Sri Guru Granth Sahib Ji

第 693

  1. ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

    像难近一样的兄弟,考拉瓦斯人总是宣称:“这是我们的!这是我们的!”

  2. ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥

    他们的皇家队伍绵延六十英里,但他们的尸体却被秃鹫吃掉了。||2||

  3. ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥

    斯里兰卡遍地黄金,有谁比它的统治者拉万更伟大?

  4. ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

    拴在他门口的大象又怎样呢?顷刻之间,一切都属于别人了。||3||

  5. ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥

    雅达瓦人欺骗了杜尔瓦萨,并得到了他们的报应。

  6. ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥

    主已经怜悯了他的谦卑仆人,现在纳姆代夫歌颂主的荣耀赞歌。||4||1||

  7. ਦਸ ਬੈਰਾਗਨਿ ਮੋਹਿ ਬਸਿ ਕੀਨੑੀ ਪੰਚਹੁ ਕਾ ਮਿਟ ਨਾਵਉ ॥

    我已经控制了十个感官,并消除了五个贼的每一个痕迹。

  8. ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥

    我已用甘露填满了七万二千条神经通道,并将毒药排出。||1||

  9. ਪਾਛੈ ਬਹੁਰਿ ਨ ਆਵਨੁ ਪਾਵਉ ॥

    我将不再来到这个世界。

  10. ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥

    我从内心深处吟诵甘露般的巴尼,并教导我的灵魂。||1||暂停||

  11. ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥

    我跪倒在古鲁的脚下恳求他;用强大的斧头,我砍断了情感的依恋。

  12. ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥

    远离世界,我已成为圣人的仆人;除了主的奉献者,我谁也不怕。||2||

  13. ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥

    当我不再执着于玛雅时,我才能从这个世界中解脱出来。

  14. ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥

    玛雅是导致我们出生的力量的名字;放弃它,我们才能获得主的神圣景象。||3||

  15. ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥

    以这种方式进行虔诚崇拜的谦卑之人,将摆脱所有的恐惧。

  16. ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥

    纳姆代夫说,你们为什么在外面徘徊?这是找到主的方法。||4||2||

  17. ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥

    就像水在沙漠中非常珍贵,藤蔓对骆驼来说很珍贵一样,

  18. ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥

    就像夜晚猎人的铃声对鹿很有吸引力一样,主对我的心也很有吸引力。||1||

  19. ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥

    你的名字是如此美丽!你的形态是如此美丽!你的爱是如此美丽,我的主啊。||1||暂停||

  20. ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥

    就像雨水对大地很珍贵,花香对大黄蜂很珍贵一样,

  21. ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥

    就像芒果对杜鹃鸟很珍贵一样,主对我的心也很有吸引力。||2||

  22. ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥

    就像太阳对查克维鸭很珍贵,玛纳萨罗瓦湖对天鹅很珍贵一样,

  23. ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

    就像丈夫对妻子很珍贵一样,主对我的心也很有吸引力。||3||

  24. ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥

    就像牛奶对婴儿很珍贵,雨滴对雨鸟的嘴很珍贵一样,

  25. ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥

    就像水对鱼很珍贵一样,主对我的心也很有吸引力。||4||

  26. ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥

    所有的寻求者、悉达和沉默的圣人都寻求他,但只有极少数人能看到他。

  27. ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

    就像你的名字对整个宇宙都很珍贵一样,主对纳姆代夫的心也很珍贵。||5||3||

  28. ਪਹਿਲ ਪੁਰੀਏ ਪੁੰਡਰਕ ਵਨਾ ॥

    首先,莲花在树林里绽放;

  29. ਤਾ ਚੇ ਹੰਸਾ ਸਗਲੇ ਜਨਾਂ ॥

    从它们那里,所有的天鹅灵魂都诞生了。

  30. ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥

    要知道,通过奎师那,主,哈里,哈里,创造的舞蹈在跳动。||1||

  31. ਪਹਿਲ ਪੁਰਸਾਬਿਰਾ ॥

    首先,只有原始存在。

  32. ਅਥੋਨ ਪੁਰਸਾਦਮਰਾ ॥

    从那个原始存在中,玛雅产生了。

  33. ਅਸਗਾ ਅਸ ਉਸਗਾ ॥

    一切都是他的。

  34. ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

    在这主的花园里,我们都在跳舞,就像波斯水车里的水一样。||1||暂停||

  35. ਨਾਚੰਤੀ ਗੋਪੀ ਜੰਨਾ ॥

    男人和女人都在跳舞。

  36. ਨਈਆ ਤੇ ਬੈਰੇ ਕੰਨਾ ॥

    除了主,没有其他的。

  37. ਤਰਕੁ ਨ ਚਾ ॥

    不要争论这个,

  38. ਭ੍ਰਮੀਆ ਚਾ ॥

    也不要怀疑这个。

  39. ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

    主说:“这个创造和我是一体的。”||2||