Sri Guru Granth Sahib Ji

第 666

  1. ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥

    那纳克啊!他自己看到每一个人,他自己把人放在真理的名下。4.7

  2. ਧਨਾਸਰੀ ਮਹਲਾ ੩ ॥

    达纳萨里马哈拉 3

  3. ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥

    上帝之名的价值和范围是无法表达的

  4. ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥

    这些奉献者非常幸运,他们把他们的surti放在一个名字中

  5. ਗੁਰਮਤਿ ਸਾਚੀ ਸਾਚਾ ਵੀਚਾਰੁ ॥

    上师的思想是真实的,他的知识也是真实的

  6. ਆਪੇ ਬਖਸੇ ਦੇ ਵੀਚਾਰੁ ॥੧॥

    通过把知识交给人,他自己也原谅了他。1

  7. ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥

    Hari-Naam是一个奇妙的安哈德声音,主自己向众生讲述这个名字

  8. ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥

    在卡利尤格时代,只有古鲁穆克才能获得这个名字。1.留

  9. ਹਮ ਮੂਰਖ ਮੂਰਖ ਮਨ ਮਾਹਿ ॥

    我们(生物)是傻瓜,愚蠢是我们头脑中存在的东西

  10. ਹਉਮੈ ਵਿਚਿ ਸਭ ਕਾਰ ਕਮਾਹਿ ॥

    我们都在自我中这样做,但是

  11. ਗੁਰ ਪਰਸਾਦੀ ਹੰਉਮੈ ਜਾਇ ॥

    只有靠着上师的恩典,自我才能从头脑中移除

  12. ਆਪੇ ਬਖਸੇ ਲਏ ਮਿਲਾਇ ॥੨॥

    耶和华自己饶恕了活人,并将这个活生生的实体与他合并。2

  13. ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥

    受试者的丰富性障碍在人类的心中创造了许多自豪感,

  14. ਅਹੰਕਾਰਿ ਡੂਬੈ ਨ ਪਾਵੈ ਮਾਨੁ ॥

    结果,他淹没在傲慢之中,没有在达尔加中获得尊重

  15. ਆਪੁ ਛੋਡਿ ਸਦਾ ਸੁਖੁ ਹੋਈ ॥

    但他总是快乐的,除了他的自尊

  16. ਗੁਰਮਤਿ ਸਾਲਾਹੀ ਸਚੁ ਸੋਈ ॥੩॥

    通过上师的教导,人赞美真理。3

  17. ਆਪੇ ਸਾਜੇ ਕਰਤਾ ਸੋਇ ॥

    实干神本身就是万物的创造者,并且

  18. ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥

    世界上没有人比他更伟大

  19. ਜਿਸੁ ਸਚਿ ਲਾਏ ਸੋਈ ਲਾਗੈ ॥

    耶和华自己以真理的名义所表达的,同一个人似乎以真理的名义

  20. ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥

    那纳克啊!顾名思义,这个生物在后世总是快乐的。4.8

  21. ਰਾਗੁ ਧਨਾਸਿਰੀ ਮਹਲਾ ੩ ਘਰੁ ੪

    拉古达纳西里马哈拉3号楼4号酒店

  22. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  23. ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥

    神啊!我是一个乞丐,在你的宫廷里要求施舍,你自己就是你的主人,把它给所有人

  24. ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥

    耶和华!善待我,把你的名赐给我,好叫我永远全神贯注于你的爱。1

  25. ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥

    真神啊!我奉你的名牺牲

  26. ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥

    你是这个世界的创造者,玛雅和所有生物,除了你之外,没有人是全能的。1.留

  27. ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥

    至高无上的父啊!我经历了许多出生和死亡的周期,现在在我身上有一些恩典

  28. ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥

    善待我,给我你的愿景,只给我这样的善意。2

  29. ਭਨਤਿ ਨਾਨਕ ਭਰਮ ਪਟ ਖੂਲੑੇ ਗੁਰ ਪਰਸਾਦੀ ਜਾਨਿਆ ॥

    纳纳克祈祷,怀疑的百叶窗已经打开;通过古鲁的恩典,我已经认识了上帝。

  30. ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

    我对上帝有真爱,我的心已经对上师感到满意。3.1.6

  31. ਧਨਾਸਰੀ ਮਹਲਾ ੪ ਘਰੁ ੧ ਚਉਪਦੇ

    达纳萨里马哈拉 4 房子 1 杯

  32. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  33. ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥

    天啊!你除去了崇拜你的圣徒和奉献者的所有罪孽

  34. ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥

    我的主啊!愿你的恩典临到我身上,使我处于你所珍视的和谐之中。1

  35. ਹਰਿ ਗੁਣ ਕਹਿ ਨ ਸਕਉ ਬਨਵਾਰੀ ॥

    神啊!我不能说出你的荣耀

  36. ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥

    我们像罪恶的石头一样淹没在水中,因着你的恩典,我们拯救了罪恶的石头。留

  37. ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥

    我已经把我的思想从玛雅战争上移开了,以毒药的形式参与出生和出生,

  38. ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥

    例如,黄金在火中被加热,其所有污垢都被切割和切断。2

  39. ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥

    夜不停地吟诵哈里纳姆,通过诵诵哈里纳姆,我把哈里安顿在心里

  40. ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥

    上帝的“哈里-哈里”这个名字是这个世界上完整的药物,通过吟唱哈里的名字,我已经杀死了我的自我。3