Sri Guru Granth Sahib Ji

第 676

  1. ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥

    真正的主是他的力量、尊贵和院子。那纳克啊!上帝是他们的雪崩。4.2.20

  2. ਧਨਾਸਰੀ ਮਹਲਾ ੫ ॥

    达纳萨里•玛哈拉 5

  3. ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥

    在四处旅行时,当我采访萨杜-摩诃普鲁什(上师)时,这位完全的上师向我传道:

  4. ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥

    所有其他方法都不起作用,所以他一直在冥想哈里的名字。1

  5. ਤਾ ਤੇ ਮੋਹਿ ਧਾਰੀ ਓਟ ਗੋਪਾਲ ॥

    这就是为什么我求助于上帝

  6. ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥

    我来到了完美神的避难所,我所有的烦恼都被摧毁了。留

  7. ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥

    玛雅广泛分布在天堂、死亡之地、下界和整个宇宙

  8. ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥

    为了拯救自己的灵魂,并通过bhavsagar穿越所有氏族,一个人应该冥想Hari-Naam。2

  9. ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥

    那纳克啊!如果赞美玛雅提特主的名字,那么所有幸福的仓库就达到了

  10. ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥

    这个奥秘只有一位罕见的人才能理解,世界之主借着上帝的恩典,将名字的礼物赐给了他。3.3.21

  11. ਧਨਾਸਰੀ ਮਹਲਾ ੫ ਘਰੁ ੨ ਚਉਪਦੇ

    达纳萨里•玛哈拉 5 加鲁 2 查帕德斯

  12. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  13. ਛੋਡਿ ਜਾਹਿ ਸੇ ਕਰਹਿ ਪਰਾਲ ॥

    无知的人继续积累他必须离开这里的转瞬即逝的物质

  14. ਕਾਮਿ ਨ ਆਵਹਿ ਸੇ ਜੰਜਾਲ ॥

    他被那些钹缠住了,这些钹毫无用处

  15. ਸੰਗਿ ਨ ਚਾਲਹਿ ਤਿਨ ਸਿਉ ਹੀਤ ॥

    他爱那些在生命的最后时刻不与他同行的人

  16. ਜੋ ਬੈਰਾਈ ਸੇਈ ਮੀਤ ॥੧॥

    那些与他为敌的人仍然是他的朋友。1

  17. ਐਸੇ ਭਰਮਿ ਭੁਲੇ ਸੰਸਾਰਾ ॥

    这样,这个世界就陷入了混乱,被误导了,

  18. ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥

    一个无知的人正在徒劳地失去他宝贵的出生。留

  19. ਸਾਚੁ ਧਰਮੁ ਨਹੀ ਭਾਵੈ ਡੀਠਾ ॥

    他甚至不喜欢看到真理和宗教

  20. ਝੂਠ ਧੋਹ ਸਿਉ ਰਚਿਓ ਮੀਠਾ ॥

    他全神贯注于谎言和欺骗,这对他来说似乎很甜蜜

  21. ਦਾਤਿ ਪਿਆਰੀ ਵਿਸਰਿਆ ਦਾਤਾਰਾ ॥

    他非常喜欢给予的东西,但他已经忘记了给予它的捐赠者

  22. ਜਾਣੈ ਨਾਹੀ ਮਰਣੁ ਵਿਚਾਰਾ ॥੨॥

    可怜的幸运儿不照顾他的死。2

  23. ਵਸਤੁ ਪਰਾਈ ਕਉ ਉਠਿ ਰੋਵੈ ॥

    他试图上下去拿帕拉伊对象,当他没有找到时,他哀叹

  24. ਕਰਮ ਧਰਮ ਸਗਲਾ ਈ ਖੋਵੈ ॥

    他失去了他宗教行为的全部果实

  25. ਹੁਕਮੁ ਨ ਬੂਝੈ ਆਵਣ ਜਾਣੇ ॥

    他不明白上帝的命令,所以他有生死的轮回

  26. ਪਾਪ ਕਰੈ ਤਾ ਪਛੋਤਾਣੇ ॥੩॥

    当他犯罪时,他会后悔。3

  27. ਜੋ ਤੁਧੁ ਭਾਵੈ ਸੋ ਪਰਵਾਣੁ ॥

    主!你赞成的,我很乐意接受

  28. ਤੇਰੇ ਭਾਣੇ ਨੋ ਕੁਰਬਾਣੁ ॥

    我牺牲在你的拉扎上

  29. ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥

    可怜的那纳克是你的仆人,

  30. ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥

    主啊!保护我。4 .1.22

  31. ਧਨਾਸਰੀ ਮਹਲਾ ੫ ॥

    达纳萨里•玛哈拉 5

  32. ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥

    主的名字是支持我维内特

  33. ਖਾਟਣ ਕਉ ਹਰਿ ਹਰਿ ਰੋਜਗਾਰੁ ॥

    Hari-Naam是我赚钱的工作

  34. ਸੰਚਣ ਕਉ ਹਰਿ ਏਕੋ ਨਾਮੁ ॥

    拥有唯一哈里纳姆积累的人,

  35. ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥

    这个名字在今世和来世对他很有用。1

  36. ਨਾਮਿ ਰਤੇ ਪ੍ਰਭ ਰੰਗਿ ਅਪਾਰ ॥

    沉浸在爱的颜色和主的名字中

  37. ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥

    圣徒只赞美无形的神。留

  38. ਸਾਧ ਕੀ ਸੋਭਾ ਅਤਿ ਮਸਕੀਨੀ ॥

    和尚的美妙之处在于他最谦卑

  39. ਸੰਤ ਵਡਾਈ ਹਰਿ ਜਸੁ ਚੀਨੀ ॥

    圣人的贵族以他的歌声hari-yasha而闻名

  40. ਅਨਦੁ ਸੰਤਨ ਕੈ ਭਗਤਿ ਗੋਵਿੰਦ ॥

    对上帝的奉献在他们心中创造喜乐

  41. ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥

    圣徒心中有一种幸福的感觉,他们的焦虑被摧毁了。2

  42. ਜਹ ਸਾਧ ਸੰਤਨ ਹੋਵਹਿ ਇਕਤ੍ਰ ॥

    无论圣人和先知聚集在哪里,

  43. ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥

    正是在那里,他通过音乐和诗歌赞美哈里

  44. ਸਾਧ ਸਭਾ ਮਹਿ ਅਨਦ ਬਿਸ੍ਰਾਮ ॥

    在萨杜斯的聚会中,有喜乐与和平

  45. ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥

    他们也是由同一个人团契的,这种命运是由过去的行为写在他的头上的。3

  46. ਦੁਇ ਕਰ ਜੋੜਿ ਕਰੀ ਅਰਦਾਸਿ ॥

    我双手合十祈祷

  47. ਚਰਨ ਪਖਾਰਿ ਕਹਾਂ ਗੁਣਤਾਸ ॥

    我应该继续为圣徒洗脚,全神贯注地唱诵主的名字,美德的宝库

  48. ਪ੍ਰਭ ਦਇਆਲ ਕਿਰਪਾਲ ਹਜੂਰਿ ॥

    他们总是在仁慈和怜悯的主面前,

  49. ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

    那纳克只有在那些圣徒的帮助下才能活着。4.2.23