Sri Guru Granth Sahib Ji

第 664

  1. ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥

    那纳克啊!他得了Hari这个名字,他的心已经满足了。4.1

  2. ਧਨਾਸਰੀ ਮਹਲਾ ੩ ॥

    达纳萨里马哈拉 3

  3. ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥

    哈里名字的财富非常纯粹,非超然

  4. ਗੁਰ ਕੈ ਸਬਦਿ ਭਰੇ ਭੰਡਾਰਾ ॥

    通过上师的话语,我已经填满了这个财富的仓库

  5. ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥

    没有名字和财富,就把所有其他财富都当成毒药

  6. ਮਾਇਆ ਮੋਹਿ ਜਲੈ ਅਭਿਮਾਨੁ ॥੧॥

    人类骄傲地来了,继续在玛雅依恋的火焰中燃烧。1

  7. ਗੁਰਮੁਖਿ ਹਰਿ ਰਸੁ ਚਾਖੈ ਕੋਇ ॥

    通过上师,人们很少品尝到哈里拉萨

  8. ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥

    他总是日夜幸福,只有通过完美的运气才能获得Hari的名字。留

  9. ਸਬਦੁ ਦੀਪਕੁ ਵਰਤੈ ਤਿਹੁ ਲੋਇ ॥

    这盏梵天之灯照亮了天空、下界和大地的知识之光

  10. ਜੋ ਚਾਖੈ ਸੋ ਨਿਰਮਲੁ ਹੋਇ ॥

    品尝它的人变得纯洁

  11. ਨਿਰਮਲ ਨਾਮਿ ਹਉਮੈ ਮਲੁ ਧੋਇ ॥

    这个神圣的名字洁净了心灵中自我般的败类

  12. ਸਾਚੀ ਭਗਤਿ ਸਦਾ ਸੁਖੁ ਹੋਇ ॥੨॥

    只要真正忠于上帝,人总是快乐的。2

  13. ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥

    一个尝过哈里拉萨滋味的人,成了哈里的仆人

  14. ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥

    他总是快乐的,从不担心

  15. ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥

    他自己从玛雅的束缚中解脱出来,也解放了他人

  16. ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥

    他崇拜哈里的名字,只从哈里那里获得幸福。3

  17. ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥

    没有上师,整个世界继续悲伤地哀悼

  18. ਅਨਦਿਨੁ ਦਾਝਹਿ ਸਾਤਿ ਨ ਪਾਇ ॥

    她日夜不停地在口渴的火中燃烧,没有得到平安

  19. ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥

    然而,如果找到一位导师,所有的渴望都会被抹去

  20. ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥

    那纳克啊!幸福与和平只有通过名字才能获得。4.2

  21. ਧਨਾਸਰੀ ਮਹਲਾ ੩ ॥

    达纳萨里马哈拉 3

  22. ਸਦਾ ਧਨੁ ਅੰਤਰਿ ਨਾਮੁ ਸਮਾਲੇ ॥

    众生不断地给他起名道姓,而这个名字和财富永远存在于活人的心中,

  23. ਜੀਅ ਜੰਤ ਜਿਨਹਿ ਪ੍ਰਤਿਪਾਲੇ ॥

    那位滋养了所有众生的神

  24. ਮੁਕਤਿ ਪਦਾਰਥੁ ਤਿਨ ਕਉ ਪਾਏ ॥

    上帝把解脱的实质放在他们手中

  25. ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥

    那些被Hari的名义所吸引并在其中冥想的人。1

  26. ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥

    每个人都通过侍奉上师来获得哈里南丹

  27. ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥

    默想着哈里的名字的人,他的心中就有一道知识之光。留

  28. ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥

    哈里之爱的这种深邃色彩只在神丈夫的活生生的女人身上升起,

  29. ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥

    这使得和平成为它的构成

  30. ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥

    没有人能在傲慢中找到主和

  31. ਮੂਲਹੁ ਭੁਲਾ ਜਨਮੁ ਗਵਾਏ ॥੨॥

    他忘记了他原来的主,白白地失去了他的出生。2

  32. ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥

    给予和平、喜悦和幸福的演讲只能从上师那裡获得

  33. ਸੇਵਾ ਸਾਚੀ ਨਾਮਿ ਸਮਾਣੀ ॥

    通过真正服侍上师,心灵就会被这个名字所吸引

  34. ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥

    获得道的人总是默想他心爱的主

  35. ਸਾਚ ਨਾਮਿ ਵਡਿਆਈ ਪਾਏ ॥੩॥

    这样,他就以真理的名义装饰着主的宫廷。3

  36. ਆਪੇ ਕਰਤਾ ਜੁਗਿ ਜੁਗਿ ਸੋਇ ॥

    那个实干神存在于很久很久以前

  37. ਨਦਰਿ ਕਰੇ ਮੇਲਾਵਾ ਹੋਇ ॥

    如果他观察他的慈悲心,活生生的实体就会遇见他

  38. ਗੁਰਬਾਣੀ ਤੇ ਹਰਿ ਮੰਨਿ ਵਸਾਏ ॥

    通过古鲁瓦尼,人将神安顿在他的头脑中

  39. ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥

    那纳克啊!那些沉浸在对真理的爱中的人,神自己会把他们与他同在。4.3

  40. ਧਨਾਸਰੀ ਮਹਲਾ ੩ ਤੀਜਾ ॥

    达纳萨里马哈拉3蒂哈

  41. ਜਗੁ ਮੈਲਾ ਮੈਲੋ ਹੋਇ ਜਾਇ ॥

    世界是受污染的,世界中的人也变得受污染。

  42. ਆਵੈ ਜਾਇ ਦੂਜੈ ਲੋਭਾਇ ॥

    在对二元性的依恋中,它来来去去。

  43. ਦੂਜੈ ਭਾਇ ਸਭ ਪਰਜ ਵਿਗੋਈ ॥

    整个世界都因被困在二元性中被毁了

  44. ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥

    一个人受伤并失去荣誉。1

  45. ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥

    通过服侍上师,一个人变得纯洁,

  46. ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥

    这个名字存在于他的脑海中,他的荣誉变得美好。留

  47. ਗੁਰਮੁਖਿ ਉਬਰੇ ਹਰਿ ਸਰਣਾਈ ॥

    古鲁穆克人越过了巴夫萨加尔,来到了上帝的庇护下

  48. ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥

    沉浸在拉玛的名字中,他在心中坚定地奉献

  49. ਭਗਤਿ ਕਰੇ ਜਨੁ ਵਡਿਆਈ ਪਾਏ ॥

    奉献者只有通过敬拜上帝才能成名

  50. ਸਾਚਿ ਰਤੇ ਸੁਖ ਸਹਜਿ ਸਮਾਏ ॥੨॥

    他们很容易通过参与真理而沉浸在幸福中。2

  51. ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥

    一个名叫真理的客户几乎不应该知道

  52. ਗੁਰ ਕੈ ਸਬਦਿ ਆਪੁ ਪਛਾਣੁ ॥

    用上师的话来识别你自己

  53. ਸਾਚੀ ਰਾਸਿ ਸਾਚਾ ਵਾਪਾਰੁ ॥

    哈里纳姆的数量是真实的,其贸易也是真实的

  54. ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥

    爱主名的人是有福的。3

  55. ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥

    那位真正的主以真理的名义把人放在了一个人身上,

  56. ਊਤਮ ਬਾਣੀ ਸਬਦੁ ਸੁਣਾਏ ॥

    他只说好话和好话