Sri Guru Granth Sahib Ji

第 686

  1. ਜਨਮੁ ਪਦਾਰਥੁ ਦੁਬਿਧਾ ਖੋਵੈ ॥

    但他们因陷入两难境地而白白失去了难得的出生

  2. ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥

    他们不认识自己的自我形象,困惑地哭泣。6

  3. ਕਹਤਉ ਪੜਤਉ ਸੁਣਤਉ ਏਕ ॥

    说到一位上帝的赞美,阅读和聆听声音的人,

  4. ਧੀਰਜ ਧਰਮੁ ਧਰਣੀਧਰ ਟੇਕ ॥

    拥有地球的神赐给他公义、忍耐和支持

  5. ਜਤੁ ਸਤੁ ਸੰਜਮੁ ਰਿਦੈ ਸਮਾਏ ॥

    当独身、真理和克制被人心所吸收时

  6. ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥

    然后,人的心在图里亚状态中变得快乐。7

  7. ਸਾਚੇ ਨਿਰਮਲ ਮੈਲੁ ਨ ਲਾਗੈ ॥

    诚实的人的纯洁心灵似乎没有恶习和恶习的败类

  8. ਗੁਰ ਕੈ ਸਬਦਿ ਭਰਮ ਭਉ ਭਾਗੈ ॥

    藉著上師的話,他的困惑和對死亡的恐懼被消除了。,

  9. ਸੂਰਤਿ ਮੂਰਤਿ ਆਦਿ ਅਨੂਪੁ ॥

    阿迪普鲁什的外表和偶像非常漂亮

  10. ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

    那纳克只希望上帝以这种形式出现异象。8.1

  11. ਧਨਾਸਰੀ ਮਹਲਾ ੧ ॥

    达纳萨里•马哈拉 1

  12. ਸਹਜਿ ਮਿਲੈ ਮਿਲਿਆ ਪਰਵਾਣੁ ॥

    在轻松的状态下遇见上帝的人,他的结合被接受

  13. ਨਾ ਤਿਸੁ ਮਰਣੁ ਨ ਆਵਣੁ ਜਾਣੁ ॥

    那么他就不会死,也不会陷入生死的循环

  14. ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥

    奴隶仍然沉浸在他的主主中,并居住在奴隶的思想中

  15. ਜਹ ਦੇਖਾ ਤਹ ਅਵਰੁ ਨ ਕੋਇ ॥੧॥

    无论我看哪里,除了上帝,我看不到任何人。1

  16. ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥

    通过上师对上帝的奉献,一个人很容易找到一个真正的家

  17. ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥

    没有体验上师,一个人死后仍然处于运动的循环中,也就是说,他继续出生和死亡。1.留

  18. ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥

    戴上这样的上师,他加强了心中的真理和

  19. ਅਕਥੁ ਕਥਾਵੈ ਸਬਦਿ ਮਿਲਾਵੈ ॥

    把不可言说的神的故事讲出来,用言语与神和好

  20. ਹਰਿ ਕੇ ਲੋਗ ਅਵਰ ਨਹੀ ਕਾਰਾ ॥

    奉献者不喜欢Naam-Simran以外的任何工作

  21. ਸਾਚਉ ਠਾਕੁਰੁ ਸਾਚੁ ਪਿਆਰਾ ॥੨॥

    他们只在真理和真理上爱神。2

  22. ਤਨ ਮਹਿ ਮਨੂਆ ਮਨ ਮਹਿ ਸਾਚਾ ॥

    思想存在于人的身体中,真理存在于头脑中

  23. ਸੋ ਸਾਚਾ ਮਿਲਿ ਸਾਚੇ ਰਾਚਾ ॥

    同一个人是诚实的,他将真理的主与他结合在一起

  24. ਸੇਵਕੁ ਪ੍ਰਭ ਕੈ ਲਾਗੈ ਪਾਇ ॥

    仆人在主的脚下订婚

  25. ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥

    如果一个人找到一个完整的萨古鲁,他就会将他与上帝融合在一起。3

  26. ਆਪਿ ਦਿਖਾਵੈ ਆਪੇ ਦੇਖੈ ॥

    上帝自己看到所有生物,但他向他们展示了他自己的异象

  27. ਹਠਿ ਨ ਪਤੀਜੈ ਨਾ ਬਹੁ ਭੇਖੈ ॥

    他对哈达瑜伽既不满意,也不乐意穿很多服装

