Sri Guru Granth Sahib Ji

第 677

  1. ਧਨਾਸਰੀ ਮਃ ੫ ॥

    达纳萨里玛哈拉 5

  2. ਸੋ ਕਤ ਡਰੈ ਜਿ ਖਸਮੁ ਸਮੑਾਰੈ ॥

    那忆念自己主人的,为何还要恐惧?

  3. ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥

    穷人因恐惧而被摧毁。1.留

  4. ਸਿਰ ਊਪਰਿ ਮਾਤ ਪਿਤਾ ਗੁਰਦੇਵ ॥

    我的父母鲁普•古鲁德夫是我的保护者,

  5. ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥

    他们的(形式)哲学是吉祥的,他们的服务也是纯粹的

  6. ਏਕੁ ਨਿਰੰਜਨੁ ਜਾ ਕੀ ਰਾਸਿ ॥

    首都是尼兰詹•帕布的人,

  7. ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥

    通过加入萨桑加提,上帝之光的光就出现在他的脑海中。1

  8. ਜੀਅਨ ਕਾ ਦਾਤਾ ਪੂਰਨ ਸਭ ਠਾਇ ॥

    上帝,所有生物的赐予者,是无所不在的

  9. ਕੋਟਿ ਕਲੇਸ ਮਿਟਹਿ ਹਰਿ ਨਾਇ ॥

    千灾难被哈里纳姆抹去

  10. ਜਨਮ ਮਰਨ ਸਗਲਾ ਦੁਖੁ ਨਾਸੈ ॥

    一个人出生和死亡的全部悲伤都被抹去了

  11. ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥

    在上师面前,上帝存在于人的思想和身体中。2

  12. ਜਿਸ ਨੋ ਆਪਿ ਲਏ ਲੜਿ ਲਾਇ ॥

    他与他合并,

  13. ਦਰਗਹ ਮਿਲੈ ਤਿਸੈ ਹੀ ਜਾਇ ॥

    这个人在法庭上得到了一个体面的位置

  14. ਸੇਈ ਭਗਤ ਜਿ ਸਾਚੇ ਭਾਣੇ ॥

    那些喜欢真主的人确实是奉献者和

  15. ਜਮਕਾਲ ਤੇ ਭਏ ਨਿਕਾਣੇ ॥੩॥

    他们对死亡变得无所畏惧。3

  16. ਸਾਚਾ ਸਾਹਿਬੁ ਸਚੁ ਦਰਬਾਰੁ ॥

    主宰是真理,他的宫廷也是真理

  17. ਕੀਮਤਿ ਕਉਣੁ ਕਹੈ ਬੀਚਾਰੁ ॥

    谁应该描述它,谁来描述它的品质

  18. ਘਟਿ ਘਟਿ ਅੰਤਰਿ ਸਗਲ ਅਧਾਰੁ ॥

    他住在每个人的心中,是所有人的生命线

  19. ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥

    那纳克要求圣徒的脚。4.3.24

  20. ਧਨਾਸਰੀ ਮਹਲਾ ੫

    达纳萨里•玛哈拉 5

  21. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  22. ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥

    上帝啊!我在家里和外面都信任你,你总是与你的仆人在一起

  23. ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥

    我亲爱的主啊!愿你的恩典加在我身上,使我可爱地吟唱你的名。1

  24. ਜਨ ਕਉ ਪ੍ਰਭ ਅਪਨੇ ਕਾ ਤਾਣੁ ॥

    仆人有他主的力量

  25. ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥

    我的主啊!无论你做什么,让我做什么,我很乐意接受你鼓舞人心的建议。留

  26. ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥

    那纳拉亚那的形态,保守世界的上帝,是我的耻辱和声望,他是我的解脱,他的品质的故事是我的财富

  27. ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥

    达斯纳纳克啊!圣徒们已经学会了留在上帝脚下的避难所的诀窍。2.1.25

  28. ਧਨਾਸਰੀ ਮਹਲਾ ੫ ॥

    达纳萨里•玛哈拉 5

  29. ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥

    所有的愿望都从主那里得到了,上师把它挂在脖子上拯救了它

  30. ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥

    上师不允许世界的海洋在口渴的火焰中燃烧,也没有奉献者说过穿越世界的海洋是困难的。1

  31. ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥

    那些真正信主的人,

  32. ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥

    看到主人的美丽,他们心中总有喜悦和喜悦。留

  33. ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥

    他们躲在内在完美的神的脚下,看见了他

  34. ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥

    那纳克啊!主很好地理解了他们的感受,并使他们成为自己的感受。他拯救了奉献者心中虔诚的发芽,使其免于在干渴的火焰中燃烧。2.2.26

  35. ਧਨਾਸਰੀ ਮਹਲਾ ੫ ॥

    达纳萨里•玛哈拉 5

  36. ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

    无论我看哪里,上帝都是可见的,他离任何地方都不远

  37. ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥

    他全神贯注于一切,所以总是在你的脑海中默想他。1

  38. ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥

    只有他算作一个不分离的同伴,在这个世界和来世之间

  39. ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥

    在一瞬间消亡的东西叫做微不足道的幸福

  40. ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥

    他通过给予食物来养育所有众生,他们不缺任何东西

  41. ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥

    我的主照顾众生。2

  42. ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥

    上帝不可能有任何欺骗,他是坚定和无限的。他的形式也是至高无上的

  43. ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥

    她性格很好,很漂亮。他的仆人通过崇拜他的名字来享受。3

  44. ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥

    仁慈的主啊!求你赐予我这样的心思,使我敬拜你