Sri Guru Granth Sahib Ji

第 681

  1. ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥

    那个地方非常有福气,圣人居住的建筑也很宜人

  2. ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥

    我的塔库尔吉啊!实现那纳克的这个愿望,这样他就可以向你的奉献者鞠躬。2.5 米40

  3. ਧਨਾਸਰੀ ਮਹਲਾ ੫ ॥

    达纳萨里•玛哈拉 5

  4. ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥

    上师把我从马哈巴利玛雅人手中拯救出来,把它放在他的脚下

  5. ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥

    他给我的脑海里起了一句名字,这个咒语永远不会被摧毁,也不会去任何地方。1

  6. ਸਤਿਗੁਰਿ ਪੂਰੈ ਕੀਨੀ ਦਾਤਿ ॥

    普尔纳萨古鲁给了我这个名字的礼物和

  7. ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

    我被赋予了上帝的名字来表演基尔坦,通过做基尔坦,我已经摆脱了束缚。留

  8. ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥

    主总是站在他的奉献者一边,并保守他们的耻辱

  9. ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

    那纳克啊!我已经抓住了我主的脚,现在日夜获得幸福。2.10.41

  10. ਧਨਾਸਰੀ ਮਹਲਾ ੫ ॥

    达纳萨里•玛哈拉 5

  11. ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥

    偷外国钱,引诱,撒谎和亵渎——就这样,一个强壮的人过了他的一生

  12. ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥

    就像口渴的羚羊发现海市蜃楼的水很甜一样,沙克塔也认为虚假的希望非常甜蜜,他已经很好地解决了这些虚假希望在他的脑海中的支持。1

  13. ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥

    一个强者的生命被浪费了,

  14. ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥

    就像老鼠啃一堆纸,但那张啃纸对那个傻瓜来说毫无用处。留

  15. ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥

    我的主神啊!靠着你的恩典,把我从玛雅的这些障碍中解救出来

  16. ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥

    那纳克啊!主在圣徒的陪伴下带出溺水的无知之人,并把他们带出巴瓦的海洋。2 .11.42

  17. ਧਨਾਸਰੀ ਮਹਲਾ ੫ ॥

    达纳萨里•玛哈拉 5

  18. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥

    在我师父帕布的西姆兰下,我的身体、思想和胸膛都变得冰冷了

  19. ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥

    我生命的主宰,至高无上的神格,是我的种姓、形式、肤色、幸福和财富。1

  20. ਰਸਨਾ ਰਾਮ ਰਸਾਇਨਿ ਮਾਤੀ ॥

    我的舌头在ram-naam,rasas的房子和

  21. ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥

    拉姆的爱已经画好了,上帝美丽的脚是莲花的仓库。留

  22. ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥

    我当仆人的人救了我免于在巴夫萨加尔溺水。主拯救他仆人的完美方式是独一无二的

  23. ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥

    快乐的给予者已经和他自己一起加入了我。那纳克啊!上帝保守了我的耻辱。2.12.43

  24. ਧਨਾਸਰੀ ਮਹਲਾ ੫ ॥

    达纳萨里•玛哈拉 5

  25. ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥

    上帝啊!你的荣耀彰显在全世界;只有靠着祢的恩典,这五个敌人才能被除去

  26. ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥

    无论谁曾经伤害过你的奉献者,你都立即杀死了他。1

  27. ਨਿਰਖਉ ਤੁਮਰੀ ਓਰਿ ਹਰਿ ਨੀਤ ॥

    哈里啊!我总是向你寻求帮助

  28. ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥

    嘿,穆拉里!成为你奴隶的助手。我的朋友主啊!握住我的手,救救我。留

  29. ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥

    我的塔库尔吉听了我的祈祷,他履行了主人的职责,让我成为他的仆人

  30. ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥

    那纳克啊!总是唱诵哈里保持快乐,我所有的悲伤都被消除了。2.13.44

  31. ਧਨਾਸਰੀ ਮਹਲਾ ੫ ॥

    达纳萨里•玛哈拉 5

  32. ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥

    将他的力量分散到四个方向的上帝把手放在我的头上

  33. ਕ੍ਰਿਪਾ ਕਟਾਖੵ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥

    用他慈悲的眼神看着我,他消除了他奴隶的痛苦。||1||

  34. ਹਰਿ ਜਨ ਰਾਖੇ ਗੁਰ ਗੋਵਿੰਦ ॥

    Govind Guru拯救了在世界海洋中溺水的奴隶

  35. ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥

    宽恕和仁慈的至尊人格神格拥抱了他,并消除了所有的恶习。留

  36. ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥

    无论他对他的塔库尔吉有什么要求,他都会给出同样的东西

  37. ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥

    那纳克啊!无论上帝的仆人用嘴说什么,它都会在世界和来世成为真理。2.14.45