Sri Guru Granth Sahib Ji

第 682

  1. ਧਨਾਸਰੀ ਮਹਲਾ ੫ ॥

    达纳萨里•玛哈拉 5

  2. ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

    上帝记得他自己,不允许他的仆人看到哪怕一个小时的危机

  3. ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥

    他伸出手,保护他的仆人,呼吸和滋养他。1

  4. ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥

    我的思想依附于上帝

  5. ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥

    我的朋友主是有福的,他从头到尾都是我的帮助者。留

  6. ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥

    看到主人惊人的里拉和荣耀,我心中有一种喜悦

  7. ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

    那纳克啊!主保守了我所有的耻辱,所以要记住上帝的名字并享受它。2.15.46

  8. ਧਨਾਸਰੀ ਮਹਲਾ ੫ ॥

    达纳萨里•玛哈拉 5

  9. ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥

    想想那个被生命的给予者忘记了不幸的人

  10. ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥

    心爱上耶和华脚的人,就得了甘露湖。1

  11. ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥

    上帝啊!你的仆人已经从无知的睡梦中醒来,沉浸在对拉姆名字的爱中

  12. ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥

    我身体里所有的懒惰都消失了,我的思想与我心爱的人同在。留

  13. ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥

    无论我看哪里,我都看到纳拉扬像一串花环珍珠一样生活在所有的身体里

  14. ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

    一喝了哈里纳姆利特的水,纳纳克就放弃了所有其他的感情。2 .16.47

  15. ਧਨਾਸਰੀ ਮਹਲਾ ੫ ॥

    达纳萨里•玛哈拉 5

  16. ਜਨ ਕੇ ਪੂਰਨ ਹੋਏ ਕਾਮ ॥

    达斯的所有工作都已完成

  17. ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥

    在这个卡利尤格的时代,罗摩一直把我的耻辱和威望留在大毒玛雅的陷阱里。1.留

  18. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥

    阎玛并没有通过反复徘徊他的主子来接近我

  19. ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥

    奴隸已經獲得了上帝的居所,對他來說,僧侶的陪伴是解脫和vaikuntha。1

  20. ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥

    上帝的莲花脚是奴隶的可再生财富袋和千万快乐的住所

  21. ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥

    那纳克啊!夜崇拜戈文德,总是牺牲它。2.17.48

  22. ਧਨਾਸਰੀ ਮਹਲਾ ੫ ॥

    达纳萨里•玛哈拉 5

  23. ਮਾਂਗਉ ਰਾਮ ਤੇ ਇਕੁ ਦਾਨੁ ॥

    我向拉姆索要同样的捐款

  24. ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥

    愿我继续吟诵你的名字,结果所有的愿望都得到了满足。1.留

  25. ਚਰਨ ਤੁਮੑਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥

    愿你的双脚居住在我的心中,愿我找到圣徒的陪伴。

  26. ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥

    让我的思想不要在焦虑的火焰中燃烧,让我歌颂你的美德八小时。1

  27. ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥

    愿我在童年和青年时期为神服务,并在中年和老年时期冥想神。

  28. ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥

    那纳克啊!我对上帝有着牢不可破的爱,现在我不会再陷入出生和死亡的循环。2.18.46

  29. ਧਨਾਸਰੀ ਮਹਲਾ ੫ ॥

    达纳萨里•玛哈拉 5

  30. ਮਾਂਗਉ ਰਾਮ ਤੇ ਸਭਿ ਥੋਕ ॥

    我向拉姆要所有的事情

  31. ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥

    问一个人,一个人在努力工作后会感到焦虑,但救赎只有通过主的西姆兰才能获得。1.留

  32. ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥

    圣贤和圣贤仔细分析了记忆和普拉纳斯,他们研究吠陀经,高声朗读,并不断告诉别人

  33. ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥

    只有通过敬拜上帝,恩典的海洋,才能找到至高无上的真理,这个世界和来世都变得愉快。1

  34. ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥

    除了上帝的西姆兰之外,所有的行为都是徒劳的

  35. ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥

    那纳克啊!通过与圣古鲁德夫的会面,焦虑被消除,对出生和死亡的恐惧被摧毁。2.16.50

  36. ਧਨਾਸਰੀ ਮਹਲਾ ੫ ॥

    达纳萨里•玛哈拉 5

  37. ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥

    所有的渴望都被上帝之名——西姆兰熄灭了

  38. ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥

    上师的言语在心中创造了极大的满足感,完全的冥想是在上帝的带领下完成的。1.留