Sri Guru Granth Sahib Ji

第 667

  1. ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥

    哈里-帕梅什瓦尔是不可逾越的,拥有渊博的知识,巨大,无所不能和永恒

  2. ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥

    世界的生命啊!怜悯你的仆人,维护奴隶那纳克的威望。4.1

  3. ਧਨਾਸਰੀ ਮਹਲਾ ੪ ॥

    达纳萨里马哈拉 4

  4. ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥

    哈日的圣徒们吟诵了哈日,这消除了他们的悲伤、困惑和恐惧

  5. ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥

    他自己让他崇拜他们,通过上师的教导,真理之光已经在头脑中被唤醒了。1

  6. ਹਰਿ ਕੈ ਨਾਮਿ ਰਤਾ ਬੈਰਾਗੀ ॥

    沉浸在哈里南中的人是一个真正的隐士

  7. ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

    他听过Hari的哈里-卡达,这已经被他的头脑所喜欢,他的神已经被上师的教导所建立。1.留

  8. ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮੑ ਠਾਕੁਰ ਹਮ ਸਾਂਗੀ ॥

    上帝,主和主人,是祂谦卑圣徒的种姓和社会地位。您是主和主人;我只是您的傀儡。

  9. ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥

    耶和华!我们按照您的意见说话。2

  10. ਕਿਆ ਹਮ ਕਿਰਮ ਨਾਨੑ ਨਿਕ ਕੀਰੇ ਤੁਮੑ ਵਡ ਪੁਰਖ ਵਡਾਗੀ ॥

    我们是什么?微小的蠕虫和微观的细菌。您是我们伟大而光荣的主和主人。

  11. ਤੁਮੑਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥

    我无法描述您的状态和范围。哦,上帝,我们这些不幸的人如何才能与您相遇?||3||

  12. ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥

    耶和华我的主啊!善待我,好让我全神贯注于你的服务

  13. ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥

    主啊,那纳克恳求说!求你使我成为你们仆人的奴仆,因为我总是讲述哈里的故事。4.2

  14. ਧਨਾਸਰੀ ਮਹਲਾ ੪ ॥

    达纳萨里马哈拉 4

  15. ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥

    哈里的圣人是萨古鲁•萨蒂亚普鲁什,他一直在说哈里的声音

  16. ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥

    谁说和听哈里的声音,谁自己就能得救。我总是把自己牺牲在那个伟大的人身上,上师。1

  17. ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥

    哈里的圣徒啊!用你的耳朵听哈里的荣耀

  18. ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥

    如果你听哈里-卡塔,哪怕是一会儿又一会儿,你所有的罪孽都会被毁灭。1.留

  19. ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥

    那些找到这样的圣徒和撒督的人已经成为伟人

  20. ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥

    耶和华我的主啊!我希望那些圣徒的脚,我有强烈的愿望去见你。2

  21. ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥

    我的领主哈里-普拉布是一棵硕果累累的树。唱颂他的人已经满足了

  22. ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥

    他喝了哈里南里特,他所有的饥饿都被抹去了。3

  23. ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥

    那些拥有最高财富的人都吟唱了哈里

  24. ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥

    那纳克的声明是,我的哈里-普拉布大师啊!加入我的行列,让我成为奴隶的奴隶。4.3

  25. ਧਨਾਸਰੀ ਮਹਲਾ ੪ ॥

    达纳萨里马哈拉 4

  26. ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥

    我们仍然无知不觉地全神贯注于毒药的恶行,那么我们怎么能走上师的道路呢

  27. ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥

    如果赐予幸福的萨古鲁怜悯我们,就带我们一起去。1

  28. ਗੁਰਸਿਖ ਮੀਤ ਚਲਹੁ ਗੁਰ ਚਾਲੀ ॥

    哦,我的朋友!跟随上师的道路,

  29. ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥

    哦,我的朋友!跟随上师的道路,

  30. ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥

    哈里的圣徒和兄弟啊!很快参与到上师的服侍中来

  31. ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੑੀ ॥੨॥

    让你对真正古鲁的服务成为你在主道路上的补给;把它们打包起来,不要考虑今天或明天。||2||

  32. ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥

    哈里的圣徒啊!吟诵哈里;哈里的圣徒按照他的意愿行走

  33. ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥

    那些吟诵哈里的人已经成为哈里的形式,并找到了一个幽默的主,他进行消遣。3

  34. ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥

    我有强烈的愿望去吟诵哈里-纳姆。班瓦里啊!请善待我

  35. ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥

    那纳克恳求说,哈里啊!加入我的和谐,我希望圣徒的脚。4.4