  28. ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥

    谁制造了身体的容器,并将名字的花蜜放入其中,

  29. ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥

    他的心只以爱和奉献为乐。4

  30. ਪੜਿ ਪੜਿ ਭੂਲਹਿ ਚੋਟਾ ਖਾਹਿ ॥

    那些因阅读宗教典籍而误入歧途的人对雅玛非常不满

  31. ਬਹੁਤੁ ਸਿਆਣਪ ਆਵਹਿ ਜਾਹਿ ॥

    他们出生和死亡是因为他们更大的聪明

  32. ਨਾਮੁ ਜਪੈ ਭਉ ਭੋਜਨੁ ਖਾਇ ॥

    那些以敬畏上帝的形式不断念诵名字和吃食物的人,

  33. ਗੁਰਮੁਖਿ ਸੇਵਕ ਰਹੇ ਸਮਾਇ ॥੫॥

    那些仆人仍然通过上师沉浸在至高无上的真理中。5

  34. ਪੂਜਿ ਸਿਲਾ ਤੀਰਥ ਬਨ ਵਾਸਾ ॥

    崇拜偶像,洗朝圣浴,住在森林里的人,

  35. ਭਰਮਤ ਡੋਲਤ ਭਏ ਉਦਾਸਾ ॥

    他也变成了一个放弃者,不断地徘徊,从一个地方到另一个地方分心,

  36. ਮਨਿ ਮੈਲੈ ਸੂਚਾ ਕਿਉ ਹੋਇ ॥

    那么,他怎么能以不洁的心成为圣洁呢

  37. ਸਾਚਿ ਮਿਲੈ ਪਾਵੈ ਪਤਿ ਸੋਇ ॥੬॥

    只有发现真理的人才会被装饰。6

  38. ਆਚਾਰਾ ਵੀਚਾਰੁ ਸਰੀਰਿ ॥

    他的行为变得良好,吉祥的念头在他的身体里升起

  39. ਆਦਿ ਜੁਗਾਦਿ ਸਹਜਿ ਮਨੁ ਧੀਰਿ ॥

    他的心总是沉浸在耐心的轻松状态中,即使在岁月和岁月中也是如此

  40. ਪਲ ਪੰਕਜ ਮਹਿ ਕੋਟਿ ਉਧਾਰੇ ॥

    在眨眼间拯救了数百万生物

  41. ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥

    亲爱的上帝啊!靠着你的恩典,请与上师相遇。7

  42. ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥

    主!我应该在谁面前赞美你

  43. ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥

    因为除了你,没有人对我有利

  44. ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥

    正如你认为合适的,所以随心所欲地保留我

  45. ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

    既然那纳克很容易爱,他就用爱来歌颂你的品质。8.2

  46. ਧਨਾਸਰੀ ਮਃ ੫ ਘਰੁ ੬ ਅਸਟਪਦੀ

    德纳萨里,第五麦赫拉,第六宫,阿什塔帕迪:

  47. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  48. ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥

    任何它所到的生物都被它缠绕在一起;幸運的是,你已經獲得了寶貴的人類出生

  49. ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥

    圣贤啊!我看到了你的支持,所以请给我你的手,保护我,请遇见主,世界的君王。1

  50. ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥

    我流浪过很多次,但我在任何地方都没有找到稳定

  51. ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥

    现在我通过连接我的上师的脚来服侍他。古鲁德夫啊!告诉我认识戈文德的方法。1.留

  52. ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥

    我把玛雅放在心里,并采取许多措施来实现这一目标。我一生总是在做“梅里梅里”时流逝