续因烧水而感到不高兴,并陷入许多疾病

  49. ਜੈ ਤਨਿ ਬਾਣੀ ਵਿਸਰਿ ਜਾਇ ॥

    言语被遗忘的身体,

  50. ਜਿਉ ਪਕਾ ਰੋਗੀ ਵਿਲਲਾਇ ॥੧॥

    他继续像一个坚定的病人一样哀悼。1

  51. ਬਹੁਤਾ ਬੋਲਣੁ ਝਖਣੁ ਹੋਇ ॥

    大多数话都变成了徒劳的废话,因为

  52. ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥

    主知道关于我们的一切,而不用我们说话。1.留

  53. ਜਿਨਿ ਕਨ ਕੀਤੇ ਅਖੀ ਨਾਕੁ ॥

    造了我们耳朵、眼睛和鼻子的,

  54. ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥

    那赐予我们生命,说话迅速的,