Sri Guru Granth Sahib Ji

第 691

  1. ਧਨਾਸਰੀ ਮਹਲਾ ੫ ਛੰਤ ॥

    达纳萨里•马哈拉 5

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥

    在谁的陪伴下,上帝一起被赞美,他就是萨古鲁•迪恩达亚尔

  4. ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥

    主的名字是阿姆里特,在萨杜斯的陪伴下一起唱

  5. ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥

    在萨杜斯的聚会中,一起敬拜上帝,只崇拜他的一个名字,这摧毁了出生和死亡的悲伤

  6. ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥

    从出生前开始在额头上写着好运的人,已经接受了上师的真正教育,他死亡的绞索被剪掉了

  7. ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥

    他的恐惧和幻想被消除了,玛雅的三位一体之结已经打开。他可能不会走上死亡的道路

  8. ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥

    那纳克祷告说:“主啊!愿你的恩典加在我身上,使我永远赞美你。1

  9. ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥

    上帝的圣名是穷人的庇护所

  10. ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥

    我的上帝啊!你是一切的给予者,你是所有众生痛苦的破坏者

  11. ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥

    世界之主啊!你是悲伤的破坏者,给你幸福。我来到你和尚的庇护所

  12. ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥

    跨越这个世界海洋非常困难,但你的和尚让我瞬间穿越了它

  13. ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥

    当我把上师的知识调子放在我的眼睛里时,我看到上帝是无所不在的

  14. ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥

    那纳克祈祷上帝摧毁所有的悲伤和恐惧!我将永远吟诵你的名字。2

  15. ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥

    主!因着你的恩典,你自己把我放在你的安查尔上

  16. ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥

    我没有美德,卑微和孤儿,但主啊!你是无法逾越的,无法逾越的

  17. ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥

    我的主啊!你总是善良善良。你甚至要让像我这样的卑微的人成为至高无上的

  18. ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥

    众生都在你之下,你照顾每一个人

  19. ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥

    你自己是享受一切物质的人,你自己考虑对生物的需求

  20. ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥

    那纳克祷告说:“主啊!我以赞美你为生,我会唱诵你。3

  21. ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥

    上帝啊!你的异象非常富有成效,你的名字是宝贵的

  22. ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥

    无与伦比的至尊人格神啊!你的仆人总是在念诵你的名字

  23. ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥

    你們喜悅的聖人,你來到他們的拉斯納定居,他們在Hari-rasa保持酷靜

  24. ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥

    他們非常幸運,他們開始來到上師的腳下,並且總是醒著的

  25. ਸਦ ਸਦਾ ਸਿੰਮ੍ਰਤਬੵ ਸੁਆਮੀ ਸਾਸਿ ਸਾਸਿ ਗੁਣ ਬੋਲਈ ॥

  26. ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥

    那纳克祈求主啊!给我一个和尚的脚,你的名字很珍贵。4.1

  27. ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ॥

    拉古•达纳萨里•巴尼•巴加特•卡比尔•吉基

  28. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  29. ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥

    上帝啊!梵天吉的儿子萨纳克、萨南丹和湿婆香卡,就像谢什纳格一样,也不明白你的区别。1

  30. ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥

    通过陪伴圣徒,罗摩来到并坐在心中。1.留

  31. ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥

    像哈努曼,像鹰王嘉鲁达,德夫拉杰因陀罗和人类之王不知道你的品质。2

  32. ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥

    四部吠陀经——梨俱吠陀、亚久吠陀、萨玛维达和阿塔瓦吠陀、二十七部吠陀、十八部普拉那经、拉克什米帕蒂毗湿奴和拉克希米——甚至不知道你的秘密。3

  33. ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥

    卡比尔吉说,这个人从不陷入困境,他会站在圣徒的脚下,躺在罗摩的庇护下。4.1