Sri Guru Granth Sahib Ji

第 690

  1. ਧਨਾਸਰੀ ਛੰਤ ਮਹਲਾ ੪ ਘਰੁ ੧

    达纳萨里•昌特•玛哈拉 4 号房屋 1

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥

    只有当上帝喜悦自己时,他的名字才会被默想

  4. ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥

    如果你找到一位萨古鲁,那么很容易用爱赞美上帝

  5. ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥

    如果神自己喜悦,人总是通过日夜歌唱他的荣耀而快乐

  6. ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥

    他放弃了自我,自我和玛雅的依恋,很容易沉迷于这个名字

  7. ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥

    实干家神自己做一切,只有当他自己给予礼物时,人才会得到名字的礼物

  8. ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥

    古鲁•萨希布的命令是,如果上帝行他的恩典,那么他的名字就会被默想。1

  9. ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥

    哥哥啊!完整的萨古鲁在我心中灌输了对上帝的真爱

  10. ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥

    现在夜陪着他,他永远不会忘记我

  11. ਕਦੇ ਨ ਵਿਸਾਰੀ ਅਨਦਿਨੁ ਸਮੑਾਰੀ ਜਾ ਨਾਮੁ ਲਈ ਤਾ ਜੀਵਾ ॥

    我永远不会忘记他;我日夜记着他。 当我吟唱圣名(Naam)时,我才活着。

  12. ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥

    当我用耳朵听到这个名字时,我的这个心就满足了。我一直通过上师喝纳玛姆里特

  13. ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥

    如果上帝行他的恩典和异象,他将一个人与萨古鲁融合在一起,然后与上师的恩典相结合,智力偏离了他头脑中的智力

  14. ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥

    萨古鲁把真爱放在了我的心里。2

  15. ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥

    如果一个人得到satsangati与ahobhagya,那么他只得到hari-rasa

  16. ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥

    他日夜不停地把注意力集中在终极真理上,因此他一直沉浸在舒适的状态中

  17. ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥

    当他沉浸在轻松的状态下时,他对上帝的心意感觉很好,总是超脱和超脱

  18. ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥

    通过以拉玛的名义投入激情,他获得了世界和整个世界的美丽

  19. ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥

    他没有快乐和悲伤。然后无论主做什么,他都喜欢它

  20. ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥

    如果一个人在ahobhagya中得到satsangati,那么他在satsangati中得到hari-rasa。3

  21. ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥

    死亡把那个专横的人留在了他的眼里,他因为二元性而非常悲伤

  22. ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥

    他一直做着“嗨”,困在玛雅的悲伤中

  23. ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥

    他仍然被困在玛雅的悲伤中,并被困在自我中变得愤怒。他的一生都在做“meri-meri”

  24. ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥

    给他一切的主不记得他,他在最后一刻后悔

  25. ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥

    除了名字之外,什么都没有与生物有关。他的儿子、妻子和财富欺骗了他

  26. ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥

    古鲁•萨希布(Guru Sahib)下令,一个自给自足的人被困在二元性中是非常悲伤的,死亡一直盯着他。4

  27. ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥

    上帝亲自通过他的恩典与他结合,古鲁穆克已经达到了第十扇门,他对主的心意感到高兴,

  28. ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥

    他总是双手合十站在她面前

  29. ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥

    通过服从他的命令,他获得了幸福,当主的心被喜欢时,他就沉浸在他的命令中

  30. ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥

    他日夜不停地念着那位主,很容易默想这个名字

  31. ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥

    正是通过名字,他得到了名字的荣耀。耶和华的名字是那纳克心中喜悦的

  32. ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥

    上帝亲自以他的恩典加入了他,他已经接受了主宫达萨姆门。5.1