Sri Guru Granth Sahib Ji

第 69

  1. ਸਿਰੀਰਾਗੁ ਮਹਲਾ ੩ ॥

    西里拉古玛哈拉 3

  2. ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥

    如果找到了 Satguru,那么灵魂就会从生死轮回中获得自由。 他的生死之痛结束了。

  3. ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥੧॥

    通过完整上师的教导,所有的理解都得到了实现,人类仍然以至尊灵魂的名义全神贯注。

  4. ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥

    哦,我的心! 与 Guru 一起解决你的想法。

  5. ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥੧॥ ਰਹਾਉ ॥

    哈里这个新的圣名自动地固定在圣人的脑海中。 敬请关注

  6. ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥

    我的上帝啊! 让我在你的避难所; 我必须像你保持我一样保持这种状态。

  7. ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥੨॥

    通过上师,只有通过上师的话语杀死自我来生活,才能穿越宇宙的海洋。

  8. ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥

    上帝的名字得到了极大的幸运。 听从 Guru 的建议,做 Naam-Simran 让生活变得美好。

  9. ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥੩॥

    主自己,世界的创造者,住在人的心里。 那么人很容易被上帝所吸引3

  10. ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥

    许多有头脑的生物不喜欢主的名字。 此类受无明束缚的心智众生,游荡于八十四万尤尼斯之中。

  11. ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥੪॥

    他们一次又一次地在八十四万个尤尼中徘徊,徒劳地浪费了宝贵的生命。 4॥

  12. ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥

    幸福留在主的奉献者的心中。 因为他们全神贯注于真实的话语。

  13. ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥੫॥

    他总是昼夜歌唱主的纯洁荣耀,很容易被这个名字所吸引。5

  14. ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥

    古尔穆克人总是说出甜美的声音,就像甘露一样,因为他们认识到上帝的部分精神在所有生物中是平等的。

  15. ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥

    古尔穆赫斯的故事令人费解。 他们侍奉和敬拜独一的主。॥6॥

  16. ਸਚਾ ਸਾਹਿਬੁ ਸੇਵੀਐ ਗੁਰਮੁਖਿ ਵਸੈ ਮਨਿ ਆਇ ॥

    古尔穆克人崇拜真主,而真主存在于古尔穆克人的心中。

  17. ਸਦਾ ਰੰਗਿ ਰਾਤੇ ਸਚ ਸਿਉ ਅਪੁਨੀ ਕਿਰਪਾ ਕਰੇ ਮਿਲਾਇ ॥੭॥

    那些总是全神贯注于上帝的爱的人,上帝以他的恩典与他们联合。7

  18. ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇਇ ਜਗਾਇ ॥

    主自己做到了,他自己也做到了。 他甚至从玛雅的睡眠中唤醒众生。

  19. ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥੮॥੭॥੨੪॥

    哦那纳克! 通过混入上师的话,他自己将奉献者合并到他的联盟中 8 7 24

  20. ਸਿਰੀਰਾਗੁ ਮਹਲਾ ੩ ॥

    西里拉古玛哈拉 3

  21. ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥

    通过服侍上师,一个人的心变得清净,身体也变得清净。

  22. ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥

    心见尊者如大海深沉,心欢喜无上。

  23. ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥

    一个坐禅的弟子,知道了Satyanaam的秘密,在心中获得了耐心。

  24. ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥

    哦,我的心! 您会毫不犹豫地为您的 Satguru 服务。

  25. ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥

    虔诚地侍奉上师,主就住在心中,你不会感到执着和幻觉的肮脏,但心会变得完全纯净。1 敬请关注

  26. ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥

    通过萨提亚的名字,人在世间和来世都得到了极大的美。 Satya Swaroop Swami 的名字是 Satya。

  27. ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥

    我为那些摧毁了自我感觉并认清真相的众生献祭。

  28. ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥

    柔软的众生找不到那个真相,他们在任何地方都没有得到庇护或庇护。2

  29. ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥

    古尔穆克人的吃、穿、住都是真的。

  30. ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥

    他总是赞美真主并居住在 Satya Naam 中。

  31. ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥

    他只承认所有众生都是婆罗门,并且他自己总是按照上师的指示保持在他的自我形式中。

  32. ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥

    他看到了真相,说出了真相,在他的身体和思想中就是真相。

  33. ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥

    这样的奉献者向他人揭示了上帝已实现的真理,宣扬了至高无上的真理,这就是他们在世界上获得真正荣耀的原因。

  34. ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥

    那些忘记了真相的人,总是因为失败的人生而悲伤而离去。4

  35. ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥

    为什么那些没有侍奉过上师的人来到这个世界上?

  36. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥

    这样的众生在卡尔(死亡)的门口被捆绑和殴打,没有人听到他们的哭泣和哀叹。

  37. ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥

    他们白白浪费生命,不断地死去重生,就是没有得救。