Sri Guru Granth Sahib Ji

第 683

  1. ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥

    我谦卑的主啊!愿你的恩典加在我身上,使我心中渴望得到玛雅的巨大喜乐和欣赏的渴望可以熄灭

  2. ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥

    通过唱诵使我能活下去,把你的名字赐给我,愿你仆人的灵修成功。1

  3. ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥

    通过做Hari-Kirtan并唱诵这个名字,幸福永远存在,所有的愿望都得到了满足,王国的所有幸福和快乐都得到了实现

  4. ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥

    那纳克啊!实干家领主从一开始就在谁的命运中写了这样一篇文章,那个人的所有工作都完成了。2.20.51

  5. ਧਨਾਸਰੀ ਮਃ ੫ ॥

    达纳萨里 吗哈拉: 5

  6. ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥

    帕拉布拉玛监督他的奴隶,

  7. ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥

    现在亵渎者不能站在奴隶面前,他们像云一样徒劳地飞翔。1.留

  8. ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥

    无论我看哪里,我的主神都在,没有人能与他匹敌

  9. ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥

    谁不服从奴隶,谁就立即被消灭。1

  10. ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥

    没有尽头,没有超越的人,已经成为万物的创造者,主自己,守护者

  11. ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥

    那纳克啊!主拯救了他的仆人,杀死了亵渎者,把他们赶出了公司。2.21.52

  12. ਧਨਾਸਰੀ ਮਹਲਾ ੫ ਘਰੁ ੯ ਪੜਤਾਲ

    达纳萨里玛哈拉 5 号屋 9 检查

  13. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  14. ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥

    戈文德啊,悲伤的毁灭者!哈里啊!我在你脚下寻求庇护,给你的仆人你宝贵的名字

  15. ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥

    主!对我好心;穿过巴瓦的海洋,抓住我的手臂,把我从无知的井里带出来。留

  16. ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥

    由于工作、愤怒,我盲目地被困在玛雅的束缚中,许多罪孽完全填满了我的身体

  17. ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥

    除了上帝,没有人能把你从束缚中拯救出来。勇敢的主啊!我来到你的庇护所,让我记住你的名字。1

  18. ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥

    上帝啊!你是高举不纯洁的人,是利益众生的人。即使是研究吠陀经的潘迪特人也无法找到祢荣耀的尽头

  19. ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥

    婆罗门啊!你是美德和快乐的海洋,你是宝石的矿山。那纳克赞美了奉献的上帝。2.1.53

  20. ਧਨਾਸਰੀ ਮਹਲਾ ੫ ॥

    达纳萨里•玛哈拉 5

  21. ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥

    戈文德的名字应该永远被吟唱;Naam-Simran为今世和来世带来幸福

  22. ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥

    通过加入萨杜桑吉,灵性上死去的人也活了过来,也就是说,从释迦珩到古鲁穆克,他命中注定的罪孽也被抹去了。1.留

  23. ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥

    上帝忘记了拉吉和青年时期的人。伟人说玛雅的依恋是极大的悲哀

  24. ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥

    一个人应该有唱诵上帝的愿望和渴望,但只有一个人得到这种宝贵的物质。1

  25. ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥

    不起眼和莫名其妙的主啊!你能够给你的奉献者提供庇护,你的名字是罪人的救赎者

  26. ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥

    那纳克之主啊!你性格内向。我的塔库尔无所不在。2.2.54

  27. ਧਨਾਸਰੀ ਮਹਲਾ ੫ ਘਰੁ ੧੨

    达纳萨里玛哈拉 5 号屋 12

  28. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  29. ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥

    永远敬拜上帝,赞美世界上帝。留

  30. ਵਡੈ ਭਾਗਿ ਭੇਟੇ ਗੁਰਦੇਵਾ ॥

    只有运气好才能遇到古鲁德夫

  31. ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥

    通过对上帝的奉献,数以亿计的罪行被消除。1