Sri Guru Granth Sahib Ji

第 685

  1. ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥

    他在青春、财富和主权的影响下日夜疯狂。1

  2. ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥

    那个总是要毁灭天涯和悲伤的人,他没有把心思放在那个神身上

  3. ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥

    那纳克啊!在千万里,只有极少数人通过成为古鲁穆克来识别上帝。2.2

  4. ਧਨਾਸਰੀ ਮਹਲਾ ੯ ॥

    达纳萨里•玛哈拉 9

  5. ਤਿਹ ਜੋਗੀ ਕਉ ਜੁਗਤਿ ਨ ਜਾਨਉ ॥

    瑜伽士不知道瑜伽萨达那的技巧

  6. ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥

    在谁的心中,贪婪、执着和玛雅的爱占了上风。1.留

  7. ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥

    他们的本性没有外来的亵渎和赞美,金和铁是一样的,

  8. ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥

    把对快乐和焦虑持中立态度的人视为真正的瑜伽士。1

  9. ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥

    这种善变的心继续向十个方向徘徊,这已经稳定了它

  10. ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥

    那纳克啊!想想这种人,他要从玛雅的束缚中解脱出来。2.3

  11. ਧਨਾਸਰੀ ਮਹਲਾ ੯ ॥

    达纳萨里•玛哈拉 9

  12. ਅਬ ਮੈ ਕਉਨੁ ਉਪਾਉ ਕਰਉ ॥

    我现在应该采取什么措施

  13. ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥

    顺便说一下,我心中的疑虑被消除了,我可以穿越可怕世界的海洋。1.留

  14. ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥

    我没有做任何好事,获得了宝贵的人类出生,所以我非常害怕

  15. ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥

    在我的心里,我从来没有用我的思想、言语和行为赞美过神。1

  16. ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥

    听到上师的教诲,我的脑海中没有创造任何知识,我像动物一样不断地填饱肚子

  17. ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥

    那纳克的声明是主啊!只有这样,我才能穿越不清净的薄伽。2.4.9.9.13.58.4.93

  18. ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ

    达纳萨里•马哈拉 1 房子 2 阿斯塔帕迪亚

  19. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  20. ਗੁਰੁ ਸਾਗਰੁ ਰਤਨੀ ਭਰਪੂਰੇ ॥

    古鲁纳姆是一片充满宝石的海洋

  21. ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥

    圣人般的天鹅从这里咀嚼着花蜜般的宝石,它们离大师的海洋不远

  22. ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥

    像圣人一样的天鹅咀嚼着哈里拉萨的长袍,它们在主面前很好看

  23. ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥

    天鹅形式的圣人从海洋大师那里找到了他的生命之神。1

  24. ਕਿਆ ਬਗੁ ਬਪੁੜਾ ਛਪੜੀ ਨਾਇ ॥

    为什么可怜的苍鹭(叛徒)在小池塘里洗澡

  25. ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥

    他淹死在一个小池塘的泥里,但他的渣滓并没有消失。1.留

  26. ਰਖਿ ਰਖਿ ਚਰਨ ਧਰੇ ਵੀਚਾਰੀ ॥

    有思想的人小心翼翼地把脚放在地上,

  27. ਦੁਬਿਧਾ ਛੋਡਿ ਭਏ ਨਿਰੰਕਾਰੀ ॥

    他们离开了困境,成为尼兰卡尔的崇拜者

  28. ਮੁਕਤਿ ਪਦਾਰਥੁ ਹਰਿ ਰਸ ਚਾਖੇ ॥

    他们获得解脱物质,并继续品尝哈里拉萨

  29. ਆਵਣ ਜਾਣ ਰਹੇ ਗੁਰਿ ਰਾਖੇ ॥੨॥

    上师将他们从溺水在薄伽罗中拯救出来,他们的出生和死亡的循环已被抹去。2

  30. ਸਰਵਰ ਹੰਸਾ ਛੋਡਿ ਨ ਜਾਇ ॥

    天鹅的圣人,海洋的大师,除了

  31. ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥

    他通过做爱和奉献来保持舒适的状态

  32. ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥

    天鹅的圣人,海洋的大师和海洋的大师,天鹅的圣人成为一种形式

  33. ਅਕਥ ਕਥਾ ਗੁਰ ਬਚਨੀ ਆਦਰੁ ॥੩॥

    这是一个无法形容的故事,圣人通过上师的声音在上帝的法庭上得到尊重。3

  34. ਸੁੰਨ ਮੰਡਲ ਇਕੁ ਜੋਗੀ ਬੈਸੇ ॥

    瑜伽士,即上帝坐在零圈中

  35. ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥

    他既不是女人也不是男人。有人怎么说他是什么样的

  36. ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥

    地球,天空和地狱 - 这三座建筑的生物保持着这种光芒

  37. ਸੁਰਿ ਨਰ ਨਾਥ ਸਚੇ ਸਰਣਾਈ ॥੪॥

    神、人类和纳特人都生活在至高无上的真理神的避难所里。4

  38. ਆਨੰਦ ਮੂਲੁ ਅਨਾਥ ਅਧਾਰੀ ॥

    上帝是喜乐的源泉,是孤儿和

  39. ਗੁਰਮੁਖਿ ਭਗਤਿ ਸਹਜਿ ਬੀਚਾਰੀ ॥

    古鲁穆克人继续以轻松的状态崇拜他和西姆兰

  40. ਭਗਤਿ ਵਛਲ ਭੈ ਕਾਟਣਹਾਰੇ ॥

    摧毁恐惧的主啊!你是一个奉献者,

  41. ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥

    你只有通过把你的脚放在你的心里,通过杀死你的自我,才能找到你的奉献者。5

  42. ਅਨਿਕ ਜਤਨ ਕਰਿ ਕਾਲੁ ਸੰਤਾਏ ॥

    人做了很多努力,但死亡对他的伤害很大

  43. ਮਰਣੁ ਲਿਖਾਇ ਮੰਡਲ ਮਹਿ ਆਏ ॥

    所有众生来到人间,额头上都写着死亡的字样