Sri Guru Granth Sahib Ji

第 679

  1. ਧਨਾਸਰੀ ਮਹਲਾ ੫ ਘਰੁ ੭

    达纳萨里玛哈拉 5 号屋 7

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥

    哦,亲爱的!一位神的西姆兰

  4. ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥

    他将把你从冲突、贪婪和诱惑中拯救出来,并将使你穿越可怕世界的海洋。留

  5. ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥

    在你的脑海里,呼吸,时刻,日夜夜

  6. ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥

    确定并把名字的宝藏留在心中,用萨德桑加蒂唱赞美诗。1

  7. ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥

    向上帝美丽的莲花脚鞠躬,思考他的品质

  8. ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥

    那纳克啊!圣徒的脚提供了极大的幸福和幸福。2.1.31

  9. ਧਨਾਸਰੀ ਮਹਲਾ ੫ ਘਰੁ ੮ ਦੁਪਦੇ

    达纳萨里玛哈尔 5 家 8 杜帕达斯

  10. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  11. ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥

    我记得上帝的名字,我因记住这个名字而感到高兴。我用呼吸和呼吸记住他

  12. ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥

    上帝的名字是我在这个世界内外的帮助者,在任何地方保护我。1

  13. ਗੁਰ ਕਾ ਬਚਨੁ ਬਸੈ ਜੀਅ ਨਾਲੇ ॥

    上师的声音一直伴随着我的生活

  14. ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥

    它不会沉入水中,小偷不能偷它,火也不能烧毁它。1.留

  15. ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥

    正如窮人的貧口是財富,盲人的贊助是棍子,孩子的支持是母親的乳汁,所以我有上師聲音的支持

  16. ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥

    那纳克啊!在恩典的殿里,上帝把他的恩典赐给了我,我找到了一艘哈里纳姆船穿过巴夫萨加尔。2.1.32

  17. ਧਨਾਸਰੀ ਮਹਲਾ ੫ ॥

    达纳萨里•玛哈拉 5

  18. ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥

    当仁慈的上帝变得仁慈时,他把纳玛姆里特积聚在心里

  19. ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥

    Navnidhis和Riddhis-Siddhis住在Hari的仆人的脚下。1

  20. ਸੰਤਨ ਕਉ ਅਨਦੁ ਸਗਲ ਹੀ ਜਾਈ ॥

    圣徒到处都有喜乐

  21. ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥

    奉献者的塔库尔神在他们的心中、家中和世界中无处不在。1.留

  22. ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥

    没有人会把他所是的主等同起来

  23. ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥

    那纳克啊!继续默想那个对死亡的恐惧被西姆兰抹去的人的名字。2 .2.33

  24. ਧਨਾਸਰੀ ਮਹਲਾ ੫ ॥

    达纳萨里•玛哈拉 5

  25. ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥

    就像一个富人看他的财富而大大吹嘘一样,地主因为他的土地而变得傲慢自大

  26. ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥

    就像国王认为整个王国都是我自己的一样,奉献者也有他们主人的支持。1

  27. ਜੇ ਕੋਊ ਅਪੁਨੀ ਓਟ ਸਮਾਰੈ ॥

    如果一个受造物在他的帮助下在心中记住上帝,并且

  28. ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥

    如果他按照自己的能力行事,他就不会失去他的名字的力量。1.留

  29. ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥

    我放弃了其他支持,求助于一位上帝。主!带我进你的皈依,带我进你的皈依,我来到你的门口,呼唤

  30. ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥

    那纳克啊!我的心因着圣徒的恩典变得纯洁,现在我继续赞美上帝。2.3.34

  31. ਧਨਾਸਰੀ ਮਹਲਾ ੫ ॥

    达纳萨里•玛哈拉 5

  32. ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥

    在这个时代,拥有上帝爱色的人,其实被称为同一个骑士

  33. ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥

    萨古鲁完美的人征服了他的灵魂,整个世界都在他的控制之下。1